Home / Informations / ਪੰਜਾਬ ਚ ਵਾਪਰਿਆ ਕਹਿਰ ਮੌਕੇ ਦੀ ਵੀਡੀਓ ਦੇਖ ਨਿਕਲ ਜਾਣਗੀਆਂ ਧਾਹਾਂ – ਦੇਖੋ ਵੱਡੀ ਖਬਰ ਅਤੇ ਵੀਡੀਓ

ਪੰਜਾਬ ਚ ਵਾਪਰਿਆ ਕਹਿਰ ਮੌਕੇ ਦੀ ਵੀਡੀਓ ਦੇਖ ਨਿਕਲ ਜਾਣਗੀਆਂ ਧਾਹਾਂ – ਦੇਖੋ ਵੱਡੀ ਖਬਰ ਅਤੇ ਵੀਡੀਓ

ਵੀਡੀਓ ਦੇਖ ਨਿਕਲ ਜਾਣਗੀਆਂ ਧਾਹਾਂ

ਤਰਨਤਾਰਨ ਦੇ ਪਿੰਡ ਕੋਟ ਜਸਪਤ ਵਿੱਚ ਜ਼ਮੀਨ ਪਿੱਛੇ ਸਗੇ ਭਰਾ ਨੇ ਆਪਣੇ ਪੁੱਤਰਾਂ ਪਿਤਾ ਅਤੇ ਕੁਝ ਹੋਰ ਵਿਅਕਤੀਆਂ ਨਾਲ ਮਿਲ ਕੇ ਆਪਣੇ ਭਰਾ ਬਲਦੇਵ ਸਿੰਘ ਦੀ ਜਾਨ ਲੈ ਲਈ। ਬਲਦੇਵ ਸਿੰਘ ਆਪਣੇ ਪਿਤਾ ਜਗਤਾਰ ਸਿੰਘ ਤੋਂ ਆਪਣੇ ਹਿੱਸੇ ਦੀ ਜ਼ਮੀਨ ਮੰਗਦਾ ਸੀ। ਜਦ ਕਿ ਜਗਤਾਰ ਸਿੰਘ ਇਹ ਜ਼ਮੀਨ ਆਪਣੇ ਵੱਡੇ ਪੁੱਤਰ ਸੁਖਦੇਵ ਸਿੰਘ ਨੂੰ ਦੇ ਚੁੱਕਾ ਸੀ। ਥਾਣਾ ਸਦਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਰੇ ਦੋ-ਸ਼ੀ ਮੌਕੇ ਤੋਂ ਭੱਜ ਗਏ ਹਨ। ਮ੍ਰਤਕ ਬਲਦੇਵ ਸਿੰਘ ਦੀ ਲੜਕੀ ਦੇ ਦੱਸਣ ਮੁਤਾਬਿਕ ਗੁ-ਆਂ-ਢੀ-ਆਂ ਨੇ ਦੋ-ਸ਼ੀ-ਆਂ ਨੂੰ ਸੀ ਆਈ ਡੀ ਦਿੱਤੀ ਹੈ।

ਸਾਰੇ ਲੋਕ ਖੜ੍ਹ ਕੇ ਤ-ਮਾ-ਸ਼ਾ ਦੇਖਦੇ ਰਹੇ। ਪਰ ਕਿਸੇ ਨੇ ਵੀ ਉਨ੍ਹਾਂ ਨੂੰ ਰੋਕਣ ਦੀ ਹਿੰ-ਮ-ਤ ਨਹੀਂ ਕੀਤੀ। ਲੜਕੀ ਦੇ ਦੱਸਣ ਮੁਤਾਬਿਕ ਉਸ ਦੇ ਸਾਹਮਣੇ ਉਸ ਦੇ ਪਿਤਾ ਦੀ ਜਾਨ ਲੈ ਲਈ ਗਈ ਹੈ। ਉਸ ਨੇ ਦੋ-ਸ਼ੀ-ਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਤਕ ਦੀ ਪਤਨੀ ਪਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦਾ ਜੇਠ ਸੁਖਦੇਵ ਸਿੰਘ ਉਸ ਨੂੰ ਆਪਣਾ ਪੁੱਤਰ ਗੋਦ ਲੈਣ ਲਈ ਕਹਿੰਦਾ ਸੀ। ਕਿਉਂਕਿ ਉਨ੍ਹਾਂ ਦੇ ਧੀਆਂ ਸਨ। ਉਸ ਨੇ ਦੱਸਿਆ ਹੈ ਕਿ ਉਸ ਦੇ ਜੇਠ ਸੁਖਦੇਵ ਸਿੰਘ ਜੇਠਾਣੀ ਰਣਜੀਤ ਕੌਰ ਉਸ ਦੇ ਸਹੁਰਾ ਜਗਤਾਰ ਸਿੰਘ ਸੁਖਦੇਵ ਸਿੰਘ ਦੇ ਦੋ ਪੁੱਤਰਾਂ ਮਨਜਿੰਦਰ ਸਿੰਘ ਅਤੇ ਅਮਾਨਤ ਸਿੰਘ ਨੇ ਬਾਹਰੋਂ ਕੁਝ ਬੰਦੇ ਬੁਲਾ ਕੇ ਉਸ ਦੇ ਪਤੀ ਬਲਦੇਵ ਸਿੰਘ ਦੀ ਜਾਨ ਲੈ ਲਈ ਹੈ।

ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦਾ ਸਹੁਰਾ ਜਗਤਾਰ ਸਿੰਘ ਆਪਣੇ ਪੁੱਤਰ ਬਲਦੇਵ ਸਿੰਘ ਨੂੰ ਜ਼ਮੀਨ ਨਹੀਂ ਦੇਣਾ ਚਾਹੁੰਦਾ ਸੀ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਬਲਦੇਵ ਸਿੰਘ ਆਪਣੇ ਪਿਤਾ ਜਗਤਾਰ ਸਿੰਘ ਤੋਂ ਜਮੀਨ ਮੰਗਦਾ ਸੀ। ਜਗਤਾਰ ਸਿੰਘ ਪਹਿਲਾਂ ਬਾਹਰ ਰਹਿੰਦਾ ਸੀ। ਇੱਥੇ ਆ ਕੇ ਉਸ ਨੇ ਜ਼ਮੀਨ ਆਪਣੇ ਵੱਡੇ ਪੁੱਤਰ ਸੁਖਦੇਵ ਸਿੰਘ ਨੂੰ ਦੇ ਦਿੱਤੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਤਕ ਦੀ ਪਤਨੀ ਦੇ ਬਿਆਨਾਂ ਅਨੁਸਾਰ ਦੋ-ਸ਼ੀ ਮ੍ਰਤਕ ਨੂੰ ਅੱਧਾ ਕਿਲੋਮੀਟਰ ਤੋਂ ਫੜ ਕੇ ਲਿਆਏ ਅਤੇ ਗੰ-ਨ ਦਾ ਨਿ-ਸ਼ਾ-ਨਾ ਬਣਾ ਦਿੱਤਾ। ਮ੍ਰਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!