Home / Informations / ਪੁਲਿਸ ਦੇ ਉੱਡੇ ਹੋਸ਼ – ਬੀ ਟੈੱਕ ਮੁੰਡੇ ਦਾ ਕਾਰਾ ਦੇਖ ਹੋਵੋਗੇ ਹੈਰਾਨ ਕੋਲ ਕਰੋੜਾਂ ਦੀਆਂ ਗੱਡੀਆਂ

ਪੁਲਿਸ ਦੇ ਉੱਡੇ ਹੋਸ਼ – ਬੀ ਟੈੱਕ ਮੁੰਡੇ ਦਾ ਕਾਰਾ ਦੇਖ ਹੋਵੋਗੇ ਹੈਰਾਨ ਕੋਲ ਕਰੋੜਾਂ ਦੀਆਂ ਗੱਡੀਆਂ

ਬੀ ਟੈੱਕ ਮੁੰਡੇ ਦਾ ਕਾਰਾ ਦੇਖ ਹੋਵੋਗੇ ਹੈਰਾਨ

ਅੰਮ੍ਰਿਤਸਰ ਵਿੱਚ ਥਾਣਾ ਕੰਟੋਨਮੈਂਟ ਦੇ ਮੁਲਾਜ਼ਮਾਂ ਨੇ ਮਿਲੀ ਸੂਚਨਾ ਦੇ ਆਧਾਰ ਤੇ ਹਰਜੋਤ ਸਿੰਘ ਨਾਮ ਦੇ ਵਿਅਕਤੀ ਨੂੰ ਕਾ-ਬੂ ਕਰਕੇ ਉਸ ਤੋਂ 5 ਚੋ-ਰੀ ਦੀਆਂ ਗੱਡੀਆਂ ਬ-ਰਾ-ਮ-ਦ ਕੀਤੀਆਂ ਹਨ। ਪੁੱਛਗਿੱਛ ਦੌਰਾਨ ਹਰਜੋਤ ਸਿੰਘ ਨੇ ਆਪਣੇ ਦੋ ਹੋਰ ਦੋਸਤਾਂ ਹਿੰਮਤ ਸਿੰਘ ਅਤੇ ਦੀਪ ਸਿੰਘ ਦੇਵੀ ਨਾਮ ਲਏ। ਇਸ ਤਰ੍ਹਾਂ ਹਿੰਮਤ ਸਿੰਘ ਤੋਂ 3 ਅਤੇ ਦੀਪ ਸਿੰਘ ਤੋਂ 2 ਗੱਡੀਆਂ ਬ-ਰਾ-ਮ-ਦ ਹੋਈਆਂ ਹਨ। ਇਨ੍ਹਾਂ ਤੋਂ ਕੁੱਲ 10 ਗੱਡੀਆਂ ਬ-ਰਾ-ਮ-ਦ ਹੋਈਆਂ ਹਨ। ਜਿਨ੍ਹਾਂ ਦੀ ਕੀਮਤ ਲੱਗਭੱਗ 1 ਕਰੋੜ 38 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਗਿ-ਰੋ-ਹ ਵਿਚ ਕੁੱਲ 10-11 ਵਿਅਕਤੀ ਸ਼ਾਮਿਲ ਸਨ।

ਫੜੇ ਗਏ ਵਿਅਕਤੀਆਂ ਤੋਂ ਪੁੱ-ਛ-ਗਿੱ-ਛ ਕੀਤੀ ਜਾ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦੁਆਰਾ ਜਾਣਕਾਰੀ ਦਿੱਤੀ ਗਈ ਹੈ ਕਿ ਐਸ.ਐਚ.ਓ. ਥਾਣਾ ਕੰਟੋਨਮੈਂਟ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਬਾਹਰਲੇ ਰਾਜਾਂ ਤੋਂ ਗੱਡੀਆਂ ਚੋ-ਰੀ ਕਰਕੇ ਉਨ੍ਹਾਂ ਨੂੰ ਜਾ-ਅ-ਲੀ ਆਰ.ਸੀ. ਦੇ ਆਧਾਰ ਤੇ ਵੇਚਦੇ ਹਨ। ਪੁਲਿਸ ਨੇ ਸੂਚਨਾ ਦੇ ਆਧਾਰ ਤੇ ਹਰਜੋਤ ਸਿੰਘ ਨੂੰ ਇੱਕ ਇਨੋਵਾ ਗੱਡੀ ਸਮੇਤ ਕਾ-ਬੂ ਕਰ ਲਿਆ। ਉਸ ਨੇ ਇਸ ਇਨੋਵਾ ਗੱਡੀ ਨੂੰ ਮੋਟਰਸਾਈਕਲ ਦਾ ਨੰਬਰ ਲਗਾਇਆ ਹੋਇਆ ਸੀ। ਮੁੱ-ਢ-ਲੀ ਪੁੱ-ਛ-ਗਿੱ-ਛ ਵਿੱਚ ਹੀ ਹਰਜੋਤ ਨੇ ਆਪਣੇ ਦੋ ਹੋਰ ਦੋਸਤਾਂ ਦੇ ਨਾਮ ਲੈ ਦਿੱਤੇ।

ਅਧਿਕਾਰੀ ਦਾ ਕਹਿਣਾ ਹੈ ਕਿ ਹਰਜੋਤ ਤੋਂ ਕੁੱਲ 5 ਗੱਡੀਆਂ ਬ-ਰਾ-ਮ-ਦ ਕੀਤੀਆਂ ਹਨ। ਉਸ ਦੇ ਦੋਸਤ ਹਿੰਮਤ ਸਿੰਘ ਤੋਂ 3 ਅਤੇ ਦੀਪ ਸਿੰਘ ਤੋਂ ਦੋ ਗੱਡੀਆਂ ਬ-ਰਾ-ਮ-ਦ ਕੀਤੀਆਂ ਗਈਆਂ ਹਨ। ਇਨ੍ਹਾਂ 10 ਗੱਡੀਆਂ ਦੀ ਬਾਜ਼ਾਰ ਵਿੱਚ ਕੀਮਤ 1 ਕਰੋੜ 38 ਲੱਖ ਦੱਸੀ ਜਾਂਦੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਟੋ-ਟ-ਲ ਲਾ-ਸ ਗੱਡੀਆਂ ਦੀ ਆਰ.ਸੀ. ਲਗਾ ਕੇ ਇਨ੍ਹਾਂ ਗੱਡੀਆਂ ਨੂੰ ਵੇਚ ਦਿੰਦੇ ਸਨ। ਇਹ ਇੰਜਣ ਨੰਬਰ ਅਤੇ ਚੈ-ਸੀ ਨੰਬਰ ਵੀ ਮਿ-ਟਾ ਦਿੰਦੇ ਹਨ। ਇਸ ਤਰ੍ਹਾਂ ਇਹ ਆਪਣਾ ਧੰ-ਦਾ ਚਲਾ ਰਹੇ ਸਨ। ਪੁਲਿਸ ਦਾ ਕਹਿਣਾ ਹੈ ਕਿ ਇਸ ਧੰ-ਦੇ ਵਿੱਚ ਲੱਗਭੱਗ 10-11 ਆਦਮੀ ਸ਼ਾਮਲ ਹਨ। ਅਜੇ ਉਨ੍ਹਾਂ ਦੇ ਕਾ-ਬੂ ਵਿੱਚ ਤਿੰਨ ਵਿਅਕਤੀ ਹੀ ਆਏ ਹਨ। ਪੁਲੀਸ ਅੱਗੇ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!