ਵੈਸੇ ਤਾ ਖਾਕੀ ਵਰਦੀ ਭਾਰਤ ਵਿਛਾਪਣਾ ਕੋਈ ਜਿਆਦਾ ਵਿਸ਼ਵਾਸ ਨਹੀਂ ਬਣਾ ਪਾਈ |ਖਾਕੀ ਵਰਦੀ ਵੈਸੇ ਤਾ ਬਣੀ ਸੀ ਭਾਰਤ ਦੇ ਨਾਗਰਿਕ ਦੀ ਰਾਖੀ ਦੇ ਲਈ ਪਰ ਇਹ ਵਰਦੀ ਹੁਣ ਡਰਾਵੇ ਦਾ ਰੂਪ ਧਾਰਨ ਕਰ ਚੁੱਕੀ ਹੈ |ਕਿਉਂਕਿ ਕੋਈ ਕ਼ਾਨੂਨ ਸਿਰਫ ਆਮ ਜਨਤਾ ਤੇ ਲਾਗੂ ਹੁੰਦਾ ਹਨ ਲਈ ਤਾ ਕੋਈ ਵੀ ਕ਼ਾਨੂਨ ਨਹੀਂ ਬਣਿਆ |ਇਹ ਤਾ ਤੁਸੀਂ ਬਹੁਤ ਵਾਰ ਆਮ ਏ ਵੀਡੀਓ ਦੇਖ ਚੁੱਕੇ ਹੋਵੋਗੇ ਕਿਵੇਂ ਪੁਲਿਸ ਅਫਸਰ ਟ੍ਰੈਫਿਕ ਨਿਯਮ ਦੀ ਨਾ ਪਾਲਣਾ ਕਰਦੇ ਹੋਏ ਕਨੂੰਨ ਦੀਆ ਧੱਜੀਆਂ ਉਡਾਉਂਦੇ ਹਨ |
ਇਸੇ ਹੀ ਤਰਾਂ ਪਾਣੀਪਤ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਦੋ ਪੋਈਸ ਕਰਮੀ ਇਕ ਮਹਿਲਾ ਦੇ ਘਰ ਵਿਚ ਜਾ ਕੇ ਸੋ ਜਾਂਦੇ ਹਨ |ਮਹਿਲਾ ਨੇ ਇਕ ਦਿਨ ਓਹਨਾ ਦੀ ਸਾਰੀ ਵੀਡੀਓ ਬਣਾ ਲਈ ਤੇ ਵਾਇਰਲ ਕਰ ਦਿਤੀ |ਮਹਿਲਾ ਨੇ ਆਰੋਪ ਲਾਇਆ ਕਿ ਦੋ ਪੁਲਿਸ ਕਰਮਚਾਰੀ ਉਸਦੇ ਘਰ ਵਿਚ ਆਉਂਦੇ ਹਨ ਤੇ ਉਸਦੇ ਘਰਵਾਲੇ ਨੂੰ ਸ਼ਰਾਬ ਪਿਲਾ ਦਿੰਦੇ ਹਨ ਤੇ ਫਿਰ ਖੁਦ ਕਮਰੇ ਵਿਚ ਜਾ ਕੇ AC ਛੱਡ ਕੇ ਸੋ ਜਾਂਦੇ ਹਨ |ਜਦੋ ਮਹਿਲਾ ਨੇ ਇਹ ਵੀਡੀਓ ਬਣਾਈ ਤਾ ਉਸ ਸਮੇ ਵੀ ਪੁਲਿਸ ਕਰਮੀ ਵਰਦੀ ਵਿਚ ਸੀ ਜਾਣੀ ਕਿ ਡਿਊਟੀ ਤੇ ਤਾਇਨਾਤ ਸੀ |ਪਰ ਉਹ ਉਸ ਮਹਿਲਾ ਦੇ ਘਰ ਅਰਾਮ ਫੁਰਮਾ ਰਹੇ ਸਨ |
ਮਹਿਲਾ ਨੇ ਵੀਡੀਓ ਬਣਾ ਕ ਵਿਰਲਾ ਕੀਤੀ ਤੇ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਤੇ ਬਣਦੀ ਕਾਰਵਾਈ ਕਰਨ ਲਈ ਵੀ ਕਿਹਾ |ਅਸਲ ਵਿਚ ਸਦਾ ਭਾਰਤ ਦੇਸ਼ ਹੈ ਤਾ ਲੋਕਤੰਤਰ ਹੈ ਪਰ ਆਮ ਨਾਗਰਿਕ ਦਾ ਜਿਉਣਾ ਅਤੇ ਦੁਬੇਰ ਹੋਇਆ ਪਿਆ ਹੈ |ਪੈਸੇ ਦੇ ਜ਼ੋਰ ਤੇ ਬਹੁਤ ਕਮ ਹੁੰਦੇ ਹਨ |ਜੋ ਕਿ ਬਹੁਤ ਗ਼ਲਤ ਗੱਲ ਹੈ |ਸਰਕਾਰ ਨੂੰ ਇਸਦੇ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ |ਤੇ ਇਹੋ ਜਿਹੇ ਪੁਲਿਸ ਕਰਮ ਨੂੰ ਵੀ ਸਖਤ ਸਜਾ ਦੇਣੀ ਚਾਹੀਦੀ ਹੈ ਤਾ ਜੋ ਦੁਬਾਰਾ ਕੋਈ ਏਦਾਂ ਦੀ ਹਰਕਤ ਨਾ ਕਰ ਸਕਣ |ਇਕ ਪਾਸੇ ਪੁਲਿਸ ਵਾਲੇ ਦੇਸ਼ ਦ ਨਾਮ ਉਚਾ ਕਰਦੇ ਨੇ ਤੇ ਇਕ ਇਹੋ ਜਿਹੇ ਨਾਮ ਖ਼ਰਾਬ ਵੀ ਕਰਦੇ ਹਨ |
