Home / Informations / ਪੋਪ ਨੇ ਮਹਿਲਾ ਦੇ ਜੜਿਆ ਥੱਪੜ ਤੇ ਬਾਅਦ ‘ਚ ਮੰਗੀ ਮੁਆਫੀ- ਦੇਖੋ ਮੌਕੇ ਦੀ ਸਾਰੀ ਵੀਡੀਓ

ਪੋਪ ਨੇ ਮਹਿਲਾ ਦੇ ਜੜਿਆ ਥੱਪੜ ਤੇ ਬਾਅਦ ‘ਚ ਮੰਗੀ ਮੁਆਫੀ- ਦੇਖੋ ਮੌਕੇ ਦੀ ਸਾਰੀ ਵੀਡੀਓ

ਦੇਖੋ ਮੌਕੇ ਦੀ ਸਾਰੀ ਵੀਡੀਓ

ਵੈਟੀਕਨ ਸਿਟੀ – ਪੋਪ ਫ੍ਰਾਂਸੀਸ ਨੇ ਸ਼ਰਧਾਲੂਆਂ ਦਾ ਧੰਨਵਾਦ ਕਰਨ ਦੌਰਾਨ ਉਨ੍ਹਾਂ ਨੂੰ ਫੱੜ ਲੈਣ ਵਾਲੀ ਮਹਿਲਾ ਦੇ ਹੱਥ ‘ਤੇ ਥੱਪੜ ਮਾਰਨ ਨੂੰ ਲੈ ਕੇ ਉਸ ਤੋਂ ਮੁਆਫੀ ਮੰਗੀ। ਇਸ ਤੋਂ ਕੁਝ ਦੇਰ ਬਾਅਦ ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਔਰਤਾਂ ਖਿਲਾਫ ਹਰ ਤਰ੍ਹਾਂ ਦੀ ਹਿੰਸਾ ਦੀ ਨਿੰਦਾ ਕੀਤੀ। ਮਹਿਲਾ ਪ੍ਰਸ਼ੰਸ਼ਕ ਦੇ ਹੱਥ ਤੋਂ ਖੁਦ ਨੂੰ ਛੁਡਾਉਣ ਲਈ ਉਸ ਦੇ ਹੱਥ ‘ਤੇ ਥੱਪੜ ਮਾਰਦੇ ਨਰਾਜ਼ ਪੋਪ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਉਹ ਨਵੇਂ ਸਾਲ ਦੀ ਪਹਿਲੀ ਦੀ ਸ਼ਾਮ ‘ਤੇ ਕੈਥੋਲਿਕ ਸ਼ਖਸੀਅਤਾਂ ਵਿਚਾਲੇ ਪਹੁੰਚੇ ਸਨ ਕਿ ਇਸ ਵਿਚਾਲੇ ਉਸ ਮਹਿਲਾ ਨੇ ਉਨ੍ਹਾਂ ਦਾ ਹੱਥ ਫੱੜ ਲਿਆ। ਫ੍ਰਾਂਸੀਸ ਨੇ ਮਹਿਲਾ ਦੇ ਹੱਥ ਤੋਂ ਖੁਦ ਨੂੰ ਛੁਡਾਉਣ ਲਈ ਉਸ ਦੇ ਹੱਥ ‘ਤੇ ਥੱਪੜ ਮਾਰੇ ਦੇ ਆਪਣੇ ਆਚਰਣ ਲਈ ਮੁਆਫੀ ਮੰਗੀ।

ਉਨ੍ਹਾਂ ਨੇ ਵੈਟੀਕਨ ‘ਚ ਸਮੂਹਿਕ ਪ੍ਰਾਥਨਾ ਤੋਂ ਪਹਿਲਾਂ ਕੈਥੋਲਿਕ ਚਰਚ ਨੇ ਆਖਿਆ ਕਿ ਅਸੀਂ ਕਈ ਵਾਰ ਆਪਾ ਖੋਹ ਦਿੰਦੇ ਹਾਂ। ਮੇਰੇ ਨਾਲ ਵੀ ਅਜਿਹਾ ਹੁੰਦਾ ਹੈ। ਮੈਂ ਕੱਲ ਦੇ ਬੁਰੇ ਕੰਮ ਲਈ ਮੁਆਫੀ ਮੰਗਦਾ ਹਾਂ। ਟਵਿੱਟਰ ‘ਤੇ ਵੀ ਲੋਕਾਂ ਨੇ ਪੋਪ ਦੀ ਤੁਰੰਤ ਕਾਰਵਾਈ ‘ਤੇ ਟਿੱਪਣੀ ਕੀਤੀ। ਫ੍ਰਾਂਸੀਸ ਨੇ ਸੈਂਟ ਪੀਟਰਸ ਸਕੁਆਇਰ ‘ਤੇ ਬੱਚਿਆਂ ਦਾ ਧੰਨਵਾਦ ਕੀਤਾ ਅਤੇ ਉਹ ਜਦ ਮੁੜੇ ਉਦੋਂ ਇਕ ਮਹਿਲਾ ਕੁਢ ਚੀਕੀ ਅਤੇ ਉਨ੍ਹਾਂ ਦਾ ਹੱਥ ਫੱੜ ਲਿਆ। ਪੋਪ ਨਰਾਜ਼ ਹੋ ਗਏ ਅਤੇ ਉਨ੍ਹਾਂ ਨੇ ਮਹਿਲਾ ਦੇ ਹੱਥ ‘ਤੇ ਥੱਪੜ ਮਾਰ ਦਿੱਤਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!