Home / Informations / ਪੰਜਾਬ ਚ ਅਸਮਾਨੋਂ ਆਈ ਮੌਤ ਨੇ ਵਿਛਾਈਆਂ ਲੋਥਾਂ -ਮਚੀ ਹਾਹਾਕਾਰ

ਪੰਜਾਬ ਚ ਅਸਮਾਨੋਂ ਆਈ ਮੌਤ ਨੇ ਵਿਛਾਈਆਂ ਲੋਥਾਂ -ਮਚੀ ਹਾਹਾਕਾਰ

ਹੁਣੇ ਆਈ ਤਾਜਾ ਵੱਡੀ ਖਬਰ

ਫ਼ਰੀਦਕੋਟ ਜਿਲ੍ਹੇ ਦੇ ਪਿੰਡ ਸੰਗਤਪੁਰਾ ਵਿਖੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਹੈ। ਇਸ ਹਾ ਦ ਸੇ ਵਿੱਚ ਦਾਦੀ-ਪੋਤੇ ਦੀ ਮੌਤ ਹੋ ਗਈ ਹੈ ਅਤੇ 2 ਕੁੜੀਆਂ ਜ਼ਖਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਲੋਕਾਂ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ। ਇਹਨਾਂ ਦੀ ਪਛਾਣ ਜਸਮੇਲ ਕੌਰ ਅਤੇ ਯੁਵਰਾਜ ਸਿੰਘ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਪੁੱਤਰ ਗੋਕਲ ਸਿੰਘ ਜਦੋਂ ਕੰਮ ‘ਤੇ ਗਿਆ ਹੋਇਆ ਸੀ ਤਾਂ ਉਸ ਦੀ ਮਾਂ ਜਸਮੇਲ ਕੌਰ, ਪੁੱਤਰ ਯੁਵਰਾਜ ਸਿੰਘ ਤੇ ਦੋਵੇਂ ਕੁੜੀਆਂ ਆਪਣੇ ਘਰ ‘ਚ ਸਨ। ਜਦੋਂ ਹਰਜੀਤ ਦੀ ਮਾਂ ਰਾਤ ਦੇ ਸਮੇਂ ਤਿੰਨੋਂ ਬੱਚਿਆਂ ਨੂੰ ਲੈ ਕੇ ਇੱਕੋ ਬੈੱਡ ‘ਤੇ ਸੁੱਤੀ ਹੋਈ ਸੀ ਤਾਂ ਕਰੀਬ 10 ਕੁ ਵਜੇ ਅਚਾਨਕ ਕਮਰੇ ਦੀ ਛੱਡ ਡਿੱ ਗ ਗਈ। ਜਦੋਂ ਖ ੜ ਕਾ ਸੁਣ ਕੇ ਗੁਆਂਢੀ ਘਰ ਆਏ ਤਾਂ ਦੇਖਿਆ ਕਿ ਛੱਤ ਦੀਆਂ ਡਾਂਟਾਂ ਹੇਠ ਸਾਰਾ ਪਰਿਵਾਰ ਦੱ ਬਿ ਆ ਪਿਆ ਸੀ।

ਜਿਸ ਤੋਂ ਬਾਅਦ ਲੋਕਾਂ ਵੱਲੋਂ ਮ ਲ ਬੇ ਹੇਠੋਂ ਦਾਦੀ, ਪੋਤਾ ਤੇ ਪੋਤੀਆਂ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਯੁਵਰਾਜ ਸਿੰਘ ਦੇ ਕਾ-ਫੀ ਸੱ ਟਾਂ ਲੱਗਣ ਕਾਰਨ ਉਸ ਦੀ ਰਸਤੇ ‘ਚ ਮੌਤ ਹੋ ਗਈ ਅਤੇ ਪੋਤੇ ਦੀ ਮੌਤ ਹੋਣ ਤੋਂ ਕੁਝ ਸਮੇਂ ਬਾਅਦ ਉਸ ਦੀਦਾਦੀ ਦੀ ਮੌਤ ਹੋ ਗਈ ਅਤੇ ਹਰਜੀਤ ਦੀਆਂ ਕੁੜੀਆਂ ਖ ਤ ਰੇ ਤੋਂ ਬਾਹਰ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਲੋਕ ਘਰ ਦੇ ਸਾਹਮਣੇ ਨਵਾਂ ਘਰ ਬਣਾ ਰਹੇ ਸਨ, ਜਿਸ ‘ਚ ਉਨ੍ਹਾਂ ਨੇ ਸ਼ਿਫਟ ਹੋ ਜਾਣਾ ਸੀ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ

ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!