Home / Informations / ਪੰਜਾਬ ਚ ਵਾਪਰਿਆ ਕਹਿਰ – ਜੂਡੋ ਦੀ ਖਿਡਾਰਨ ਕੁੜੀ ਨੇ ਇਸ ਕਾਰਨ ਦਿੱਤੀ ਜਾਨ

ਪੰਜਾਬ ਚ ਵਾਪਰਿਆ ਕਹਿਰ – ਜੂਡੋ ਦੀ ਖਿਡਾਰਨ ਕੁੜੀ ਨੇ ਇਸ ਕਾਰਨ ਦਿੱਤੀ ਜਾਨ

ਜੂਡੋ ਦੀ ਖਿਡਾਰਨ ਕੁੜੀ ਨੇ ਇਸ ਕਾਰਨ

ਪਾਤੜਾਂ (ਗੁਰਨਾਮ ਸਿੰਘ ਚੌਹਾਨ) – ਸ਼ਹਿਰ ਦੇ ਚ ਨਗਰਾਂ ਰੋਡ ਨਾਲ ਲਗਦੇ ਗੁਰੂ ਨਾਨਕ ਨਗਰ ਵਿੱਚ ਕੁੱਝ ਦਿਨਾਂ ਤੋਂ ਮਾਨਸਿਕ ਪ੍ਰੇ ਸ਼ਾ ਨ ਮੁਟਿਆਰ ਨੇ ਆਪਣੀ ਨਾਨੀ ਦੀ ਗੈਰਮੌਜ਼ੂਦਗੀ। ਖ਼ੁਦਕੁ ਸ਼ੀ । ਕਰ ਲਈ । ਸ਼ਰਨਜੀਤ ਕੌਰ ਜੂਡੋ ਦੀ ਵਧੀਆ ਖਿਡਾਰਨ ਸੀ ਤੇ ਤਾਲਾਬੰਦੀ ਕਾਰਨ ਅਭਿਆਸ ਕਰਨ ਕਰਕੇ ਪ੍ਰੇ ਸ਼ਾ ਨ ਸੀ। ਉਸ ਨੇ ਆਪਣੇ ਆਪ ਨੂੰ ਅੱਗ ਉਦੋਂ ਲਗਾਈ ਜਦੋਂ ਉਹ ਘਰ ਵਿੱਚ ਇਕੱਲੀ ਸੀ।

ਅੱਗ ਦੀ ਲਪੇਟ ਵਿੱਚ ਆਈ ਲੜਕੀ ਦੀਆਂ ਚੀ ਕਾਂ ਸੁਣ ਕੇ ਮੌਕੇ ’ਤੇ ਪਹੁੰਚੇ ਮੁਹੱਲਾ ਵਾਸੀ ਤੇ ਉਸ ਦੇ ਪਰਿਵਾਰਕ ਮੈਂਬਰ ਇਲਾਜ ਲਈ ਪਾਤੜਾਂ ਦੇ ਦੁਰਗਾ ਦਲ ਹਾਸਪਤਾਲ ਵਿੱਚ ਲੈ ਗਏ। ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦਿਆਂ ਪਟਿਆਲਾ ਦੇ ਰਜਿੰਦਰਾ ਹਾਸਪਤਾਲ ਰੈਫਰ ਕਰ ਦਿੱਤਾ ਸੀ ਜਿਥੇ ਉਸਦੀ ਮੌਤ ਹੋ ਗਈ ਹੈ। ਪੁਲੀਸ ਪਾਰਟੀ ਨੇ 174 ਦੀ ਕਾਰਵਾਈ ਆਰੰਭ ਦਿੱਤੀ ਹੈ ।

ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਸ਼ਰਨਜੀਤ ਕੌਰ ਵਾਸੀ ਬਾਦਲਗੜ੍ਹ ਕੁੱਝ ਸਮੇਂ ਤੋਂ ਪਾਤੜਾਂ ਸ਼ਹਿਰ ਵਿੱਚ ਆਪਣੇ ਨਾਨਕੇ ਘਰ ਰਹਿ ਰਹੀ ਸੀ। ਇਸ ਦੀ ਮਾਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦਾ ਪਿਤਾ ਟਰੱਕ ਡਰਾਈਵਰ ਹੈ । ਇਹ ਲੜਕੀ ਬੀਏ ਪਹਿਲੇ ਸਾਲ ਦੀ ਵਿਦਿਆਰਥਣ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!