ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿਥੇ 3 ਦਿਨ ਬਾਅਦ ਵਿਆਹ ਹੋਣ ਵਾਲੇ ਘਰੇ ਕੁੜੀ ਨਾਲ ਕਿਸੇ ਨੇ ਮਾੜਾ ਕੰਮ ਕਰ ਦਿੱਤਾ ਹੈ। ਜਿਸ ਨਾਲ ਸਾਰੇ ਇਲਾਕੇ ਵਿਚ ਖੌਫ ਛਾ ਗਿਆ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਪੰਜਾਬ ਦੇ ਲੁਧਿਆਣਾ ’ਚ ਇਕ ਲੜਕੀ ਨੂੰ ਉਸ ਦੇ ਵਿਆਹ ਤੋਂ 3 ਦਿਨ ਪਹਿਲਾਂ 2 ਨਕਾਬਪੋਸ਼ਾਂ ਨੇ ਕਥਿਤ ਤੌਰ ’ਤੇ ਅੱ ਗ ਲਾ ਦਿੱਤਾ। ਜਾਣਕਾਰੀ ਮੁਤਾਬਕ 14 ਜਨਵਰੀ ਨੂੰ ਦੋ ਸ਼ੀ ਉਸ ਦੇ ਘਰ ’ਚ ਦਾਖਲ ਹੋਏ ਅਤੇ ਉਸ ਨੂੰ ਅੱ ਗ ਦੇ ਹ ਵਾ ਲੇ ਕਰ ਦਿੱਤਾ। 29 ਸਾਲ ਦੀ ਮਹਿਲਾ ਨੂੰ 90 ਪ੍ਰਤੀਸ਼ਤ ਸੱ -ਟਾਂ ਲੱਗੀਆਂ ਹਨ ਅਤੇ ਉਸ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ।
ਮੁੱਢਲੀ ਜਾਣਕਾਰੀ ਮੁਤਾਬਕ 2 ਨ ਕਾ ਬ ਪੋਸ਼ ਲੋਕਾਂ ਨੇ ਵਿਆਹ ਵਾਲੇ ਘਰੇ ਦਾਖਲ ਹੋ ਕੇ ਉਸ ਤੇ ਡੀਜ਼ਲ ਪਾਇਆ ਅਤੇ ਉਸ ਨੂੰ ਅੱ ਗ ਲਗਾ ਦਿੱਤੀ। ਕੁੜੀ ਦਾ ਵਿਆਹ 17 ਜਨਵਰੀ ਨੂੰ ਹੋਣ ਵਾਲਾ ਸੀ। ਵਿਆਹ ਦੀਆਂ ਤਿਆਰੀਆਂ ’ਚ ਰੁੱਝੇ ਪਰਿਵਾਰ ਨੇ ਅੱ ਗ ਬੁਝਾਈ ਅਤੇ ਉਸ ਨੂੰ ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ ਲਿਜਾਇਆ ਗਿਆ। ਉਸ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ 2 ਨਕਾਬਪੋਸ਼ ਲੋਕਾਂ ਨੂੰ ਘਰੋੋਂ ਭੱਜਦੇ ਹੋਏ ਦੇਖਿਆ ਸੀ।
ਹਾਲਾਂਕਿ ਪੁਲਸ ਨੇ ਕਿਹਾ ਕਿ ਸੀ.ਸੀ.ਟੀ.ਵੀ ਫੁਟੇਜ ਮੁਤਾਬਕ ਕਿਸੇ ਨੂੰ ਵੀ ਘਰ ’ਚ ਪ੍ਰਵੇਸ਼ ਕਰਦੇ ਨਹੀਂ ਦੇਖਿਆ ਗਿਆ। ਪੁਲਸ ਨੇ ਦੱਸਿਆ ਕਿ ਉਹ 90 ਪ੍ਰਤੀਸਤ ਸ ੜ ਚੁੱਕੀ ਹੈ ਅਤੇ ਉਸ ਦੀ ਹਾਲਤ ਖਰਾਬ ਹੈ। ਮਾਮਲਾ ਪੇ-ਚੀ-ਦਾ ਹੈ। ਮਹਿਲਾ ਹਾਲੇ ਪੁਲਸ ਨਾਲ ਗੱਲ ਕਰਨ ਦੀ ਸਥਿਤੀ ’ਚ ਨਹੀਂ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
