Home / Informations / ਪੰਜਾਬ ਤੋਂ ਹੁਣੇ ਹੁਣੇ ਆਈ ਵੱਡੀ ਖਬਰ – ਪ੍ਰੇਮ ਵਿਆਹ ਵਾਲਿਆਂ ਦਾ ਦੇਖੋ ਕੀ ਹਾਲ ਕਰਤਾ

ਪੰਜਾਬ ਤੋਂ ਹੁਣੇ ਹੁਣੇ ਆਈ ਵੱਡੀ ਖਬਰ – ਪ੍ਰੇਮ ਵਿਆਹ ਵਾਲਿਆਂ ਦਾ ਦੇਖੋ ਕੀ ਹਾਲ ਕਰਤਾ

ਲਵ ਮੈਰਿਜ ਕਰਨ ਵਾਲਿਆਂ ਨੂੰ ਮਿਲੀ

ਸਰਾਏ ਅਮਾਨਤ ਖਾ:ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਪ੍ਰੇਮ ਵਿਆਹ ਕਰਾਉਣ ‘ਤੇ ਕੁੜੀ-ਮੁੰਡੇ ਦੀ ਗੋਲੀਆਂ ਨਾਲ ਜੀਵਨ ਲੀਲ੍ਹਾ ਖਤਮ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਸ ਨੇ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਪਿੰਡ ਨੋਸ਼ਿਹਰਾ ਢਾਲਾ ਦੇ ਅਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਪਿੰਡ ਗਹਿਰੀ ਦੀ ਕੁੜੀ ਅਮਨਪ੍ਰੀਤ ਕੌਰ ਨਾਲ ਇਕ ਸਾਲ ਪਹਿਲਾ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਪਿੰਡ ਨੋਸ਼ਿਹਰਾ ਵਿਖੇ ਹੀ ਰਹਿ ਰਹੇ ਸਨ। ਅੱਜ ਸਵੇਰੇ ਜਦੋਂ ਦੋਵੇਂ ਮੋਟਰਸਾਈਕਲ ‘ਤੇ ਪਿੰਡ ਵੱਲ ਆ ਰਹੇ ਸਨ ਤਾਂ ਇਕ ਸਵਿੱਫਟ ਕਾਰ ‘ਚ ਆਏ ਕੁਝ ਵਿਆਕਤੀਆਂ ਨੇ ਉਨ੍ਹਾਂ ਨੂੰ ਰੋਕ ਕੇ ਦੋਵਾਂ ‘ਨਾਲ ਇਸ ਤਰਾਂ ਕਰ ਦਿੱਤਾ ,

ਜਿਸ ਨਾਲ ਕਾਰਨ ਅਮਨਦੀਪ ਸਿੰਘ ਦੀ ਮੌਤ ਹੋ ਗਈ ਜਦਕਿ ਅਮਨਪ੍ਰੀਤ ਕੌਰ ਦੀ ਵੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਕੰਮਲਜੀਤ ਸਿੰਘ ਅਨੁਸਾਰ ਲੜਕੇ ਦੇ ਵਾਰਸਾ ਦੇ ਬਿਆਨ ਲੈ ਕੇ ਪੁਲਸ ਜਾਂਚ ਕਰ ਰਹੀ ਹੈ ਜਲਦ ਹੀ ਫੜ ਲਿਆ ਜਾਵੇਗਾ।

error: Content is protected !!