Home / Informations / ਪੰਜਾਬ ਚ ਨਵ ਵਿਆਹੁਤਾ ਨੂੰ ਇਸ ਤਰਾਂ ਮਿਲੀ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਪੰਜਾਬ ਚ ਨਵ ਵਿਆਹੁਤਾ ਨੂੰ ਇਸ ਤਰਾਂ ਮਿਲੀ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਦਾਜ ਸਦੀਆਂ ਤੋਂ ਚਲਦੀ ਆ ਰਹੀ ਇੱਕ ਸਾਮਾਜਿਕ ਬੁਰਾਈ ਹੈ, ਜਿਸ ਦਾ ਸ਼ਿਕਾਰ ਕੋਈ ਨਾ ਕੋਈ ਭੈਣ,ਧੀ ਹੁੰਦੀ ਆਈ ਹੈ।ਦੇਸ਼ ਵਿੱਚ ਇਕ ਪਾਸੇ ਜਿੱਥੇ ਸਾਖਰਤਾ ਪੱਧਰ ਵੱਧ ਰਿਹਾ ਹੈ,ਉਥੇ ਹੀ ਦੂਜੇ ਪਾਸੇ ਬਹੁਤ ਸ਼ਰਮ ਦੀ ਗੱਲ ਹੈ ਕਿ,ਅਜੋਕੇ ਸਮੇਂ ‘ਚ ਪੜ੍ਹੇ-ਲਿਖੇ ਲੋਕ ਵੀ ਇਸਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਇਸੇ ਕੁਰੀਤੀ ਕਾਰਨ ਜਿਲ੍ਹਾਂ ਖੰਨਾ ‘ਚ ਵਿਆਹੁਤਾ ਔਰਤ ਦੀ ਖੁ ਦ ਕੁ ਸ਼ੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ।

ਇਸ ਬਾਰੇ ਖੰਨਾ ਪੁਲਿਸ ਦਾ ਕਹਿਣਾ ਹੈ ਕਿ, 26 ਸਾਲਾਂ ਵਿਆਹੁਤਾ ‘ਨੇ ਸਹੁਰਿਆਂ ਤੋਂ ਪ੍ਰੇ ਸ਼ਾ ਨ ਹੋਣ ਕਾਰਨ ਇੰਨਾ ਵੱਡਾ ਕਦਮ ਚੁੱਕਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਲੜਕੀ ਦੇ ਮਾਪਿਆ ਦਾ ਕਹਿਣਾ ਹੈ ਕਿ, ਸਹੁਰੇ ਪਰਿਵਾਰ ਉਨ੍ਹਾਂ ਦੀ ਧੀ ਤੋਂ ਦਾਜ ਦੀ ਮੰਗ ਕਰ ਰਹੇ ਸਨ। ਲੜਕੀ ਦੇ ਪਰਿਵਾਰ ਵਾਲਿਆਂ ਨੇ ਕੁੜੀ ਦੇ ਸਹੁਰਿਆਂ ‘ਤੇ ਸੋਚੀ ਸਮਝੀ ਸਾ ਜਿ ਸ਼ ਚਲਦਿਆਂ ਕ ਤ ਲ਼ ਦਾ ਇ-ਲ-ਜ਼ਾ-ਮ ਲਾਇਆ ਹੈ ਅਤੇ ਪਰਿਵਾਰ ਵਾਲਿਆਂ ਨੇ ਇਸ ਸੰਬੰਧੀ ਲਿਖਤੀ ਤੌਰ ‘ਤੇ ਵੀ ਸ਼ਿ ਕਾ ਇ ਤ ਦਰਜ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ।

ਉੱਥੇ ਹੀ ਮੌਕੇ ‘ਤੇ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪੱਖ ‘ਤੇ ਦੋ ਸ਼ ਲਾਇਆ ਕਿ, ਇਹ ਮਾਮਲਾ ਖੁ ਦ ਕੁ ਸ਼ੀ ਦਾ ਨਹੀਂ ਬਲਕਿ ਸੋਚੀ ਸਮਝੀ ਸਾਜਿਸ਼ ਤਹਿਤ ਕ ਤ ਲ਼ ਦਾ ਮਾਮਲਾ ਹੈ। ਉਨ੍ਹਾਂ ਦੱਸਿਆ ਕਿ, ਲੜਕੀ ਦਾ ਵਿਆਹ ਡੇਢ ਸਾਲ ਪਹਿਲਾਂ ਹੋਇਆ ਸੀ ਅਤੇ ਵਿਆਹ ਦੇ ਦੋ ਤਿੰਨ ਮਹੀਨਿਆਂ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਕਿ, ਪ੍ਰਹਿਣਾਂ ਚਿੱਟਾ ਪੀਂਦਾ ਹੈ ਅਤੇ ਲੜਕੇ ਦੇ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਦਾਜ ਲਈ ਤੰ ਗ ਕੀਤਾ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ, ਲੜਕੀ ‘ਤੇ ਪਹਿਲਾ ਵੀ ਕਈ ਵਾ-ਰ ਹ ਮ ਲਾ ਕੀਤਾ ਜਾ ਚੁੱਕਿਆ ਹੈ।

ਇਸ ਕੇਸ ਨਾਲ ਸੰਬੰਧਿਤ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਵਨ ਦੇ ਐਸਐਚਓ ਕੁਲਜਿੰਦਰ ਸਿੰਘ ਨੇ ਦੱਸਿਆ ਕਿ, ਲੜਕੀ ਹਿਨਾ ਦਾ ਡੇਢ ਸਾਲ ਪਹਿਲਾਂ ਖੰਨਾ ਵਿੱਚ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੂੰ ਉਸਦੇ ਸਹੁਰਿਆਂ ਵੱਲੋਂ ਦਾਜ ਲਈ ਪ੍ਰੇ ਸ਼ਾ ਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਸਨੇ ਸੋਮਵਾਰ ਨੂੰ ਖੁ ਦ ਕੁ ਸ਼ੀ ਕਰ ਲਈ। ਉਨ੍ਹਾਂ ਨੇ ਲੜਕੀ ਦੇ ਪਰਿਵਾਰ ਨੂੰ ਲਿਖਤੀ ਦਿੱਤੀ ਹੈ ਅਤੇ ਜੋ ਵੀ ਕੇਸ ਪੋ-ਸ-ਟ-ਮਾ-ਰ-ਟ-ਮ ਤੋਂ ਬਾਅਦ ਸਾਹਮਣੇ ਆਵੇਗਾ। ਉਸ ਆਧਾਰ ‘ਤੇ ਹੀ ਅਗਲੀ ਕਾਰਜਵਾਈ ਕੀਤੀ ਜਾਵੇਗੀ।

error: Content is protected !!