Home / Informations / ਪੰਜਾਬੀ ਗਾਇਕ ਧਰਮਪ੍ਰੀਤ ਦੀ ਮਾਂ ਦਾ ਪਹਿਲਾ ਇੰਟਰਵਿਊ – ਧਰਮਪ੍ਰੀਤ ਦੀ ਮੌਤ ਨੂੰ ਲੈ ਕੀਤੇ ਵੱਡੇ ਖੁਲਾਸੇ

ਪੰਜਾਬੀ ਗਾਇਕ ਧਰਮਪ੍ਰੀਤ ਦੀ ਮਾਂ ਦਾ ਪਹਿਲਾ ਇੰਟਰਵਿਊ – ਧਰਮਪ੍ਰੀਤ ਦੀ ਮੌਤ ਨੂੰ ਲੈ ਕੀਤੇ ਵੱਡੇ ਖੁਲਾਸੇ

ਧਰਮਪ੍ਰੀਤ ਇੱਕ ਭਾਰਤੀ ਪੰਜਾਬੀ ਗਾਇਕ ਸੀ। ਇਹ ਆਪਣੇ ਉਦਾਸ ਗੀਤਾਂ ਕਰ ਕੇ ਜਾਣਿਆ ਜਾਂਦਾ ਹੈ। ਇਸਨੇ ਭੁਪਿੰਦਰ ਧਰਮਾ ਨਾਂ ਹੇਠ ਆਪਣੇ ਗਾਇਕੀ ਜੀਵਨ ਦੀ ਸ਼ੁਰੂਆਤ ਕੀਤੀ ਪਰ ਛੇਤੀ ਹੀ ਨਾਂ ਬਦਲ ਕੇ ਧਰਮਪ੍ਰੀਤ ਰੱਖ ਲਿਆ। 8 ਜੂਨ 2015 ਨੂੰ 38 ਸਾਲ ਦੀ ਉਮਰ ਵਿੱਚ ਇਸਨੇ ਬਠਿੰਡਾ ਛਾਉਣੀ ਆਪਣੇ ਘਰ ਵਿਖੇ ਖੁ ਦ ਕੁ ਸ਼ੀ ਕਰ ਲਈ ਸੀ

1993 ਵਿੱਚ ਇਹਨਾਂ ਨੇ ਬਤੌਰ, ਭੁਪਿੰਦਰ ਧਰਮਾ, ਆਪਣੀ ਐਲਬਮ ਖ਼ਤਰਾ ਹੈ ਨਾਲ਼ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਕਦਮ ਰੱਖਿਆ ਜੋ ਕਿ ਪਾਇਲ ਮਿਊਜ਼ਿਕ ਕੰਪਨੀ ਨੇ ਜਾਰੀ ਕੀਤੀ ਸੀ।1997 ਵਿੱਚ ਗੋਇਲ ਮਿਊਜ਼ਿਕ ਕੰਪਨੀ ਵੱਲੋਂ ਜਾਰੀ ਇਹਨਾਂ ਦੀ ਐਲਬਮ ਦਿਲ ਨਾਲ਼ ਨੇ ਇਹਨਾਂ ਨੂੰ ਰਾਤੋ-ਰਾਤ ਮਸ਼ਹੂਰ ਕਰ ਦਿੱਤਾ।ਇਸ ਐਲਬਮ ਦੀਆਂ 23 ਲੱਖ ਤੋਂ ਵੱਧ ਕਾਪੀਆਂ ਵਿਕੀਆਂ।

ਇਹਨਾਂ ਦੀਆਂ ਬਾਅਦ ਦੀਆਂ ਐਲਬਮਾਂ ਅੱਜ ਸਾਡਾ ਦਿਲ , ਐਨਾ ਕਦੇ ਵੀ ਨ੍ਹੀਂ ਰੋਇਆ ਅਤੇ ‘ਪੜ੍ਹ ਸਤਗੁਰ ਦੀ ਬਾਣੀ (ਧਾਰਮਿਕ) ਨਾਲ਼ ਵੀ ਮਿਊਜ਼ਿਕ ਕੰਪਨੀਆਂ ਨੂੰ ਚੋਖਾ ਮੁਨਾਫ਼ਾ ਕਮਾਇਆ। ਆਪਣੇ ਦੋ ਦਹਾਕੇ-ਲੰਬੇ ਕੈਰੀਅਰ ਦੌਰਾਨ ਇਸਨੇ ਕਰੀਬ 15 ਐਲਬਮ ਜਾਰੀ ਕੀਤੇ ਅਤੇ ਖਾਸਕਰ ਪੇਂਡੂ ਸਰੋਤਿਆਂ ਦਾ ਚਹੇਤਾ ਰਿਹਾ। 2010 ਵਿੱਚ ਜਾਰੀ ਕੀਤੀ ਇਮੋਸ਼ਨਜ਼ ਆਫ਼ ਹਰਟ ਗਾਇਕ ਦੀ ਆਖ਼ਰੀ ਐਲਬਮ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਸਿਰਫ਼ ਸਥਾਨਕ ਸ਼ੋਅ ਕਰਨ ਤੱਕ ਹੀ ਸੀਮਤ ਕਰ ਲਿਆ ਸੀ ਹੁਣ ਧਰਮ ਪ੍ਰੀਤ ਦੀ ਮਾਂ ਨੇ ਆਪਣੇ ਪੁੱਤ ਦੀ ਮੌਤ ਦੇ ਏਨੇ ਸਾਲਾਂ ਬਾਅਦ ਉਸ ਦਿਨ ਬਾਰੇ ਕਈ ਖੁਲਾਸੇ ਕੀਤੇ ਹਨ। ਦੇਖੋ ਇਸ ਵੀਡੀਓ ਰਿਪੋਰਟ ਵਿਚ ਧਰਮਪ੍ਰੀਤ ਦੀ ਮਾਂ ਨੇ ਕੀ ਕੀ ਕਿਹਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!