Home / Informations / ਪੈ ਗਿਆ ਫਿਰ ਪੰਗਾ – ਗੁਰਦਾਸ ਮਾਨ ਨਹੀ ਟਲਦਾ ਹੁਣ ਫੇਰ ਛੇੜਤੇ ਪੰਜਾਬੀ ਵਾਲੇ ਦੇਖੋ ਵਾਇਰਲ ਵੀਡੀਓ

ਪੈ ਗਿਆ ਫਿਰ ਪੰਗਾ – ਗੁਰਦਾਸ ਮਾਨ ਨਹੀ ਟਲਦਾ ਹੁਣ ਫੇਰ ਛੇੜਤੇ ਪੰਜਾਬੀ ਵਾਲੇ ਦੇਖੋ ਵਾਇਰਲ ਵੀਡੀਓ

ਗੁਰਦਾਸ ਮਾਨ ਨਹੀ ਟਲਦਾ ਦੇਖੋ ਵਾਇਰਲ ਵੀਡੀਓ

ਪਿੱਛਲੇ ਦਿਨੀ ਕੈਨੇਡਾ ਦੌਰੇ ਦੌਰਾਨ ਹਿੰਦੀ ਦੀ ਹਮਾਇਤ ਕਰਨ ਵਾਲੇ ਗੁਰਦਾਸ ਮਾਨ ਦਾ ਵਿਵਾਦ ਪਿੱਛਾ ਨਹੀਂ ਛੱਡ ਰਹੇ। ਹਿੰਦੀ ਨੂੰ ਮਾਸੀ ਆਖ ਕੇ ਗੁਰਦਾਸ ਮਾਨ ਨੇ ਜਿਵੇਂ ਵਿਵਾਦਾਂ ਨਾਲ ਨਾਅਤਾ ਜੋੜ ਲਿਆ। ਇਕ ਰਾਸ਼ਟਰ, ਇਕ ਭਾਸ਼ਾ ’ਤੇ ਬਿਆਨ ਤੋਂ ਬਾਅਦ ਵਿਵਾਦਾਂ ਦੇ ਘੇਰੇ ’ਚ ਆਏ ਗੁਰਦਾਸ ਮਾਨ ਕੈਨੇਡਾ ਤੋਂ ਵਾਪਸ ਗੁਰਦਾਸ ਮਾਨ ਕੈਨੇਡਾ ਤੋਂ ਵਾਪਸ ਪੰਜਾਬ ਆ ਚੁੱਕੇ ਹਨ ਤੇ ਲਗਾਤਾਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਹਨ।

ਦੱਸ ਦੇਈਏ ਕਿ ਜਦੋਂ ਵਿਵਾਦਾਂ ਤੋਂ ਬਾਅਦ ਗੁਰਦਾਸ ਮਾਨ ਪਹਿਲੀ ਵਾਰੀ ਇੰਡੀਆ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਿਆ ਸੀ ਉਦੋਂ ਵੀ ਗੁਰਦਾਸ ਮਾਨ ਕੋਲੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਬਿਆਨ ਦਾ ਪੰਜਾਬ ’ਚ ਵਿਰੋਧ ਹੋ ਰਿਹਾ ਹੈ ਤਾਂ ਉਨ੍ਹਾਂ ਨੇ ਹੱਥ ਜੋੜ ਕੇ ਕਿਹਾ ਕਿ ਉਨ੍ਹਾਂ ਨੂੰ ਵਿਰੋਧ ਦੀ ਚਿੰਤਾ ਨਹੀਂ ਹੈ, ਜੋ ਵਿਰੋਧ ਕਰ ਰਿਹਾ ਹੈ ਉਨ੍ਹਾਂ ਨੂੰ ਕਰਨ ਦਿਓ।

ਹੁਣੇ ਫਿਰ ਤੋਂ ਸ਼ੋਸ਼ਲ ਮੀਡੀਆ ਤੇ ਓਹਨਾ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਨਾਲ ਕਈ ਲੋਕ ਓਹਨਾ ਦਾ ਫਿਰ ਤੋਂ ਵਿਰੋਧ ਕਰ ਰਹੇ ਹਨ। ਤੁਸੀਂ ਵੀ ਇਹ ਵੀਡੀਓ ਦੇਖਕੇ ਆਪਣੇ ਕੀਮਤੀ ਵਿਚਾਰ ਕਾਮੈਂਟ ਰਹੀ ਜਰੂਰ ਸਭ ਨਾਲ ਸਾਂਝੇ ਕਰਨੇ ਤਾ ਜੋ ਤੁਹਾਡੀ ਰਾਏ ਦਾ ਸਭ ਨੂੰ ਪਤਾ ਲੱਗ ਸਕੇ। ਦੇਖੋ ਉਹ ਵੀਡੀਓ ਜੋ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!