Home / Informations / ਪੰਜਾਬ ਚ ਵਾਪਰੀ ਸ਼ਮਸ਼ਾਨ ਘਾਟ ਚ ਅਨੋਖੀ ਘਟਨਾ ਹੋ ਗਈ ਤੋਆ ਤੋਆ – ਇਸ ਵੇਲੇ ਦੀ ਵੱਡੀ ਖਬਰ

ਪੰਜਾਬ ਚ ਵਾਪਰੀ ਸ਼ਮਸ਼ਾਨ ਘਾਟ ਚ ਅਨੋਖੀ ਘਟਨਾ ਹੋ ਗਈ ਤੋਆ ਤੋਆ – ਇਸ ਵੇਲੇ ਦੀ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਗਿੱਦੜਬਾਹਾ: ਪੰਜਾਬ ਵਿੱਚ ਨ ਸ਼ੇ ੜੀ ਆਂ ਦੀ ਹਾਲਤ ਇਹ ਹੋ ਗਈ ਹੈ ਕਿ ਉਨ੍ਹਾਂ ਮੁ-ਰ-ਦ ਦੇ -ਸ-ਸ-ਕਾ-ਰ ਲਈ ਲਿਆਂਦੀਆਂ ਲੱਕੜਾਂ ਵੀ ਨਹੀਂ ਛੱਡੀਆਂ। ਗਿੱਦੜਬਾਹਾ ਵਿੱਚ ਵਾਪਰੀ ਇਸ ਦੀ ਚੁਫੇਰੇ ਚਰਚਾ ਹੋ ਰਹੀ ਹੈ। ਲੋਕ ਹੈਰਾਨ ਹਨ ਕਿ ਨ-ਸ਼ੇ-ੜੀ ਨ-ਸ਼ੇ ਲਈ ਕੁਝ ਵੀ ਕਰਨ ਲਈ ਤਿਆਰ ਹਨ।

ਦਰਅਸਲ ਗਿੱਦੜਬਾਹਾ ਦੇ ਲਾਈਨੋਂ ਪਾਰ ਇਲਾਕੇ ਵਿੱਚ ਬਣੇ ਸ਼-ਮ-ਸ਼ਾ-ਨ-ਘਾ-ਟ ਵਿੱਚ ਮੁ-ਰ-ਦ ਦੇ ਸ ਸ ਕਾ ਰ ਲਈ ਲਿਆਂਦੀਆਂ ਲੱਕੜਾਂ ਚੋ-ਰੀ ਹੋ ਗਈਆਂ। ਗਿੱਦੜਬਾਹਾ ਦੇ ਪਿੰਡ ਵਿੱਚ ਰਹਿਣ ਵਾਲੇ ਮਿੱਠੂ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਸ-ਸ-ਕਾ-ਰ ਕਰਨਾ ਸੀ। ਮਿੱਠੂ ਸਿੰਘ ਗਰੀਬ ਪਰਿਵਾਰ ਨਾਲ ਸਬੰਧਤ ਸੀ। ਉਸ ਦੇ ਲਈ ਪਰਿਵਾਰਕ ਮੈਂਬਰਾਂ ਵੱਲੋਂ ਬੜੀ ਮੁ-ਸ਼-ਕ-ਲ ਨਾਲ ਮੁੱਲ ਲੱਕੜਾਂ ਲਿਆਂਦੀਆਂ ਗਈਆਂ।

ਉਨ੍ਹਾਂ ਨੇ ਲੱਕੜਾਂ ਨੂੰ ਸ਼-ਮ-ਸ਼ਾ-ਨ-ਘਾ-ਟ ਵਿੱਚ ਰੱਖ ਦਿੱਤਾ ਤੇ ਹੋਰ ਛਟੀਆਂ ਆਦਿ ਦਾ ਪ੍ਰਬੰਧ ਕਰਨ ਲਈ ਚਲੇ ਗਏ। ਜਦੋਂ ਉਹ ਵਾਪਸ ਛਟੀਆਂ ਲੈ ਕੇ ਪਹੁੰਚੇ ਤਾਂ ਉਨ੍ਹਾਂ ਨੂੰ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਉੱਥੇ ਉਨ੍ਹਾਂ ਵੱਲੋਂ ਰੱਖੀਆਂ ਹੋਈਆਂ ਲੱਕੜਾਂ ਮੌਜੂਦ ਨਹੀਂ ਸਨ। ਕਾਫੀ ਤਲਾਸ਼ ਕਰਨ ‘ਤੇ ਵੀ ਕੁਝ ਪਤਾ ਨਹੀਂ ਲੱਗਿਆ।

ਇਸ ਦੀ ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਸ਼-ਮ-ਸ਼ਾ-ਨ-ਘਾ-ਟ ਵਿੱਚ ਅਕਸਰ ਹੀ ਨਸ਼ੇੜੀ ਆਉਂਦੇ ਹਨ। ਉਹ ਉੱਥੇ ਚਿੱਟੇ ਕਰਦੇ ਹਨ। ਉਹ ਅਕਸਰ ਹੀ ਇੱਥੋਂ ਚੋ-ਰੀ-ਆਂ ਕਰਕੇ ਲੈ ਜਾਂਦੇ ਹਨ ਤੇ ਜੇਕਰ ਉਨ੍ਹਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਗਾ-ਲੀ ਗ-ਲੋ-ਚ ਤੇ ਕੁੱ-ਟ-ਮਾ-ਰ ਕਰਨ ‘ਤੇ ਉਤਾਰੂ ਹੋ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਸ਼-ਮ-ਸ਼ਾ-ਨ-ਘਾ-ਟ ਵਿੱਚ ਨ ਸ਼ਾ ਕਰਨ ਲਈ ਵਰਤੀਆਂ ਸ-ਰਿੰ-ਜਾਂ ਆਮ ਹੀ ਮਿਲ ਜਾਂਦੀਆਂ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਮੇਂ ਸਮੇਂ ਤੇ ਇੱਥੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾਵੇ। ਇਸ ਤਰ੍ਹਾਂ ਦੇ ਲੋਕਾਂ ਨੂੰ ਫ ੜ ਕੇ ਕਾਰਵਾਈ ਕੀਤੀ ਜਾਵੇ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!