Home / Informations / ਪੰਜਾਬ ਚ ਵਾਪਰਿਆ ਕਹਿਰ ਹੱਸਦੇ ਖੇਡਦੇ ਪਰਿਵਾਰ ਨਾਲ ਵਰਤਾਇਆ

ਪੰਜਾਬ ਚ ਵਾਪਰਿਆ ਕਹਿਰ ਹੱਸਦੇ ਖੇਡਦੇ ਪਰਿਵਾਰ ਨਾਲ ਵਰਤਾਇਆ

ਹੁਣੇ ਆਈ ਤਾਜਾ ਵੱਡੀ ਖਬਰ

ਪਟਿਆਲਾ —ਪਟਿਆਲਾ ਦੇ ਅਬਲੋਵਾਲ ਇਲਾਕੇ ‘ਚ ਬੀਤੀ ਰਾਤ ਘਰ ਤੋਂ ਸੈਰ ਕਰਨ ਲਈ ਨਿਕਲੇ ਪਤੀ ਅਤੇ ਪਤਨੀ ‘ਤੇ ਲਟੇਰੀਆ ਵਲੋਂ ਹ-ਮ-ਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ‘ਚ ਪਤਨੀ ਪੂਨਮ ਦੀ ਜੀਵਨ ਲੀਲਾ ਖਤਮ ਹੋ ਗਈ ਅਤੇ ਪਤੀ ਮਨਿੰਦਰ ਦੀਆਂ ਦੋਵੇਂ ਲੱਤਾਂ ਭਨ ਦਿੱਤੀਆਂ ਹਨ। ਹਾਲਾਂਕਿ ਪੁਲਸ ਵਲੋਂ ਇਸ ਨੂੰ ਖੋਹ ਦੀ ਗੱਲ੍ਹ ਨੂੰ ਨਕਾਰਦੇ ਹੋਏ ਜਾਂਚ ਤੋਂ ਬਾਅਦ ਹੀ ਕੁਝ ਕਹਿਣ ਦੀ ਗੱਲ ਆਖੀ ਜਾ ਰਹੀ ਹੈ

ਮਨਿੰਦਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮਨਿੰਦਰ ਨੇ ਦੱਸਿਆ ਕਿ ਉਹ ਦੇਰ ਸ਼ਾਮ ਸੈਰ ਲਈ ਆਪਣੀ ਪਤਨੀ ਸਮੇਤ ਨਿਕਲੇ ਸਨ, ਜਿੱਥੇ 2 ਔਰਤਾਂ ਅਤੇ 2 ਵਿਅਕਤੀਆਂ ਨੇ ਉਨ੍ਹਾਂ ‘ਨਾਲ ਇਸਤਰਾਂ ਕਰ ਦਿੱਤਾ। ਕਾਫੀ ਸਮਾਂ ਬੀਤਣ ਮਗਰੋਂ ਜਦੋਂ ਘਰ ਵਾਪਸ ਨਾ ਪਹੁੰਚੇ ਤਾਂ ਪਰਿਵਾਰ ਨੇ ਲੱਭਣਾ ਸ਼ੁਰੂ ਕੀਤਾ ਤਾਂ ਪਰਿਵਾਰ ਵਾਲਿਆਂ ਨੂੰ ਮਨਿੰਦਰ ਇਸ ਚ ਮਿਲਿਆ ਅਤੇ ਪੂਨਮ ਇਸ ਦੁਨੀਆਂ ਚੋ ਜਾ ਚੁਕੀ ਸੀ ।

error: Content is protected !!