Home / Informations / ਪੰਜਾਬ ਚ ਵਾਪਰਿਆ ਕਹਿਰ ਧਰਤੀ ਦੇ ਥਲੇ ਨੌਜਵਾਨਾਂ ਦੀ ਹੋਈਆਂ ਇਸ ਤਰਾਂ ਮੌਤਾਂ

ਪੰਜਾਬ ਚ ਵਾਪਰਿਆ ਕਹਿਰ ਧਰਤੀ ਦੇ ਥਲੇ ਨੌਜਵਾਨਾਂ ਦੀ ਹੋਈਆਂ ਇਸ ਤਰਾਂ ਮੌਤਾਂ

ਇਸ ਵੇਲੇ ਦੀ ਤਾਜਾ ਵੱਡੀ ਖਬਰ

ਖੰਨਾ: ਸ਼ਹਿਰ ‘ਚ ਸੀਵਰੇਜ ਦੇ ਪਾਉਣ ਲਈ ਕੰਮ ਕਰਦੇ ਦੋ ਮਜ਼ਦੂਰਾਂ ਦੀ ਮਿੱਟੀ ਡਿੱਗ ਜਾਣ ਕਰਕੇ ਮੌਕੇ ‘ਤੇ ਹੀ ਮੌਤ ਹੋ ਗਈ। ਖੱਡੇ ‘ਚ ਤਿੰਨ ਮਜ਼ਦੂਰ ਦੱਬੇ ਸਨ ਪਰ ਇੱਕ ਮਜਦੂਰ ਨੂੰ ਪਹਿਲਾ ਹੀ ਬਚਾਅ ਲਿਆ ਗਿਆ ਸੀ। ਦੱਸਣਯੋਗ ਹੈ ਕਿ ਲਲਹੇੜੀ ਰੋਡ ਇਲਾਕੇ ‘ਚ ਸੀਵਰੇਜ ਦੇ ਕੰਮ ਦੌਰਾਨ ਦੌਰਾਨ ਮਿੱਟੀ ਮਜ਼ਦੂਰਾਂ ‘ਤੇ ਡਿੱਗ ਗਈ। ਜਿਸ ਨਾਲ 3 ਮਜ਼ਦੂਰ ਰਮਨ ਕੁਮਾਰ, ਵਾਸੀ ਜ਼ਿਲ੍ਹਾ ਪੂਰਨੀਆਂ ਬਿਹਾਰ, ਦਿਲਖ਼ੁਸ਼ ਵਾਸੀ ਜ਼ਿਲ੍ਹਾ ਮੱਧੇਪੁਰਾ, ਬਿਹਾਰ ਤੇ ਚੰਦਨ ਕੁਮਾਰ ਵਾਸੀ ਜ਼ਿਲ੍ਹਾ ਪੂਰਨੀਆਂ, ਬਿਹਾਰ ਦੇ ਉੱਪਰ ਮਿੱਟੀ ਡਿੱਗ ਗਈ। ਮਜ਼ਦੂਰ ਰਮਨ ਕੁਮਾਰ ਨੂੰ ਹੀ ਬਚਾਅ ਲਿਆ ਗਿਆ।

ਜਦਕਿ ਦੋਵੇਂ ਚੰਦਨ ਕੁਮਾਰ ਤੇ ਦਿਲਖ਼ੁਸ਼ ਜਿਆਦਾ ਮਿੱਟੀ ਡਿੱਗ ਜਾਣ ਕਰਕੇ, ਵਿਚ ਹੀ ਦੱਬੇ ਗਏ। ਦਾ ਪਤਾ ਲੱਗਣ ‘ਤੇ ਪ੍ਰਸਾਸ਼ਨਿਕ ਅਧਿਕਾਰੀ ਬਚਾਅ ਕਾਰਜਾਂ ਲਈ ਪੁੱਜੇ। ਕਾਫੀ ਜੱਦੋਂ ਜਹਿਦ ਮਗਰੋਂ ਚੰਦਨ ਕੁਮਾਰ ਤੇ ਦਿਲਖ਼ੁਸ਼ ਨੂੰ ਬੇ ਸੁੱ ਧ ਹਾਲਤ ‘ਚ ਬਾਹਰ ਕੱਢਿਆ ਗਿਆ। ਜਿੰਨ੍ਹਾਂ ਨੂੰ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ।

ਜਿੱਥੇ ਦੋਵਾਂ ਮਜ਼ਦੂਰਾਂ ਚੰਦਨ ਕੁਮਾਰ ਵਾਸੀ ਜ਼ਿਲ੍ਹਾ ਪੂਰਨੀਆਂ ਬਿਹਾਰ ਤੇ ਦਿਲਖ਼ੁਸ਼ ਵਾਸੀ ਜ਼ਿਲ੍ਹਾ ਮੱਧੇਪੁਰਾ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿ ਕੀਤਾ ਗਿਆ। ਪਤਾ ਲੱਗਣ ‘ਤੇ ਐੱਸਡੀਐੱਮ ਸੰਦੀਪ ਸਿੰਘ, ਡੀਐੱਸਪੀ ਖੰਨਾ ਰਾਜਨ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਰਣਜੀਤ ਸਿੰਘ, ਥਾਣਾ ਸਦਰ ਮੁਖੀ ਬਲਜਿੰਦਰ ਸਿੰਘ, ਫਾਇਰ ਅਫ਼ਸਰ ਯਸਪਾਲ ਗੋਮੀ ਪਹੰੰਚੇ। ਜਿਸ ਬਚਾਅ ਕਾਰਜਾਂ ਤੱਕ ਮੌਜਦੂ ਰਹੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

error: Content is protected !!