ਦੇਖੋ ਤਾਜਾ ਵੱਡੀ ਖਬਰ ਕਿੰਨੀ ਗਿਰ ਗਈ ਜਨਤਾ
ਗੁਰਦਾਸਪੁਰ – ਪੁਲਿਸ ਜ਼ਿਲ੍ਹਾ ਬਟਾਲਾ ਲੁੱ ਟ ਖੋਹ ਦੀਆਂ ਖਬਰਾਂ ਆਮ ਹੋ ਚੁੱਕੀਆਂ ਹਨ ਅਤੇ ਮੌਜੂਦਾ ਹਾਲਤਾਂ ਮੁਤਾਬਿਕ ਇੱਥੋਂ ਦੀ ਪੰਜਾਬ ਪੁਲਿਸ ਤਮਾਸ਼ਬੀਨ ਬਣੀ ਨਜ਼ਰ ਆ ਰਹੀ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਉਸ ਵੇਲੇ ਪ੍ਰਕਾਸ਼ ਵਿੱਚ ਆਇਆ। ਜਦੋਂ ਇੱਕ ਗ਼ਰੀਬ ਰਿਕਸ਼ੇ ਵਾਲਾ ਬੈਂਕ ਤੋਂ ਲਏ ਲੋਨ ਵਿੱਚੋਂ 40 ਹਜ਼ਾਰ ਰੁਪਏ ਕਢਵਾ ਕੇ ਆਪਣੇ ਪਿੰਡ ਪਰਤ ਰਿਹਾ ਸੀ। ਇਸ ਦੌਰਾਨ ਪੈਸੇ ਖੋਹਣ ਦੀ ਨੀਅਤ ਨਾਲ ਆਏ ਦੋ ਕਾਰ ਸਵਾਰ ਲੁਟੇਰਿਆਂ ਨੇ ਨਾ ਸਿਰਫ਼ ਇਸ ਪਰਿਵਾਰ ਦੇ ਪੈਸਿਆਂ ਵਾਲਾ ਲਿਫ਼ਾਫ਼ਾ ਖੋ ਹ ਲਿਆ। ਬਲ ਕੀ ਇਸ ਨੂੰ ਅੰਜਾਮ ਦੇਣ ਲਈ ਆਪਣੀ ਪਿ-ਸ-ਤੌ-ਲ ਨਾਲ 3 ਫਾ-ਇਰ ਵੀ ਕਰ ਦਿੱਤੇ। ਇਸ ਦੌਰਾਨ ਇੱਕ ਗੋ ਲੀ ਰਿਕਸ਼ੇ ਵਾਲੇ ਦੇ ਲੱ-ਗ-ਣ ਕਾਰਨ ਉਹ ਜ਼ਖ਼ਮੀ ਹੋ ਗਿਆ। ਫ਼ਿਲਹਾਲ ਉਸ ਦੀ ਹਾਲਤ ਚਿੰ ਤਾ ਜਨਕ ਬਣੀ ਹੋਈ ਹੈ।
ਇਸ ਦੌਰਾਨ ਜ਼ਖ਼ਮੀ ਹੋਏ ਮੋਤੀ ਲਾਲ ਨੇ ਦੱਸਿਆ ਕਿ ਉਹ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਉਸ ਦੀ ਭਰਜਾਈ ਨੇ ਬੈਂਕ ਤੋਂ ਕਰਜ਼ ਲਿਆ ਸੀ ਅਤੇ ਅੱਜ ਉਹ ਉਸੇ ਕਰਜ਼ ਵਿੱਚੋਂ 40 ਹਜ਼ਾਰ ਰੁਪਏ ਘਡਵਾ ਕੇ ਉਸ ਦੇ ਰਿਕਸ਼ੇ ਤੇ ਪਿੰਡ ਨੂੰ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਪਿੰਡ ਦੇ ਭੱਠੇ ਨਜ਼ਦੀਕ ਪਹੁੰਚੇ ਤਾਂ ਇੱਕ ਕਾਰ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਪੈਸਿਆਂ ਦੀ ਮੰਗ ਕੀਤੀ ਗਈ।ਮੋਤੀ ਲਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਪਿ ਸ ਤੌ ਲ ਵਿਖਾ ਕੇ ਪੈਸਿਆਂ ਦੀ ਮੰਗ ਕੀਤੀ ਗਈ। ਪਰ ਉਸ ਨੂੰ ਪਿ ਸ ਤੌ ਲ ਨਕਲੀ ਲੱਗੀ ਅਤੇ ਇਸੇ ਕਾਰਨ ਉਸ ਨੇ ਸੜਕ ਤੇ ਪਏ ਰੋੜੇ ਚੁੱਕਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਖਫਾ ਲੁ ਟੇ ਰਿ ਆਂ ਵੱਲੋਂ ਉਸ ਦੀ ਲੱਤ ਵਿੱਚ ਗੋ—-ਲੀ ਮਾ ਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਰਣਜੀਤ ਕੌਰ ਵਾਸੀ ਪਿੰਡ ਗੁੱਜਰ ਪੁਰਾ ਨੇ ਦੱਸਿਆ ਕਿ ਉਸ ਨੇ ਬੈਂਕ ਤੋਂ ਕਰਜ਼ ਲਿਆ ਸੀ ਅਤੇ ਅੱਜ ਉਹ ਆਪਣੇ ਪਤੀ ਅਤੇ ਦਿਉਰ ਮੋਤੀ ਲਾਲ ਨਾਲ ਬੈਂਕ ਵਿੱਚੋਂ 40 ਹਜ਼ਾਰ ਰੁਪਏ ਕਢਵਾ ਕੇ ਦਿਉਰ ਦੇ ਰਿਕਸ਼ੇ ਤੇ ਪਿੰਡ ਪਰਤ ਰਹੇ ਹਨ। ਇਸੇ ਦੌਰਾਨ ਹੀ ਇੱਕ ਕਾਰ ਨੇ ਉਨ੍ਹਾਂ ਦਾ ਰਸਤਾ ਰੋਕਿਆ ਅਤੇ ਉਸ ਵਿੱਚ ਆਏ ਦੋ ਸਿੱਖ ਨੌਜਵਾਨਾਂ ਨੇ ਪਿ ਸ ਤੌ ਲ ਵਿਖਾ ਕੇ ਪੈਸਿਆਂ ਵਾਲੇ ਲਿਫ਼ਾਫ਼ੇ ਦੀ ਮੰਗ ਕੀਤੀ। ਪਰ ਇਨਕਾਰ ਕਰਨ ਤੇ ਇੱਕ ਨੌਜਵਾਨ ਨੇ ਉਸ ਦੇ ਦਿਉਰ ਮੋਟੀ ਲਾਲ ਤੇ ਗੋ ਲੀ ਚਲਾ ਦਿੱਤੀ ਅਤੇ ਮੋਤੀ ਲਾਲ ਉੱਥੇ ਹੀ ਡਿਗ ਪਿਆ।
ਬਾਦ ਵਿੱਚ ਉਨ੍ਹਾਂ ਨੇ ਇੱਕ ਗੋ ਲੀ ਰਣਜੀਤ ਕੌਰ ਤੇ ਚਲਾਈ ਪਰ ਉਹ ਪਰ ਉਹ ਚੰਗੀ ਕਿਸਮਤ ਨਾਲ ਬੱਚ ਗਈ। ਨਾਲ ਹੀ ਉਹਨਾਂ ਨੇ ਰਣਜੀਤ ਕੌਰ ਦੇ ਪਤੀ ਤੇ ਵੀ ਇੱਕ ਫਾ ਇਰ ਕੀਤਾ। ਪਰ ਉਹ ਬੱਚ ਕੇ ਖੇਤਾਂ ਵੱਲ ਨੂੰ ਭੱਜ ਗਿਆ ਅਤੇ ਆਪਣੀ ਜਾਨ ਬਚਾਈ।ਉਨ੍ਹਾਂ ਦੱਸਿਆ ਕਿ ਇਸ ਤੋਂ ਬਾਦ ਜ਼ਖ਼ਮੀ ਨੂੰ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੋਂ ਦੇ ਡਾਕਟਰਾਂ ਨੇ ਉਸ ਦੀ ਵਿ ਗ ੜ ਦੀ ਹਾਲਤ ਨੂੰ ਵੇਖਦਿਆਂ ਹੋਇਆਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ।
ਉੱਥੇ ਦੂਜੇ ਪਾਸੇ ਇਲਾਕੇ ਦੇ ਡੀਐਸਪੀ ਬਲਬੀਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਮੌਕਾ ਵਾਰਦਾਤ ਤੋਂ 32 ਬੋਰ ਦੇ 2 ਖੋਲ੍ਹ ਬਰਾਮਦ ਹੋਏ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮਾਂ ਦੀ ਲੱਗ ਭੱਗ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
