Home / Informations / ਪੰਜਾਬ ਅੰਦਰ ਕਰਦੇ ਸੀ ਦੋ ਦੋਸਤ ਇਹ ਗੰਦਾ ਕੰਮ ,ਜੁਗਾੜ ਦੇਖ ਪੁਲਿਸ ਦੇ ਵੀ ਉਡੇ ਹੋਸ਼

ਪੰਜਾਬ ਅੰਦਰ ਕਰਦੇ ਸੀ ਦੋ ਦੋਸਤ ਇਹ ਗੰਦਾ ਕੰਮ ,ਜੁਗਾੜ ਦੇਖ ਪੁਲਿਸ ਦੇ ਵੀ ਉਡੇ ਹੋਸ਼

ਪੰਜਾਬ ਦੇ ਵਿੱਚ ਕੈਪਸੂਲਾਂ ਦਾ ਧੰਦਾ ਲਗਾਤਾਰ ਵਧਦਾ ਜਾ ਰਿਹਾ ਹੈ, ਪੰਜਾਬ ਦੇ ਜਵਾਨਾਂ ਦਾ ਬੁਰਾ ਹਾਲ ਹੁੰਦਾ ਜਾ ਰਿਹਾ ਹੈ,ਪੰਜਾਬ ਦੇ ਵਿੱਚ ਬਾਹਰ ਵਾਲੇ ਪ੍ਰਦੇਸ਼ਾਂ ਤੋਂ ਲਗਾਤਾਰ ਕੈਪਸੂਲਾਂ ਦੀ ਸਪਲਾਈ ਹੋ ਰਹੀ ਹੈ, ਇਸੇ ਤਰਾਂ ਦਾ ਮਾਮਲਾ ਅੱਜ ਦਿੜਬਾ ਪੁਲੀਸ ਨੂੰ ਦੇਖਿਆ ਨੂੰ ਮਿਲਿਆ ਹੈ, ਦਿੜਬਾ ਪੁਲੀਸ ਨੇ 2 ਨੋਜਵਾਨਾਂ ਨੂੰ ਫੜਿਆ ਹੈ, ਜਿੰਨੇ ਦੇ ਕੋਲੋ 13800 ਕੈਪਸੂਲਾਂ ਪ੍ਰਾਪਤ ਹੋਏ ਹਨ, ਪੁਲੀਸ ਅਧਿਕਾਰੀ ਨੇ ਗੱਲ ਕਰਦੇ ਹੋਏ ਦੱਸਿਆ ਕਿ ਏਹ ਦੋਵੇਂ ਨੋਜਵਾਨ ਹਰਿਆਣਾ ਤੋਂ ਹਨ

ਪੁਲੀਸ ਵਾਲੋ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਨੋਜਵਾਨਾਂ ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਉਹ ਇਹ ਸਾਰਾ ਕਾਰੋਬਾਰ ਸਿਰਫ ਫੋਨ ਤੇ ਗੱਲ ਹੁੰਦੀ ਸੀ, ਉਹਨਾਂ ਨੂੰ ਫੋਨ ਤੇ ਸਾਰਾ ਕੁਝ ਦੱਸਿਆ ਜਾਂਦਾ ਸੀ ਕਿ ਕਿਸ ਜਗ੍ਹਾ ਤੋਂ ਮਾਲ ਚੁੱਕਣਾ ਹੈ ਤੇ ਕਿਸ ਜਗ੍ਹਾ ਤੇ ਮਾਲ ਦੇ ਕੇ ਆਉਣਾ ਹੈ.

ਉਹਨਾਂ ਨੂੰ ਇਹ ਸਭ ਕੰਮ ਕਰਨ ਦੇ 800 ਰੁਪਏੇ ਦਿਤੇ ਜਾਂਦੇ ਸੀ, ਉਹਨਾਂ ਨੂੰ ਇਹ ਪੈਸੇ ਮਾਲ ਪੰਹੁਚਾ ਦੇਣ ਤੋਂ ਬਾਅਦ ਦਿਤੇ ਜਾਂਦੇ ਸੀ.ਉਹਨਾਂ ਨਾਲ ਗੱਲ ਬਾਤ ਕਰਨ ਤੇ ਪਤਾ ਲੱਗਾ ਕਿ ਉਹਨਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਗੇ ਏਸ ਲਈ ਉਹ ਇਹਨਾਂ ਕੰਮ ਦੇ ਵਿੱਚ ਪਏ ਹਨ,

ਪੁਲੀਸ ਅਧਿਕਾਰੀ ਦੇ ਨਾਲ ਗੱਲ ਕਰਨ ਤੇ ਪਤਾ ਲੱਗਾ ਦੋਵੇਂ ਕੈਥਲ ਦੇ ਰਹਿਣ ਵਾਲੇ ਹਨ, ਇਕ ਦਾ ਨਾਮ ਰਜਿੰਦਰ ਸਿੰਘ ਤੇ ਦੂਜੇ ਦਾ ਨਾਮ ਸਰਬਜੀਤ ਸਿੰਘ ਹੈ, ਇਹਨਾਂ ਦੇ ਕੋਲੋ 13800 ਕੈਪਸੂਲਾਂ ਤੇ 30 ਸੀਸੀਆ ਬਰਾਮਦ ਹੋਈਆਂ ਹਨ,ਪੁਲੀਸ ਨੇ ਇਹਨਾਂ ਨੂੰ ਫੜ ਕੇ ਅਪਣੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ,

error: Content is protected !!