Home / Informations / ਪੰਜਾਬ ਚ ਵਾਪਰਿਆ ਕਹਿਰ ਜਾਲਮਾਂ ਨੇ ਜਵਾਨ ਕੁੜੀ ਨੂੰ ਤੜਫਾ ਤੜਫਾ ਕੇ ਇਸ ਤਰਾਂ

ਪੰਜਾਬ ਚ ਵਾਪਰਿਆ ਕਹਿਰ ਜਾਲਮਾਂ ਨੇ ਜਵਾਨ ਕੁੜੀ ਨੂੰ ਤੜਫਾ ਤੜਫਾ ਕੇ ਇਸ ਤਰਾਂ

ਇਸ ਦੁਨੀਆਂ ਵਿਚ ਤਰਾਂ ਤਰਾਂ ਦੇ ਲੋਕ ਹਨ ਕਈ ਤਾਂ ਬਹੁਤ ਦਿਆਲੂ ਸੁਭਾ ਦੇ ਹਨ ਪਰ ਕਈ ਬਹੁਤ ਜਾਲਮ ਬਿਰਤੀ ਦੇ ਹਨ ਜਿਹਨਾਂ ਨੂੰ ਕਿਸੇ ਨੂੰ ਖਤਮ ਕਰਨ ਲੱਗੀਆਂ ਵੀ ਜਰਾ ਜਿਨ੍ਹਾਂ ਤਰਸ ਨਹੀਂ ਆਉਂਦਾ। ਅਜਿਹੀ ਹੀ ਇਕ ਦੁਖਦਾਈ ਖਬਰ ਪੰਜਾਬ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਬਠਿੰਡਾ ਵਿਚ ਦੋ ਫੌਜੀ ਭਰਾਵਾਂ ਨੇ ਆਪਣੀ ਭਾਬੀ ਨੂੰ ਕਰੰਟ ਲਾ ਕੇ ਮੌਤ ਕੇ ਘਾਟ ਉਤਾਰ ਦਿੱਤਾ। ਇਹ ਮਾਮਲਾ ਦਾਜ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਰਜਨੀ ਦਾ ਵਿਆਹ ਦੋ ਸਾਲ ਪਹਿਲਾਂ ਫੌਜੀ ਗੋਪਾਲ ਨਾਲ ਵਿਆਹ ਹੋਇਆ ਸੀ। ਜਿਸ ਦਾ ਤਕਰੀਬਨ 3 ਮਹੀਨਿਆਂ ਦਾ ਬੱਚਾ ਵੀ ਹੈ।

ਦੱਸਿਆ ਜਾ ਰਿਹਾ ਹੈ ਕਿ ਰਜਨੀ ਨੂੰ ਦਾਜ ਲਈ ਅਕਸਰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਰਜਨੀ ਦਾ ਦਿਓਰ, ਜੇਠ ਤੇ ਪਤੀ ਤਿੰਨੇ ਫੌਜ ਵਿਚ ਹਨ। ਮਿਲੀ ਜਾਣਕਾਰੀ ਮੁਤਾਬਕ ਰਜਨੀ ਦੇ ਦਿਓਰ ਰਾਮ ਤੇ ਜੇਠ ਸ਼ਿਆਮ ਨੇ ਉਸ ਨੂੰ ਬਿਜਲੀ ਦਾ ਕਰੰਟ ਲਾ ਦਿੱਤਾ। ਪੁਲਿਸ ਨੇ ਦੋਵਾਂ ਮੁਲਜ਼ਮ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ ਜਦੋਂ ਰਜਨੀ ਨੂੰ ਕਰੰਟ ਲਾਇਆ ਗਿਆ ਤਾਂ ਉਨ੍ਹਾਂ ਦੇ ਘਰ ਵਿਚੋਂ ਕਾਫੀ ਆਵਾਜਾਂ ਆ ਰਹੀਆਂ ਸਨ ਜਿਸ ਨੂੰ ਗੁਆਂਢੀਆਂ ਨੇ ਸੁਣਿਆ ਤੇ ਉਨ੍ਹਾਂ ਦਰਵਜਾ ਖੋਲ਼੍ਹ ਕੇ ਵੇਖਿਆ ਤਾਂ ਰਜਨੀ ਜ਼ਮੀਨ ਉਤੇ ਬੇਹੋਸ਼ ਪਈ ਸੀ। ਗੁਆਂਢੀਆਂ ਦੇ ਬਿਆਨਾਂ ਦੇ ਆਧਾਰ ਉਤੇ ਪੁਲਿਸ ਨੇ ਦੋਵਾਂ ਭਰਾਵਾਂ ਉਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!