Home / Informations / ਪੰਜਾਬ: ਖੇਤਾਂ ਚ ਵਾਪਰਿਆ ਅਜਿਹਾ ਕਾਂ ਡ ਪਿੰਡ ਵਾਲਿਆਂ ਦੇ ਉਡੇ ਹੋਸ਼ – ਇਸ ਵੇਲੇ ਦੀ ਵੱਡੀ ਖਬਰ

ਪੰਜਾਬ: ਖੇਤਾਂ ਚ ਵਾਪਰਿਆ ਅਜਿਹਾ ਕਾਂ ਡ ਪਿੰਡ ਵਾਲਿਆਂ ਦੇ ਉਡੇ ਹੋਸ਼ – ਇਸ ਵੇਲੇ ਦੀ ਵੱਡੀ ਖਬਰ

ਇਸ ਵੇਲੇ ਦੀ ਦੀ ਦੁਖਦਾਈ ਖਬਰ ਪੰਜਾਬ ਦੇ ਇਕ ਪਿੰਡ ਲੁੰਡੇਵਾਲਾ ਤੋਂ ਆ ਰਹੀ ਹੈ ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਸ੍ਰੀ ਮੁਕਤਸਰ ਸਾਹਿਬ:ਗਿੱਦੜਬਾਹਾ ਦੇ ਨੇੜਲੇ ਪਿੰਡ ਲੁੰਡੇਵਾਲਾ ਵਿਖੇ ਸ਼ੁੱਕਰਵਾਰ ਨੂੰ ਜ਼ਮੀਨੀ ਵਿਵਾਦ ਦੇ ਚੱਲਦੇ ਪਤੀ-ਪਤਨੀ ਦਾ ਕ ਤ ਲ ਕਰ ਦਿੱਤਾ ਗਿਆ। ਪ੍ਰਾਪਤ ਹੋਈ ਮੁੱਢਲੀ ਜਾਣਕਾਰੀ ਅਨੁਸਾਰ ਲੁੰਡੇਵਾਲਾ ਵਾਸੀ ਜਸਵਿੰਦਰ ਸਿੰਘ ਅਤੇ ਜਸਪਾਲ ਕੌਰ ਦਾ ਗੋ ਲੀ ਆਂ ਮਾ-ਰ ਕੇ ਕ ਤ ਲ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਪਤੀ-ਪਤਨੀ ਦਾ ਆਪਣਿਆਂ ਨਾਲ ਹੀ ਜ਼ਮੀਨੀ ਝ ਗ ੜਾ ਚੱਲਦਾ ਆ ਰਿਹਾ ਸੀ ਅਤੇ ਇਸ ਦੌਰਾਨ ਸ਼ੁੱਕਰਵਾਰ ਨੂੰ ਦੋਵਾਂ ਨੂੰ ਮਾ ਰ ਦਿੱਤਾ ਗਿਆ। ਇਸਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਿੰਘ ਲੁੰਡੇਵਾਲਾ ਦੇ ਵਸਨੀਕ ਜਸਵਿੰਦਰ ਸਿੰਘ ਦਾ ਅਪਣੇ ਚਚੇਰੇ ਭਰਾ ਰਾਜਵੀਰ ਸਿੰਘ ਨਾਲ ਪਿਛਲੇ ਕੁਝ ਸਮੇਂ ਤੋਂ ਜ਼ਮੀਨੀ ਵਿ ਵਾ ਦ ਚੱਲਦਾ ਸੀ ਅਤੇ ਜਸਵਿੰਦਰ ਨੇ ਇਸ ਸੰਬੰਧ ਵਿਚ ਕਰੀਬ 3 ਮਹੀਨੇ ਪਹਿਲਾਂ ਮਾਨਯੋਗ ਅਦਾਲਤ ਵਿਚ ਆਪਣਾ ਕੇ ਸ ਕੀਤਾ ਹੋਇਆ ਸੀ ਜਿਸ ਕਾਰਨ ਦੂਜਾ ਧਿਰ ਰਾਜਵੀਰ ਨਾਲ ਰੰ ਜਿ ਸ਼ ਰੱਖਦਾ ਸੀ, ਸ਼ੁੱਕਰਵਾਰ ਦੀ ਦੁਪਿਹਰ ਜਦੋਂ ਜਸਵਿੰਦਰ ਅਪਣੇ ਖੇਤਾਂ ਵਿਚ ਘਰੋਂ ਚਾਹ ਲੈ ਕੇ ਜਾ ਰਿਹਾ ਸੀ ਤਾਂ ਉਸਦੇ ਚਚੇਰੇ ਭਰਾ ਰਾਜਵੀਰ ਅਤੇ ਉਸਦੇ ਲੜਕੇ ਨੇ ਆਪਣੇ ਸਾਥੀਆਂ ਸਮੇਤ ਉਕਤ ਦੋਹਾਂ ਨੂੰ ਘੇ ਰ ਲਿਆ ਅਤੇ ਪਹਿਲਾਂ ਜਸਵਿੰਦਰ ਸਿੰਘ ਦੇ ਗੋ ਲੀ ਮਾ ਰੀ ਜਿਸ ਕਾਰਨ ਉਸਦੀ ਮੌ ਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਉਸਦੀ ਪਤਨੀ ਜਸਪਾਲ ਕੌਰ ਨੂੰ ਗੋ ਲੀ ਮਾ ਰ ਕ ਤ ਲ ਕਰ ਦਿੱਤਾ।

ਜਸਵਿੰਦਰ ਸਿੰਘ ਦੇ ਲੜਕੇ ਪਰਮਿੰਦਰ ਸਿੰਘ ਦੇ ਬਿਆਨ ਪੁਲਸ ਨੇ ਮੌਕੇ ਤੇ ਦਰਜ ਕਰਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਐੱਸ. ਪੀ. ਡੀ. ਗੁਰਮੇਲ ਸਿੰਘ, ਡੀ. ਐੱਸ. ਪੀ. ਗੁਰਤੇਜ ਸਿੰਘ ਅਤੇ ਥਾਣਾ ਕੋਟਭਾਈ ਮੁਖੀ ਅੰਗਰੇਜ ਸਿੰਘ ਨੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸੰਬੰਧੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਮੁੱਖ ਦੋ ਸ਼ੀ ਰਾਜਵੀਰ ਸਿੰਘ ਉਸਦੀ ਪਤਨੀ ਅਤੇ ਉਸਦੇ ਤਿੰਨ ਲੜਕਿਆਂ ਦੀ ਦੋ ਸ਼ੀ ਆਂ ਵਜੋਂ ਪਹਿਚਾਣ ਹੋਈ ਹੈ ਅਤੇ ਮਾਮਲੇ ਦੀ ਤ ਫ ਤੀ ਸ਼ ਜਾਰੀ ਹੈ

error: Content is protected !!