Home / Informations / ਪੰਜਾਬ ਚ’ ਛਾਇਆ ਸੋਗ ਹੁਣੇ-ਹੁਣੇ ਕਬੱਡੀ ਦੇ ਇਸ ਚੋਟੀ ਦੇ ਖਿਲਾੜੀ ਦੀ ਹੋਈ ਮੌਤ

ਪੰਜਾਬ ਚ’ ਛਾਇਆ ਸੋਗ ਹੁਣੇ-ਹੁਣੇ ਕਬੱਡੀ ਦੇ ਇਸ ਚੋਟੀ ਦੇ ਖਿਲਾੜੀ ਦੀ ਹੋਈ ਮੌਤ

ਹੁਣੇ-ਹੁਣੇ ਕਬੱਡੀ ਦੇ ਇਸ ਚੋਟੀ ਦੇ ਖਿਲਾੜੀ ਦੀ ਹੋਈ ਮੌਤ

ਪਿੰਡ ਗਾਂਧਰਾ ਦੇ ਕਬੱਡੀ ਖਿਡਾਰੀ ਪੰਮਾ ਗਾਂਧਰਾ ਦੀ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪੰਮਾ ਗਾਂਧਰਾ ਕਬੱਡੀ ਦੇ ਉਘੇ ਖਿਡਾਰੀ ਦੁੱਲਾ ਬੱਗਾ ਦੇ ਕੋਚ ਵੀ ਸਨ। ਪੰਮਾ ਗਾਂਧਰਾ ਦੀ ਮੌਤ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪੰਮਾ ਦੀ ਮੌਤ ਦੀ ਅਚਾਨਕ ਆਈ ਖਬਰ ਨਾਲ ਕਬੱਡੀ ਜਗਤ ਵਿਚ ਸੋਗ ਦੀ ਲਹਿਰ ਛਾ ਗਈ ਹੈ।

ਇਸ ਸਬੰਧੀ ਜਾਣਕਾਪਪੀ ਦਿੰਦਿਆਂ ਪੰਮਾ ਗਾਂਧਰਾ ਦੇ ਸਾਥੀ ਕੋਚ ਸੁੱਖਾ ਘੁੱਗਸ਼ੋਰ ਨੇ ਦੱਸਿਆ ਕਿ ਮੌਤ ਤੋਂ ਇਕ ਦਿਨ ਪਹਿਲਾਂ ਪੰਮਾ ਨੇ ਵਟਸਐਪ ਗਰੁੱਪ ਵਿਚ ਪੋਸਟਾਂ ਪਾਈਆਂ ਅਤੇ ਆਡੀਓ ਮੈਸੇਜ ਪਾਏ, ਜਿਸ ਤੋਂ ਲੱਗਦਾ ਸੀ ਕਿ ਉਹ ਬਿਲਕੁਲ ਠੀਕ ਠਾਕ ਹੈ ਪਰ ਅਚਾਨਕ ਅੱਜ ਆਈ ਖਬਰ ਨੇ ਦਿਲ ਨੂੰ ਧੂਹ ਪਾ ਦਿੱਤੀ। ਉਨਾਂ ਕਿਹਾ ਕਿ ਪੰਮਾ ਗਾਂਧਰਾਂ ਦੀ ਮੌਤ ਕਬੱਡੀ ਜਗਤ ਲਈ ਇਕ ਵੱਡਾ ਘਾਟਾ ਹੈ, ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!