Home / Informations / ਪੈ ਗਿਆ ਨਵਾਂ ਪੰਗਾ ਹੁਣੇ ਹੁਣੇ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ

ਪੈ ਗਿਆ ਨਵਾਂ ਪੰਗਾ ਹੁਣੇ ਹੁਣੇ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਇੰਡੀਆ ਵਾਲਿਆਂ ਲਈ ਇਕ ਮਾੜੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਸਾਰਿਆਂ ਦੇ ਚਿਹਰੇ ਉਡ ਗਏ ਹਨ ਦੇਖੋ ਪੂਰੀ ਖਬਰ ਵਿਸਥਾਰ ਨਾਲ

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਗਾਹਕਾਂ ਨੂੰ ਹੁਣ ਨਕਦ ਪੈਸੇ ਜਮ੍ਹਾ ਕਰਵਾਉਣ ‘ਤੇ ਵੀ ਚਾਰਜ ਭਰਨਾ ਪਵੇਗਾ। SBI ਨੇ ਨਕਦ ਰਾਸ਼ੀ ਜਮ੍ਹਾ ਕਰਵਾਉਣ ਦੀ ਲਿਮਟ ਨਿਰਧਾਰਤ ਕਰ ਦਿੱਤੀ ਹੈ। ਹੁਣ ਇਕ ਮਹੀਨੇ ‘ਚ ਸਿਰਫ 3 ਵਾਰ ਹੀ ਬਿਨਾਂ ਕਿਸੇ ਚਾਰਜ ਦੇ ਪੈਸੇ ਜਮ੍ਹਾ ਕਰਾ ਸਕੋਗੇ ਅਤੇ ਚੌਥੀ ਵਾਰ ਤੋਂ ਹਰ ਟ੍ਰਾਂਜੈਕਸ਼ਨ ਲਈ 50 ਰੁਪਏ ਫੀਸ ਲੱਗੇਗੀ। ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋਣ ਜਾ ਰਿਹਾ ਹੈ। ਹਾਲਾਂਕਿ, ਭਾਰਤੀ ਸਟੇਟ ਬੈਂਕ ਨੇ ਪਹਿਲਾਂ ਵੀ ਇਹ ਨਿਯਮ 1 ਅਪ੍ਰੈਲ 2017 ਨੂੰ ਲਾਗੂ ਕੀਤਾ ਸੀ ਪਰ ਉਦੋਂ ਇਹ 24 ਜੁਲਾਈ 2017 ਤਕ ਲਈ ਸੀ।

ਹਾਲਾਂਕਿ, SBI ਨੇ ਮਹੀਨੇ ‘ਚ ਘੱਟੋ-ਘੱਟ ਬੈਲੰਸ ਅਤੇ ਇਸ ਦੇ ਚਾਰਜਾਂ ‘ਚ ਕੋਈ ਬਦਲਾਵ ਨਹੀਂ ਕੀਤਾ ਹੈ। ਪਹਿਲੇ ਦੀ ਤਰ੍ਹਾਂ ਸ਼ਹਿਰੀ ਬ੍ਰਾਂਚਾਂ ‘ਚ ਗਾਹਕਾਂ ਨੂੰ ਮਹੀਨੇ ਦੌਰਾਨ ਬਚਤ ਖਾਤੇ ‘ਚ ਘੱਟੋ-ਘੱਟ 3,000 ਰੁਪਏ ਰਕਮ ਜਮ੍ਹਾ ਰੱਖਣੀ ਜ਼ਰੂਰੀ ਹੈ। ਇਸ ਲਿਮਟ ਤੋਂ ਬੈਲੰਸ ਘੱਟ ਰੱਖਦੇ ਹੋ ਤਾਂ 10 ਰੁਪਏ ਤੋਂ ਲੈ ਕੇ 15 ਰੁਪਏ ਤਕ ਚਾਰਜ ਹੈ। ਹਰ ਚਾਰਜ ਦੇ ਉੱਪਰ ਜੀ. ਐੱਸ. ਟੀ. ਵੀ ਲੱਗਦਾ ਹੈ।

ਉੱਥੇ ਹੀ, ਛੋਟੇ ਸ਼ਹਿਰਾਂ ਯਾਨੀ ਕਸਬਿਆਂ ਦੀਆਂ ਬ੍ਰਾਂਚਾਂ ‘ਚ ਗਾਹਕਾਂ ਲਈ ਇਹ ਲਿਮਟ 2,000 ਰੁਪਏ ਤੇ ਪਿੰਡਾਂ ਦੀਆਂ ਬ੍ਰਾਂਚਾਂ ‘ਚ 1,000 ਰੁਪਏ ਹੈ। ਕਿਸੇ ਮਹੀਨੇ ਇਸ ਨਿਰਧਾਰਤ ਲਿਮਟ ਤੋਂ ਬੈਲੰਸ ਘੱਟ ਰਹਿਣ ਤੇ ਛੋਟੇ ਸ਼ਹਿਰਾਂ ਯਾਨੀ ਕਸਬਾ ਬ੍ਰਾਂਚਾਂ ਦੇ ਗਾਹਕਾਂ ਨੂੰ 7.50 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 12 ਰੁਪਏ ਤਕ ਚਾਰਜ ਲੱਗਦਾ ਹੈ। ਇਸੇ ਤਰ੍ਹਾਂ ਐੱਸ. ਬੀ. ਆਈ. ਦੀਆਂ ਪੇਂਡੂ ਬ੍ਰਾਂਚਾਂ ਦੇ ਗਾਹਕਾਂ ਦਾ ਘੱਟੋ-ਘੱਟੋ ਨਿਰਧਾਰਤ ਬੈਲੰਸ ਕਿਸੇ ਮਹੀਨੇ ਘੱਟ ਰਹਿਣ ‘ਤੇ 5 ਰੁਪਏ ਤੋਂ ਲੈ ਕੇ 10 ਰੁਪਏ ਤਕ ਚਾਰਜ ਹੈ। ਇਨ੍ਹਾਂ ਚਾਰਜ ‘ਤੇ ਜੀ. ਐੱਸ. ਟੀ ਵੱਖ ਤੋਂ ਲੱਗਦਾ ਹੈ।

ਕਿਸੇ ਨੂੰ ਕਿੰਨਾ ਚਾਰਜ ਲੱਗੇਗਾ ਇਹ ਖਾਤੇ ‘ਚ ਘੱਟ ਹੋਈ ਰਕਮ ‘ਤੇ ਨਿਰਭਰ ਕਰਦਾ ਹੈ, ਯਾਨੀ ਨਿਰਧਾਰਤ ਲਿਮਟ ਤੋਂ ਬੈਲੰਸ 50 ਫੀਸਦੀ ਘੱਟ ਰਿਹਾ ਤਾਂ ਘੱਟੋ-ਘੱਟ ਚਾਰਜ ਤੇ ਜੇਕਰ 75 ਫੀਸਦੀ ਜਾਂ ਇਸ ਤੋਂ ਵੀ ਵੱਧ ਬੈਲੰਸ ਡਿੱooਗਾ ਤਾਂ ਵੱਧ ਤੋਂ ਵੱਧ ਚਾਰਜ ਲਾਗੂ ਹੁੰਦਾ ਹੈ।

error: Content is protected !!