Home / Informations / ਪੰਜਾਬ : ਇਸ ਜਗ੍ਹਾ ਤੋਂ ਕਰੋਨਾ ਪੌਜੇਟਿਵ ਨੌਜਵਾਨ ਹੋਇਆ ਫਰਾਰ ਪ੍ਰਸ਼ਾਸਨ ਵਲੋਂ ਭਾਲ ਜਾਰੀ

ਪੰਜਾਬ : ਇਸ ਜਗ੍ਹਾ ਤੋਂ ਕਰੋਨਾ ਪੌਜੇਟਿਵ ਨੌਜਵਾਨ ਹੋਇਆ ਫਰਾਰ ਪ੍ਰਸ਼ਾਸਨ ਵਲੋਂ ਭਾਲ ਜਾਰੀ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਇਕ ਕਰੋਨਾ ਪੌਜੇਟਿਵ ਨੌਜਵਾਨ ਪੌਜੇਟਿਵ ਆਉਣ ਤੇ ਫਰਾਰ ਹੋ ਗਿਆ ਹੈ ਜਿਸ ਨਾਲ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਹਨ।

ਬਲਾਕ ਮਾਛੀਵਾੜਾ ਦੇ ਅਧੀਨ ਆਉਂਦੇ ਪਿੰਡ ਮਾਛੀਵਾੜਾ ਖ਼ਾਮ ਦੇ 22 ਸਾਲਾਂ ਨੌਜਵਾਨ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ ਨੇ ਆਮ ਲੋਕਾਂ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਵੀ ਮੁਸ਼ਕਲ ਵਿੱਚ ਪਾ ਦਿੱਤਾ ਹੈ। ਅਸਲ ਵਿੱਚ ਇਸ ਨੌਜਵਾਨ ਨੇ ਨਵਾਂ ਟਰੈਕਟਰ ਲੈਣ ਦੀ ਖੁਸ਼ੀ ਵਿੱਚ ਕਈਆਂ ਨੂੰ ਪਾਰਟੀ ਵੀ ਦਿੱਤੀ ਸੀ ਤੇ ਸ਼ਹਿਰ ਦੇ ਰਾਸ਼ਟਰੀ ਕ੍ਰਿਤ ਬੈਂਕ ਵਿੱਚੋ ਨਗਦੀ ਕਢਵਾਉਣ ਕਰਕੇ ਫਿਲਹਾਲ ਬੈਂਕ ਸਟਾਫ ਨੂੰ 14 ਦਿਨਾਂ ਲਈ ਏਕਾਂਤਵਾਸ ਭੇਜਣ ਦੀ ਤਿਆਰ ਵੀ ਕੀਤੀ ਜਾ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਨੌਜਵਾਨ ਦੀ

ਕੋਈ ਟਰੈਵਲ ਹਿਸਟਰੀ ਨਹੀ,ਫਿਲਹਾਲ ਨੌਜਵਾਨ ਪਾਜ਼ੀਟਿਵ ਰਿਪੋਰਟ ਦੇ ਡਰ ਤੋਂ ਮੋਬਾਈਲ ਬੰਦ ਕਰਕੇ ਕਿਸੇ ਗੁੰਮਨਾਮ ਜਗਾ ‘ਤੇ ਚਲਾ ਗਿਆ ਹੈ ਤੇ ਡਾਕਟਰਾਂ ਦੀ ਗ੍ਰਿਫਤ ਤੋਂ ਅਜੇ ਬਾਹਰ ਦੱਸਿਆ ਜਾ ਰਿਹਾ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!