Home / Informations / ਪੁੱਤ ਨੂੰ ਦੇਖਣ ਦੇ ਚਾਅ ‘ਚ ਛੁੱਟੀ ਆਇਆ ਸੀ ਫੌਜੀ,ਪਰ ਇਸ ਤਰਾਂ ਮਿਲੀ ਮੌਤ

ਪੁੱਤ ਨੂੰ ਦੇਖਣ ਦੇ ਚਾਅ ‘ਚ ਛੁੱਟੀ ਆਇਆ ਸੀ ਫੌਜੀ,ਪਰ ਇਸ ਤਰਾਂ ਮਿਲੀ ਮੌਤ

ਆਈ ਤਾਜਾ ਵੱਡੀ ਖਬਰ

ਫਤਿਹਗੜ੍ਹ ਸਾਹਿਬ — ਬੱਸੀ ਪਠਾਣਾ ਬਾਈਪਾਸ ਨੇੜੇ ਹਾ ਦਾ ਸ ਕਰਕੇ ਫੌਜੀਦੀ ਮੌਤ ਹੋ ਗਈ। ਫੌਜੀ ਦੀ ਪਛਾਣ ਬਿਕਰਜੀਤ ਸਿੰਘ (30) ਵਾਸੀ ਮੁਹੱਲਾ ਸਿੰਘਪੁਰਾ ਵਜੋਂ ਹੋਈ ਹੈ। ਬੱਸੀ ਪਠਾਣਾ ਸਿਟੀ ਪੁਲਸ ਚੌਂਕੀ ਦੇ ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਬਿਰਕਰਜੀਤ ਸਿੰਘ ਮਿਲਟਰੀ ‘ਚ ਸੇਵਾਦਾਰ ਸੀ, ਜੋ ਜੰਮੂ ਕਸ਼ਮੀਰ ‘ਚ ਤਾਇਨਾਤ ਸੀ।

22 ਦਿਨ ਪਹਿਲਾਂ ਹੋਏ ਪੁੱਤ ਨੂੰ ਦੇਖਣ ਲਈ ਛੁੱਟੀ ‘ਤੇ ਆਇਆ ਸੀ ਫੌਜੀ
ਮਿਲੀ ਜਾਣਕਾਰੀ ਮੁਤਾਬਕ ਬਿਕਰਮਜੀਤ ਸਿੰਘ ਦੀ ਪਤਨੀ ਨੇ 22 ਦਿਨ ਪਹਿਲਾਂ ਹੀ ਇਕ ਲੜਕੇ ਨੂੰ ਜਨਮ ਦਿੱਤਾ ਸੀ। ਲੜਕੇ ਨੂੰ ਦੇਖਣ ਦੇ ਚਾਅ ‘ਚ ਹੀ ਬਿਕਰਜੀਤ ਸਿੰਘ ਛੁੱਟੀ ‘ਤੇ ਆਇਆ ਹੋਇਆ ਸੀ ਅਤੇ ਉਸ ਨੇ ਸ਼ੁੱਕਰਵਾਰ ਨੂੰ ਵਾਪਸ ਡਿਊਟੀ ‘ਤੇ ਜਾਣਾ ਸੀ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਸ਼ਾਮ ਬਿਕਰਮਜੀਤ ਸਿੰਘ ਮੋਟਰਸਾਈਕਲ ‘ਚ ਪੰਪ ਤੋਂ ਪੈਟਰੋਲ ਪੁਵਾਉਣ ਗਿਆ ਸੀ ਜਦੋਂ ਉਹ ਬਸੀ ਬਾਈਪਾਸ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਵਾਹਨ ਦੀਆਂ ਲਾਈਟਾਂ ਅੱਖਾਂ ‘ਚ ਪੈ ਗਈਆਂ, ਜਿਸ ਕਰਕੇ ਮੋਟਰਸਾਈਕਲ ਦਾ ਸਤੁੰਲਨ ਵਿ ਗ ੜ ਨ ਕਰਕੇ ਮੋਟਰਸਾਈਕਲ ਸੜਕ ਕਿਨਾਰੇ ਖੜ੍ਹੇ ਦਰੱਖਤ ਲਾਲ ਟ ਕ ਰਾ ਗਿਆ।

ਇਸ ‘ਚ ਉਹ ਜ਼ਖਮੀ ਹੋ ਗਿਆ। ਮੌਕੇ ‘ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਦੌਰਾਨ ਮੌਤ ਹੋ ਗਈ। ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!