Home / Informations / ਪੰਜਾਬ ਚ ਨਾਲੇ ਲਈ ਖੁਦਾਈ ਕਰਦਿਆਂ ਨੂੰ ਜੋ ਲਬਿਆ ਉਡੇ ਸਭ ਦੇ ਹੋਸ਼ ਬੁਲਾਈ ਤੁਰੰਤ ਪੁਲਸ

ਪੰਜਾਬ ਚ ਨਾਲੇ ਲਈ ਖੁਦਾਈ ਕਰਦਿਆਂ ਨੂੰ ਜੋ ਲਬਿਆ ਉਡੇ ਸਭ ਦੇ ਹੋਸ਼ ਬੁਲਾਈ ਤੁਰੰਤ ਪੁਲਸ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਬਟਾਲਾ ਸ਼ਹਿਰ ਤੋਂ ਆ ਰਹੀ ਹੈ ਜਿਥੇ ਇਕ ਨਾਲੇ ਦੀ ਖੁਦਾਈ ਦੇ ਦੌਰਾਨ ਲੋਕਾਂ ਨੂੰ ਅਜਿਹੀ ਚੀਜ ਮਿਲੀ ਕੇ ਸੀ ਇਲਾਕੇ ਵਿਚ ਸ ਨ ਸ ਨੀ ਫੇਲ ਗਈ ਅਤੇ ਤੁਰੰਤ ਹੀ ਪੰਜਾਬ ਪੁਲਸ ਨੂੰ ਬੁਲਾਇਆ ਗਿਆ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਬਟਾਲਾ : ਬਟਾਲਾ ਦੇ ਹੰਸਲੀ ਨਾਲੇ ਦੀ ਚੱਲ ਰਹੀ ਖੁਦਾਈ ਦੌਰਾਨ ਹ ਥਿ ਆ ਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਦੇ ਸਿਟੀ ਰੋਡ ਵਾਲੇ ਹੰਸਲੀ ਪੁਲ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ, ਜਿਸਦੇ ਚਲਦਿਆਂ ਅੱਜ ਨਿਰਮਾਣ ਅਧੀਨ ਹੰਸਲੀ ਪੁਲ ਦੇ ਹੇਠੋਂ ਖੁਦਾਈ ਦੌਰਾਨ ਦਬਾ ਕੇ ਰੱਖੇ ਹ ਥਿ ਆ ਰ ਜਿਸ ਵਿਚ ਦੋ ਨਾ ਲੀ ਅਤੇ ਪਿ ਸ ਟ ਲ ਸ਼ਾਮਲ ਹਨ, ਮਿਲੇ ਹਨ।

ਉਨ੍ਹਾਂ ਦੱਸਿਆ ਕਿ ਹ-ਥਿ ਆ ਰ ਮਿਲਣ ਦੇ ਤੁਰੰਤ ਬਾਅਦ ਪੁਲਸ ਨੇ ਮੌਕੇ ‘ਤੇ ਉਨ੍ਹਾਂ ਨੂੰ ਕ ਬ ਜ਼ੇ ਵਿਚ ਲੈਂ-ਦਿਆਂ ਜਾਂਚ-ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਚ.ਓ. ਸੁਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਹ ਥਿ ਆ ਰ ਕਾਫੀ ਸਮਾਂ ਪਹਿਲਾਂ ਦਬਾਏ ਲੱਗਦੇ ਹਨ। ਇਥੇ ਇਹ ਦੱਸ ਦਈਏ ਕਿ ਉਕਤ ਹ ਥਿ ਆ ਰ ਮਿਲਣ ਨਾਲ ਸ਼ਹਿਰ ਵਿਚ ਸ ਨ ਸ ਨੀ ਫੈਲ ਗਈ ਹੈ ਅਤੇ ਲੋਕ ਦੱਬੀ ਜ਼ੁਬਾਨ ਵਿਚ ਕਹਿੰਦੇ ਸੁਣੇ ਗਏ ਕਿ ਆਖਿਰ ਕਿਸ ਨੇ ਅਤੇ ਕਦੋਂ

ਇਹ ਹ ਥਿ ਆ ਰ ਇਥੇ ਦਬਾਏ ਹੋਣਗੇ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!