Home / Informations / ਪੰਜਾਬ ਚ ਆਹ ਦੇਖੋ ਪਾਣੀ ਵਾਲੀ ਪਾਈਪ ਵਿਚੋਂ ਕੀ ਨਿਕਲਿਆ ਉਡੇ ਸਭ ਦੇ ਹੋਸ਼

ਪੰਜਾਬ ਚ ਆਹ ਦੇਖੋ ਪਾਣੀ ਵਾਲੀ ਪਾਈਪ ਵਿਚੋਂ ਕੀ ਨਿਕਲਿਆ ਉਡੇ ਸਭ ਦੇ ਹੋਸ਼

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿਥੇ ਪਾਣੀ ਵਾਲੀ ਪਾਈਪ ਵਿਚੋਂ ਜੋ ਮਿਲਿਆ ਉਸ ਨੂੰ ਦੇਖਕੇ ਵੱਡੇ ਵੱਡੇ ਵੀ ਹੈਰਾਨ ਰਹਿ ਗਏ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਅੰਮ੍ਰਿਤਸਰ ਸੈਕਟਰ ‘ਚ ਤ ਸ ਕਰਾਂ ਦੇ ਇਰਾਦਿਆਂ ਨੂੰ ਇਕ ਵਾਰ ਫਿਰ ਤੋਂ ਨਾਕਾਮ ਕਰਦੇ ਹੋਏ ਬੀ. ਐੱਸ. ਐੱਫ. ਨੇ ਬੀ. ਓ. ਪੀ ਦਾਉਕੇ ‘ਚ ਇਕ ਕਿੱਲੋ ਚਿੱਟਾ ਜ਼ਬਤ ਕੀਤਾ ਹੈ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ‘ਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਫੈਂਸਿੰਗ ਦੇ ਨਜ਼ਦੀਕ ਇਕ ਵਾਟਰ ਪਾਈਪ ‘ਚ ਤ ਸ ਕ ਰਾਂ ਨੇ ਇਸ ਚਿੱਟੇ ਨੂੰ ਛੁ ਪਾਇਆ ਹੋਇਆ ਸੀ ਤਾਂਕਿ ਮੌਕਾ ਮਿਲਣ ‘ਤੇ ਉਸ ਨੂੰ ਕੱਢ ਸਕਣ ਪਰ ਬੀ. ਐੱਸ. ਐੱਫ. ਦੀ ਪੈਟਰੋਲਿੰਗ ਪਾਰਟੀ ਦੀ ਇਸ ‘ਤੇ ਨਜ਼ਰ ਪੈ ਗਈ।

ਜਿਸ ਖੇਤ ਕੋਲੋਂ ਇਹ ਮਿਲਿਆ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਦੇ ਚੱਲੀਏ ਕਿ ਹਾਲ ਹੀ ‘ਚ ਬਾਰ ਡ ਰ ਫੈਂਸਿੰਗ ਦੇ ਦੋਵੇਂ ਪਾਸੇ ਝੋਨੇ ਦੀ ਫਸਲ ਦੀ ਕਟਾਈ ਕੀਤੀ ਗਈ ਸੀ ਤੇ ਖੜੀ ਫਸਲ ਦੀ ਆੜ ‘ਚ ਦਾਖਲ ਅਤੇ ਪਾਕਿਸਤਾਨ ‘ਚ ਬੈਠੇ ਲੋਕ ਚਿੱਟੇ ਨੂੰ ਇਧਰ-ਉੱਧਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਬੀ. ਐੱਸ. ਐੱਫ. ਦੀ ਬੀ. ਓ. ਪੀ ਦਾਉਕੇ ਦੀ ਗੱਲ ਕਰੀਏ ਤਾਂ ਇਹ ਇਲਾਕਾ ਚਿੱਟੇ ਵਿਚ ਕਾਫ਼ੀ ਬ ਦ ਨਾਮ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!