Home / Informations / ਪੰਜਾਬ ਚ ਹੁਣੇ ਹੁਣੇ ਮੱਥਾ ਟੇਕਣ ਜਾ ਰਹੇ ਇਕੋ ਪ੍ਰੀਵਾਰ ਦੇ ਜੀਆਂ ਦੀਆਂ ਲੋਥਾਂ ਦੇ ਲਗੇ ਢੇਰ

ਪੰਜਾਬ ਚ ਹੁਣੇ ਹੁਣੇ ਮੱਥਾ ਟੇਕਣ ਜਾ ਰਹੇ ਇਕੋ ਪ੍ਰੀਵਾਰ ਦੇ ਜੀਆਂ ਦੀਆਂ ਲੋਥਾਂ ਦੇ ਲਗੇ ਢੇਰ

ਹੁਣੇ ਆਈ ਤਾਜਾ ਵੱਡੀ ਖਬਰ

ਦਿਆਲਪੁਰਾ-ਤਰਨਤਾਰਨ ਮਾਰਗ ‘ਤੇ ਪੈਂਦੇ ਪਿੰਡ ਘੁਰਕਵਿੰਡ ਕੋਲ ਸ਼ਾਮ ਕਰੀਬ ਚਾਰ ਵਜੇ ਕਾਰ ਤੇ ਮੋਟਰਸਾਈਕਲ ਦੀ ਹੋਈ ਟੱ-ਕ-ਰ ‘ਚ ਦੋ ਔਰਤਾਂ ਸਣੇ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਤਿੰਨੇ ਮੋਟਰਸਾਈਕਲ ‘ਤੇ ਸਵਾਰ ਸਨ। ਜਦੋਂਕਿ ਇਸ ਤੋਂ ਬਾਅਦ ਕਾਰ ਬੇ-ਕਾ-ਬੂ ਹੋ ਕੇ ਦਰਖ਼ਤ ਨਾਲ ਜਾ ਟ-ਕ-ਰਾ-ਈ ਤੇ ਕਾਰ ਦਾ ਚਾਲਕ ਵੀ ਜ਼ਖ਼ਮੀ ਹੋ ਗਿਆ। ਜਿਸ ਨੂੰ ਐਂਬੂਲੈਂਸ ਰਾਂਹੀ ਹਸਪਤਾਲ ਭੇਜਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਦਿਆਲਪੁਰਾ ਤੋਂ ਤਰਨਤਾਰਨ ਵੱਲ ਜਾ ਰਹੀ ਕਾਰ ਨੰਬਰ ਪੀਬੀ14 ਬੀ 5505 ਦੀ ਘੁਰਕਵਿੰਡ ਪਿੰਡ ਤੋਂ ਕੁਝ ਦੂਰੀ ‘ਤੇ ਇਕ ਮੋਟਰਸਾਈਕਲ ਨਾਲ ਟੱ-ਕ-ਰ ਹੋ ਗਈ। ਟੱ-ਕ-ਰ ਇੰਨੀ ਜ ਬ ਰ ਦ ਸ ਤ ਸੀ ਕਿ ਮੋਟਰਸਾਈਕਲ ਚਲਾ ਰਹੇ ਹਰਵਿੰਦਰ ਸਿੰਘ, ਪਿੱਛੇ ਬੈਠੀ ਉਸ ਦੀ ਮਾਂ ਮਨਜੀਤ ਕੌਰ ਤੇ ਭੈਣ ਗੁਰਵਿੰਦਰ ਕੌਰ ਵਾਸੀ ਪਿੰਡ ਲੋਹੁਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੋਟਰਸਾਈਕਲ ਸਵਾਰ ਇਹ ਪਰਿਵਾਰ ਪਿੰਡ ਘੁਰਕਵਿੰਡ ਦੇ ਨੇੜੇ ਹੀ ਸਥਿਤ ਬਾਬਾ ਰੂੜਾ ਜੀ ਦੇ ਅਸਥਾਨ ‘ਤੇ ਮੱਥਾ ਟੇਕਣ ਲਈ ਜਾ ਰਿਹਾ ਸੀ।

ਇਸੇ ਦੌਰਾਨ ਹਾ-ਦ-ਸੇ ਦਾ ਕਾਰਨ ਬਣੀ ਕਾਰ ਵੀ ਰੁੱਖ ਨਾਲ ਜਾ ਟ-ਕ-ਰਾ-ਈ, ਜਿਸ ਦਾ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਪਿੰਡ ਗੋਰਖਾ ਵੀ ਜ਼ਖਮੀ ਹੋ ਗਿਆ। ਇਸ ਦਾ ਪਤਾ ਚੱਲਦਿਆਂ ਹੀ ਮੌਕੇ ‘ਤੇ ਥਾਣਾ ਕੱਚਾ ਪੱਕਾ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਅਤੇ ਡਿਊਟੀ ਅਫਸਰ ਏਐਸਆਈ ਬਚਿੱਤਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਤਿੰਨਾਂ ਲੋਥਾਂ ਸਮੇਤ ਵਾਹਨਾਂ ਨੂੰ ਕਬਜੇ ‘ਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਹਰਵਿੰਦਰ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਸ ਦੀ ਮਾਂ ਤੇ ਅਣ-ਵਿਆਹੀ ਭੈਣ ਦੀ ਵੀ ਮੌਤ ਹੋ ਗਈ। ਜਦੋਂਕਿ ਪਰਿਵਾਰ ਵਿਚ ਹਰਵਿੰਦਰ ਸਿੰਘ ਦਾ ਛੋਟਾ ਭਰਾ ਹੀ ਬਚਿਆ ਹੈ। ਥਾਣਾ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਲੋਥਾਂ ਨੂੰ ਸਿਵਲ ਹਸਪਤਾਲ ਪੱਟੀ ਭੇਜ ਦਿੱਤੀਆਂ ਗਈਆਂ ਹਨ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

error: Content is protected !!