Home / Viral / ਪੰਜਾਬ ਦਾ ਇੱਕ ਅਜਿਹਾ ਹਸਪਤਾਲ ਜਿੱਥੇ ਫੋੜੇ ਫਿੰਨਸੀ ਤੋ ਲੈਕੇ ਕੈਂਸਰ ਦੀ ਬਿਮਾਰੀ ਤੱਕ ਦਾ ਬਿਨਾਂ ਦਵਾਈ ਤੋਂ ਕੀਤਾ ਜਾਂਦਾ ਹੈ ਇਲਾਜ਼

ਪੰਜਾਬ ਦਾ ਇੱਕ ਅਜਿਹਾ ਹਸਪਤਾਲ ਜਿੱਥੇ ਫੋੜੇ ਫਿੰਨਸੀ ਤੋ ਲੈਕੇ ਕੈਂਸਰ ਦੀ ਬਿਮਾਰੀ ਤੱਕ ਦਾ ਬਿਨਾਂ ਦਵਾਈ ਤੋਂ ਕੀਤਾ ਜਾਂਦਾ ਹੈ ਇਲਾਜ਼

ਇਹ ਹਸਪਤਾਲ ਜਿਲਾ ਬਰਨਾਲਾ ਦੇ ਕਸਬੇ ਭਦੌੜ ਵਿਖੇ ਬਣਿਆ ਹੋਇਆ ਹੈ ਇਸ ਹਸਪਤਾਲ ਦੇ ਵਿਚ ਹਰ ਇੱਕ ਰੋਗ ਦਾ ਇਲਾਜ਼ ਬਿਨਾਂ ਕਿਸੇ ਦਵਾਈ ਤੋਂ ਕੀਤਾ ਜਾਂਦਾ ਹੈ ਸੁਣਨ ਵਿਚ ਅਜੀਬ ਲੱਗਦਾ ਹੈ ਪਰ ਜੀ ਹਾਂ ਇੱਥੋਂ ਦੇ ਡਾਕਟਰ ਬਿਨਾਂ ਦਵਾਈ ਤੋ ਹਰ ਬਿਮਾਰੀ ਦਾ ਇਲਾਜ਼ ਕਰਦੇ ਨੇ ਤੇ ਉਹ ਵੀ 100 ਫੀਸਦੀ ਪੱਕਾ। ਇਸ ਹਸਪਤਾਲ ਦੇ ਵਿਚ ਇਲਾਜ ਵਾਸਤੇ ਕੁਦਰਤ ਦੇ ਪੰਜ ਤੱਤਾਂ ਨੂੰ ਵਰਤਿਆ ਜਾਂਦਾ ਹੈ ਜਿਸਨੂੰ ਅਸੀਂ ਆਮ ਕਹਿੰਦਾ ਹਾਂ ਕਿ ਸਾਡਾ ਸਰੀਰ ਪੰਜ ਤੱਤਾਂ ਤੋੰ ਬਣਿਆ ਹੋਇਆ ਹੈ

ਜਿਸ ਵਿਚ ਮਿੱਟੀ, ਹਵਾ, ਪਾਣੀ, ਅਕਾਸ਼ ਤੇ ਅੱਗ ਇਹਨਾਂ ਚੀਜ਼ਾਂ ਨਾਲ ਹੀ ਹਰ ਇੱਕ ਬਿਮਾਰੀ ਦਾ ਇਲਾਜ਼ ਕੀਤਾ ਜਾਂਦਾ ਹੈ ਇਸ ਹਸਪਤਾਲ ਦੇ ਵਿਚ ਵੱਡੀ ਗਿਣਤੀ ਵਿਚ ਅਲੱਗ ਅਲੱਗ ਕਿਸਮਾਂ ਦੇ ਬੂਟੇ ਤੇ ਪੌਦੇ ਲਾਏ ਗਏ ਹਨ ਤੇ ਕਈ ਦੇਸ਼ਾਂ ਦੀ ਮਿੱਟੀ ਲਿਆਕੇ ਇੱਕ ਪਾਰਕ ਵਿਚ ਖਿਲਾਰੀ ਹੋਈ ਹੈ ਜਿੱਥੇ ਸਵੇਰ ਸ਼ਾਮ ਹਰ ਮਰੀਜਾ ਨੂੰ ਸੈਰ ਕਰਵਾਈ ਜਾਂਦੀ ਹੈ । ਇਸ ਹਸਪਤਾਲ ਦੇ ਵਿਚ ਨਸ਼ੇ ਦਾ ਇਲਾਜ਼ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਉਹ ਵੀ ਸਿਰਫ 21 ਦਿਨਾਂ ਦੇ ਵਿਚ।

error: Content is protected !!