Home / Informations / ਪ੍ਰਸ਼ਾਦ ਕਹਿਕੇ ਗੁਰੂ ਘਰ ਵੰਡਿਆ ਜਾ ਰਿਹਾ ਸੀ ਇਹ ਸਮਾਨ ਇਨ੍ਹਾਂ ਨੇ ਤਾਂ ਰੱਬ ਦਾ ਘਰ ਵੀ ਨਹੀਂ ਬਖਸ਼ਿਆ

ਪ੍ਰਸ਼ਾਦ ਕਹਿਕੇ ਗੁਰੂ ਘਰ ਵੰਡਿਆ ਜਾ ਰਿਹਾ ਸੀ ਇਹ ਸਮਾਨ ਇਨ੍ਹਾਂ ਨੇ ਤਾਂ ਰੱਬ ਦਾ ਘਰ ਵੀ ਨਹੀਂ ਬਖਸ਼ਿਆ

ਗੁਰੂ ਘਰ ਵੰਡਿਆ ਜਾ ਰਿਹਾ ਸੀ ਇਹ ਸਮਾਨ

ਜੈਤੋ ਦੇ ਗੁਰਦੁਆਰਾ ਗੁਰੂ ਕੀ ਢਾਬ ਵਿੱਚ ਮਿਲਣ ਵਾਲੇ ਖਿੱ-ਲਾਂ ਦੇ ਪ੍ਰਸ਼ਾਦ ਵਿੱਚ ਮਿਲਾਵਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਖਿੱ-ਲਾਂ ਪਲਾਸਟਿਕ ਦੀਆਂ ਹੋਣ ਦਾ ਸ਼ੱ-ਕ ਹੈ। ਕਿਉਂਕਿ ਇਹ ਖਾਣ ਨੂੰ ਚੀ-ੜੀ-ਆਂ ਹਨ। ਜਿਸ ਦੁਕਾਨ ਤੋਂ ਇਹ ਖਿੱ-ਲਾਂ ਖਰੀਦੀਆਂ ਗਈਆਂ ਹਨ। ਉਸ ਦਾ ਕਹਿਣਾ ਹੈ ਕਿ ਉਹ ਵੀ ਵਪਾਰੀ ਤੋਂ ਖ਼ਰੀਦਦੇ ਹਨ। ਹੁਣ ਇਨ੍ਹਾਂ ਖਿੱ-ਲਾਂ ਦੇ ਪ੍ਰਸਾਦ ਨੂੰ ਬੰਦ ਕਰਕੇ ਪਤਾਸਿਆਂ ਦਾ ਪ੍ਰਸਾਦ ਸ਼ੁਰੂ ਕਰ ਦਿੱਤਾ ਗਿਆ ਹੈ। ਜਦ ਕਿ ਇਸ ਪ੍ਰਸਾਦ ਦੀ ਲੈ-ਬਾ-ਰ-ਟ-ਰੀ ਵਿੱਚ ਜਾਂਚ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਕੁਝ ਲੋਕਾਂ ਨੇ ਜਾਣਕਾਰੀ ਦਿੱਤੀ ਹੈ ਕਿ

ਜੋ ਸੇਵਾਦਾਰ ਪਿੰਡਾਂ ਵਿੱਚ ਦੁੱਧ ਲੈਣ ਜਾਂਦੇ ਹਨ। ਉਹ ਖਿੱ-ਲਾਂ ਦਾ ਪ੍ਰਸ਼ਾਦ ਦਿੰਦੇ ਹਨ। ਇਹ ਖਿੱ-ਲਾਂ ਇੰਨੀਆਂ ਚੀ-ੜੀਆਂ ਹਨ ਕਿ ਖਾਧੀਆਂ ਨਹੀਂ ਜਾ ਸਕਦੀਆਂ। ਉਨ੍ਹਾਂ ਨੇ ਇਹ ਗੱਲ ਮੈਨੇਜਰ ਦੇ ਧਿਆਨ ਵਿੱਚ ਲਿਆਂਦੀ। ਮੈਨੇਜਰ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ 2 ਬੋ-ਰੇ ਪਏ ਹਨ। ਇਸ ਨੂੰ ਖ਼-ਤ-ਮ ਹੋਣ ਤੋਂ ਬਾਅਦ ਹੋਰ ਖਰੀਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਤਦ ਤੱਕ ਤਾਂ ਬਹੁਤ ਨੁ-ਕ-ਸਾ-ਨ ਹੋ ਜਾਵੇਗਾ। ਇਹ ਲੋਕਾਂ ਦੀ ਸਿਹਤ ਨਾਲ ਖਿ-ਲ-ਵਾ-ੜ ਹੈ। ਮੈਨੇਜਰ ਦਾ ਕਹਿਣਾ ਹੈ ਕਿ ਇਹ ਪ੍ਰਸਾਦ ਰਿਸੀਵਰ ਅਤੇ ਇੰਸਪੈਕਟਰ ਦੁਆਰਾ ਜੈਤੋ ਦੇ ਇੱਕ ਨੰਬਰ ਚੌਕ ਵਿੱਚੋਂ ਸ਼ੰਭੂ ਰਾਮ ਕਿਸ਼ੋਰੀ ਲਾਲ ਨਾਮ ਦੀ ਫਰਮ ਤੋਂ ਖ਼ਰੀਦਿਆ ਗਿਆ ਹੈ।

ਉਹ ਫਰਮ ਦੇ ਮਾਲਕ ਮਹਾਵੀਰ ਅਤੇ ਉਨ੍ਹਾਂ ਦੇ ਪੁੱਤਰ ਕੋਲ ਗਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਵੀ ਇਹ ਪ੍ਰਸ਼ਾਦ ਕਿਸੇ ਵਪਾਰੀ ਤੋਂ ਹੀ ਖਰੀਦਦੇ ਹਨ। ਮੈਨੇਜਰ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਖਿੱ-ਲਾਂ ਦਾ ਪ੍ਰਸਾਦ ਬੰਦ ਕਰਕੇ ਪਤਾਸਿਆਂ ਦਾ ਪ੍ਰਸ਼ਾਦ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਖ਼ੁਦ ਵੀ ਇਨ੍ਹਾਂ ਖਿੱ-ਲਾਂ ਨੂੰ ਪਾਣੀ ਵਿੱਚ ਪਾ ਕੇ ਦੇਖਿਆ ਹੈ। ਇਸ ਤਰ੍ਹਾਂ ਲੱਗਦਾ ਹੈ। ਜਿਵੇਂ ਇਸ ਵਿੱਚ ਪਲਾਸਟਿਕ ਹੋਵੇ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਣੀ ਵਿੱਚ ਖਿੱ-ਲਾਂ ਪਾਉਣ ਨਾਲ ਕੁਝ ਵੀ ਪਤਾ ਨਹੀਂ ਲੱਗਦਾ। ਇਸ ਦੀ ਲੈਬਾਰਟਰੀ ਵਿੱਚ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਵਿੱਚ ਕੀ ਪਦਾਰਥ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!