ਜਿਆਦਾ ਤਰ ਕਨੇਡਾ ਤੋਂ ਅਸੀਂ ਇਹੋ ਜਿਹਾ ਵੀਡੀਓ ਦੇਖਦੇ ਆ ਜਿਸ ਵਿਚ ਮਕਾਨ ਮਾਲਕਾਂ ਵਲੋਂ ਬੇਸਮੇਂਟ ਵਿਚ ਕੀਨੇ ਕੀਨੇ ਜਵਾਕ ਰਾਖੇ ਹੁੰਦੇ ਨੇ ਪਰ ਜੋ ਤਸਵੀਰਾਂ ਅਜੇ ਤੁਹਾਨੂੰ ਦਿਖਾਉਣ ਜਾ ਰਹੇ ਆ ਇਹ ਯੂ ਕੇ ਦੀਆਂ ਨੇ ਜਿਥੇ ਇਕ ਪੰਜਾਬਣ ਨੇ ਆਪਣੇ ਛੋਟੇ ਜਿਹੇ ਘਰ ਵਿਚ ੧੫ ਕਿਰਾਏਦਾਰਾਂ ਵਾਂਗੋਂ ਤੂੜੀ ਵਾਂਗੋਂ ਤੁਨਿਆਂ
ਹੋਇਆ ਹੈ ਅਤੇ ਹੁਣ ਉਸਨੂੰ ਅਦਾਲਤ ਨੇ 4 ਲੱਖ ਪੌਂਡ ਦਾ ਜੁਰਮਾਨਾ ਠੋਕ ਦਿੱਤਾ ਹੈ ਹਾਂਜੀ ਗੁਰਪ੍ਰੀਤ ਕੌਰ ਉਤੇ ਦੋ ਸ਼ ਹੈ ਕਿ ਉਸਨੇ ਹਲੀਗਤਨ ਵਿਚ ਆਪਣੇ ਘਰ ਨੂੰ ਪਲੈਨਿੰਗ ਪਰਮਿਸ਼ਨ ਤੋਂ ਬਿਨਾ ਕਿਰਾਏ ਤੇ ਛੱਡ ਦਿੱਤਾ ਤੇ ਉਹ ਵੀ 1 ਨੂੰ ਨਹੀਂ 15 ਲੋਕਾਂ ਨੂੰ ਕਿਰਾਏਦਾਰ ਛੋਟੇ ਜਿਹੇ ਕਮਰੇ ਵਿਚ ਤੂੜੀ ਵਾਂਗ ਤੂਨੇ ਹੋਈ ਸੀ ਇਮੀਗ੍ਰੇਸ਼ਨ ਤੇ ਹੋਰ ਸਟਾਫ ਵਲੋਂ ੨ ਸਾਲ ਦੀ ਦੇਖਣ ਤੋਂ ਬਾਅਦ ਘਰ ਵਿਚ ਰੈਡ ਕੀਤੀ ਗਈ ਅਦਾਲਤ
ਵਲੋਂ ਨਿਯਮ ਦਾ ਉਲੰਗਨ ਕਰਨ ਤੇ ਗੁਰਪ੍ਰੀਤ ਕੌਰ ਨੂੰ 4 ਲੱਖ ਪੌਂਡ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ 20 ਹਾਜਰ ਪੌਂਡ ਪਲੈਨਿੰਗ ਨਾ ਹੋਣ ਤੇ ਉਸਦਾ ਚਾਲਾਂ ਵੀ ਕੀਤਾ ਗਿਆ ਹੈ ਅਤੇ ਜੇਕਰ ਉਹ 3 ਮਹੀਨੇ ਵਿਚ ਜੁਰਮਾਨਾ ਨਹੀਂ ਦਿੰਦੀ ਤਾਂ ਉਸਨੂੰ 5 ਸਾਲ ਦੀ ਜੇਲ ਵੀ ਹੋ ਸਕਦੀ ਹੀ ਪਰ ਜੁਰਮਾਨਾ ਤਾਂ ਵੀ ਏਡਾ ਕਰਨਾ ਪਵੇਗਾ ਬਾਕੀ ਤੁਸੀਂ ਆਪਣੇ ਵਿਚਾਰ ਜਰੂਰ ਦੇਣਾ ਵੀਡੀਓ ਦੇਖਣ ਤੋਂ ਬਾਅਦ
