Home / Informations / ਪੰਜਾਬ ਚ ਹੋਈ ਅਖੀਰ ਸੋਹਰੇ ਨੇ ਇਸ ਕਾਰਨ ਕਰਕੇ ਮਿੰਟੋ ਮਿੰਟੀ ਕਰਤਾ ਇਹ ਕਾਰਾ

ਪੰਜਾਬ ਚ ਹੋਈ ਅਖੀਰ ਸੋਹਰੇ ਨੇ ਇਸ ਕਾਰਨ ਕਰਕੇ ਮਿੰਟੋ ਮਿੰਟੀ ਕਰਤਾ ਇਹ ਕਾਰਾ

ਇਸ ਕਾਰਨ ਕਰਕੇ ਮਿੰਟੋ ਮਿੰਟੀ ਕਰਤਾ ਇਹ

ਜ਼ਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ‘ਚ ਇੱਕ ਸਹੁਰੇ ਨੇ ਆਪਣੀ ਨੂੰਹ ਨੂੰ ਗੋ ਲੀ ਮਾ ਰ ਦਿੱਤੀ। ਨੂੰਹ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਆਪਣੇ ਸਹੁਰੇ ਨੂੰ ਠੰਢਾ ਨਾਸ਼ਤਾ ਦਿੱਤਾ ਸੀ। ਇਸ ਗੱਲ ਤੋਂ ਨਾਰਾਜ਼ ਸਹੁਰੇ ਨੇ ਆਪਣੀ ਲਾਇਸੈਂਸੀ ਰਾ ਇ ਫ ਲ ਨਾਲ ਉਸ ਨੂੰ ਦੋ ਗੋ ਲੀ ਆਂ, ਮਾ ਰ ਦਿੱਤੀਆਂ।

ਜਾਣਕਾਰੀ ਅਨੁਸਾਰ ਨੂੰਹ ਦੀ ਪਛਾਣ ਨੀਲਮ ਕੁਮਾਰੀ (42) ਵਜੋਂ ਹੋਈ ਹੈ। ਉਹ ਇੱਕ ਪ੍ਰਾਈਵੇਟ ਸਕੂਲ ‘ਚ ਅਧਿਆਪਕਾ ਸੀ। ਅੱਜ ਸਵੇਰੇ ਉਸ ਦੇ ਸਹੁਰੇ ਨੇ ਨਾਸ਼ਤਾ ਮੰਗਿਆ। ਨੀਲਮ ਨੂੰ ਨਾਸ਼ਤਾ ਲਿਆਉਣ ‘ਚ ਥੋੜ੍ਹੀ ਦੇਰੀ ਹੋ ਗਈ। ਉਸ ਦੇ ਆਪਣੇ ਸਹੁਰੇ ਨੂੰ ਜਿਹੜਾ ਨਾਸ਼ਤਾ ਦਿੱਤਾ, ਉਹ ਠੰਢਾ ਸੀ, ਜਿਸ ਕਾਰਨ ਗੁੱ ਸੇ ‘ਚ ਸਹੁਰੇ ਨੇ ਆਪਣੀ ਰਾ ਇ ਫ ਲ ਨਾਲ ਨੂੰਹ ‘ਤੇ ਦੋ ਫਾ ਇ ਰ ਕਰ ਦਿੱਤੇ।

ਗੋ ਲੀ ਆਂ ਚੱਲਣ ਦੀ ਆਵਾਜ਼ ਸੁਣ ਕੇ ਇਲਾਕੇ ‘ਚ ਸ ਨ ਸ ਨੀ ਫੈਲ ਗਈ। ਗੁਆਂਢੀਆਂ ਨੇ ਨੀਲਮ ਨੂੰ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਤਕ ਐਲਾਨ ਦਿੱਤਾ। ਨੀਲਮ ਦਾ ਪਤੀ ਮਨੀਸ਼ ਅਪਾਹਜ਼ ਹੈ ਅਤੇ ਕਾਫੀ ਸਮਾਂ ਪਹਿਲਾਂ ਕੁੱਝ ਲੋਕਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱ ਟ ਮਾ ਰ ਕੀਤੀ ਸੀ। ਉਦੋਂ ਤੋਂ ਹੀ ਉਹ ਅਪਾਹਜ਼ ਹਾਲਤ ‘ਚ ਹੈ।

ਇੱਕ ਪੁਲਿਸ ਅਧਿਕਾਰੀ ਮੁਤਾਬਿਕ ਨੀਲਮ ਦਾ ਸਹੁਰਾ ਏਅਰ ਫੋਰਸ ਤੋਂ ਰਿਟਾਇਰ ਹੈ ਅਤੇ ਹੁਣ ਵੈਧ ਦਾ ਕੰਮ ਕਰਦਾ ਹੈ। ਅੱਜ ਸਵੇਰੇ ਆਪਣੀ ਨੂੰਹ ਨਾਲ ਬ ਹਿ ਸ ਤੋਂ ਬਾਅਦ ਗੋ ਲੀ ਮਾਰ ਕੇ ਹੱ ਤਿ ਆ ਕਰ ਦਿੱਤੀ। ਪੁਲਿਸ ਨੇ ਦੱਸਿਆ ਮੁਲਜ਼ਮ ਹਾਲੇ ਫਰਾਰ ਹੈ, ਜਿਸ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!