Home / Informations / ਪੰਜਾਬੀ ਨੇ ਲਗਾਇਆ ਦੇਸੀ ਜੁਗਾੜ ਏਦਾਂ ਦੇ ਰਿਹਾ ਸੀ ਕਨੇਡਾ ਦੇ ਵਰਕ ਪਰਮਿਟ – ਤਾਜਾ ਵੱਡੀ ਖਬਰ

ਪੰਜਾਬੀ ਨੇ ਲਗਾਇਆ ਦੇਸੀ ਜੁਗਾੜ ਏਦਾਂ ਦੇ ਰਿਹਾ ਸੀ ਕਨੇਡਾ ਦੇ ਵਰਕ ਪਰਮਿਟ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਕੈਨੇਡਾ ਦੇ ਸਸਕੈਚਵੈਨ ਸੂਬੇ ਵਿੱਚ 34 ਸਾਲਾ ਵਿਅਕਤੀ ਗੁਰਪ੍ਰੀਤ ਸਿੰਘ ਦੁਆਰਾ ਆਰਜ਼ੀ ਕਾਮਿਆਂ ਨੂੰ ਫ਼ਰਜ਼ੀ ਨੌਕਰੀ ਦੀ ਪੇਸ਼ਕਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ ਜੂਨ 2016 ਤੋਂ ਨਵੰਬਰ 2018 ਤੱਕ ਇਹ ਹ-ਰ-ਕ-ਤਾਂ ਕਰਦਾ ਰਿਹਾ। ਇਹ ਖੁਲਾਸਾ ਕੈਨੇਡਾ ਬਾਰਡਰ ਸਰਵਿਸਿਜ਼ ਏ-ਜੰ-ਸੀ ਦੁਆਰਾ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਤੇ ਦੋ-ਸ਼ ਲਗਾਏ ਗਏ ਹਨ ਕਿ ਉਸ ਨੇ ਇਮੀਗ੍ਰੇਸ਼ਨ ਮਾਮਲੇ ਵਿੱਚ ਗ-ਲ-ਤ ਦਸਤਾਵੇਜ਼ ਪੇਸ਼ ਕੀਤੇ ਹਨ। ਇਮੀਗ੍ਰੇਸ਼ਨ ਮਾਮਲੇ ਵਿੱਚ ਹੋਰਾਂ ਨੂੰ ਗੁੰ-ਮ-ਰਾ-ਹ ਕੀਤਾ ਹੈ।

ਜਾਣ ਬੁੱਝ ਕੇ ਫ-ਰ-ਜ਼ੀ ਦਸਤਾਵੇਜ਼ ਤਿਆਰ ਕੀਤੇ ਹਨ ਅਤੇ ਫ-ਰ-ਜ਼ੀ ਦਸਤਾਵੇਜ਼ ਪ੍ਰਵਾਸੀਆਂ ਨੂੰ ਮੁਹੱਈਆ ਕਰਵਾਏ ਹਨ। ਜੋ ਕਿ ਗੈ-ਰ ਕਾ-ਨੂੰ-ਨੀ ਹੈ। ਇੱਕ ਪੋਰਟ ਐਂਟਰੀ ਤੇ ਫਰਜੀ ਜਾਬ ਆਫਰ ਸਾਹਮਣੇ ਆਇਆ ਹੈ ਤੇ ਸਤੰਬਰ 2018 ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏ-ਜੰ-ਸੀ ਸੀ.ਬੀ.ਐੱਸ.ਏ. ਦੁਆਰਾ ਜਾਂਚ ਕੀਤੀ ਗਈ। ਦੌਰਾਨੇ ਜਾਂਚ ਗੁਰਪ੍ਰੀਤ ਸਿੰਘ ਦੁਆਰਾ 34 ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਏ ਜਾਣ ਦੀ ਜਾਣਕਾਰੀ ਹਾਸਿਲ ਹੋਈ। ਉਸ ਨੂੰ ਸਸਕਾਰ ਟਾਊਨ ਦੀ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਹੋਏ ਹਨ।

ਸੀਬੀਐਸਏ ਦੇ ਰੀਜਨਲ ਐਕਟਿੰਗ ਡਾਇਰੈਕਟਰ ਜਨਰਲ ਬ੍ਰੈੱਡਵਾਊਜਨੀ ਦਾ ਮੰਨਣਾ ਹੈ ਕਿ ਜਿਹੜੇ ਸ਼-ਖ਼-ਸ ਇਮੀਗ੍ਰੇਸ਼ਨ ਨਿਯਮਾਂ ਦੇ ਉਲਟ ਇਸ ਤਰ੍ਹਾਂ ਦੀਆਂ ਹ-ਰ-ਕ-ਤਾਂ ਕਰਦੇ ਹਨ। ਉਹ ਪ੍ਰ-ਵਾ-ਸੀ-ਆਂ ਦੇ ਰਸਤੇ ਵਿੱਚ ਔ-ਕ-ੜਾਂ ਖ-ੜ੍ਹੀ-ਆਂ ਕਰਦੇ ਹਨ। ਸੀਬੀਐਸਏ ਅਜਿਹੇ ਅਨਸਰਾਂ ਤੇ ਹਰ ਸਮੇਂ ਨਜ਼ਰ ਰੱਖਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਇਮੀਗ੍ਰੇਸ਼ਨ ਨਾਲ ਸਬੰਧਿਤ ਕੋਈ ਗ਼-ਲ-ਤ ਕਿਸਮ ਦੀ ਸਰਗਰਮੀ ਨਜ਼ਰ ਆਵੇ ਤਾਂ ਤੁਰੰਤ ਸੀਬੀਐਸਏ ਦੇ ਟੋਲ ਫਰੀ ਨੰਬਰ ਤੇ ਸੰਪਰਕ ਕੀਤਾ ਜਾਵੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!