Home / Informations / ਪਰਮੀਸ਼ ਨਾਲ ਪੰਗਾ ਲੈਣ ਵਾਲੇ ਦਿਲਪ੍ਰੀਤ ਬਾਬੇ ਨਾਲ ਉਹੀ ਹੋਇਆ ਜਿਸਦੀ ਸਾਰੇ ਪਾਸੇ ਹੋ ਰਹੀ ਸੀ ਚਰਚਾ

ਪਰਮੀਸ਼ ਨਾਲ ਪੰਗਾ ਲੈਣ ਵਾਲੇ ਦਿਲਪ੍ਰੀਤ ਬਾਬੇ ਨਾਲ ਉਹੀ ਹੋਇਆ ਜਿਸਦੀ ਸਾਰੇ ਪਾਸੇ ਹੋ ਰਹੀ ਸੀ ਚਰਚਾ

ਦਿਲਪ੍ਰੀਤ ਬਾਬੇ ਨਾਲ ਉਹੀ ਹੋਇਆ ਜਿਸਦੀ ਸਾਰੇ ਪਾਸੇ ਹੋ ਰਹੀ ਸੀ ਚਰਚਾ

ਰੂਪਨਗਰ ਦੀ ਮਾਣਯੋਗ ਅਦਾਲਤ ਵੱਲੋਂ ਗੈਂ-ਗ-ਸ-ਟ-ਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੂੰ ਅਤੇ ਉਸ ਦੇ ਸਾਥੀ ਜਸਪਾਲ ਸਿੰਘ ਜੱਸੀ ਨੂੰ ਪੰਜ ਸਾਲ ਦੀ ਸ-ਜ਼ਾ ਸੁਣਾਈ ਗਈ ਹੈ ਇਨ੍ਹਾਂ ਦੇ ਇੱਕ ਸਾਥੀ ਜਗਰੂਪ ਸਿੰਘ ਨੂੰ ਅਦਾਲਤ ਵੱਲੋਂ ਭ-ਗੌ-ੜਾ ਕ-ਰਾ-ਰ ਦਿੱਤਾ ਹੋਇਆ ਹੈ। ਦੋ-ਸ਼ੀ ਇਸ ਸਮੇਂ ਬਠਿੰਡਾ ਜੇ-ਲ੍ਹ ਵਿੱਚ ਬੰਦ ਹਨ। ਨੂਰਪੁਰ ਬੇਦੀ ਦੇ ਬੱਸ ਸਟੈਂਡ ਤੇ ਇੱਕ ਵਿਅਕਤੀ ਤੇ ਅ-ਸ-ਲੇ ਦੀ ਵਰਤੋਂ ਕਰਨ ਦੇ ਦੋ-ਸ਼ ਵਿੱਚ ਇਨ੍ਹਾਂ ਤੇ ਰੂਪਨਗਰ ਦੀ ਅਦਾਲਤ ਵਿੱਚ ਮਾਮਲਾ ਦਰਜ ਸੀ ਜਿਸ ਦਾ ਫ਼ੈਸਲਾ ਹੋ ਗਿਆ ਹੈ।

ਇਸ ਤੋਂ ਬਿਨਾਂ ਦਿਲਪ੍ਰੀਤ ਬਾਬੇ ਤੇ ਪੰਜਾਬ ਹਰਿਆਣਾ ਤੋਂ ਬਿਨਾਂ ਹੋਰ ਰਾਜਾਂ ਵਿੱਚ ਵੀ ਮਾਮਲੇ ਦਰਜ ਹਨ। ਕੁਝ ਸਮਾਂ ਪਹਿਲਾਂ ਪੰਜਾਬੀ ਗਾਇਕ ਪਰਮੀਸ਼ ਵਰਮਾ ਨਾਲ ਪਏ ਪੰ-ਗੇ ਕਾਰਨ ਗੈਂ-ਗ-ਸ-ਟ-ਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੂੰ ਹਰ ਕੋਈ ਜਾਣਨ ਲੱਗਾ ਸੀ। ਇਸ ਤੋਂ ਕੁਝ ਸਮਾਂ ਬਾਅਦ ਉਹ ਪੁਲਿਸ ਦੇ ਕਾ-ਬੂ ਆ ਗਿਆ। ਉਹ ਕਾਫੀ ਦੇਰ ਤੋਂ ਪੁਲਿਸ ਦੀਆਂ ਅੱਖਾਂ ਵਿਚ ਘੱਟਾ ਪਾ ਰਿਹਾ ਸੀ। ਪੁਲਿਸ ਉਸ ਨੂੰ ਕਾ-ਬੂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ।

ਅਖੀਰ ਪੁਲਿਸ ਨੂੰ ਸਫਲਤਾ ਮਿਲ ਹੀ ਗਈ। ਉਸ ਸਮੇਂ ਤੋਂ ਹੀ ਦਿਲਪ੍ਰੀਤ ਜੇ-ਲ੍ਹ ਵਿੱਚ ਬੰਦ ਹੈ। ਉਸ ਤੇ ਵੱਖ ਵੱਖ ਧ-ਰਾ-ਵਾਂ ਅਧੀਨ ਕਈ ਮਾਮਲੇ ਦਰਜ ਹਨ। ਜਦ ਕਿ ਨੂਰਪੁਰ ਬੇਦੀ ਨਾਲ ਸਬੰਧਿਤ ਮਾਮਲੇ ਦਾ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਹੈ। ਦਿਲਪ੍ਰੀਤ ਸਿੰਘ ਉਰਫ਼ ਬਾਬਾ ਜਿਹੜਾ ਕਿ ਬਠਿੰਡਾ ਦੀ ਜੇ-ਲ੍ਹ ਵਿੱਚ ਬੰ-ਦ ਹੈ। ਉਸ ਨੂੰ ਉਸ ਦੇ ਸਾਥੀ ਜਸਪਾਲ ਸਿੰਘ ਜੱਸੀ ਸਮੇਤ ਰੂਪਨਗਰ ਦੀ ਅਦਾਲਤ ਦੁਆਰਾ ਪੰਜ ਪੰਜ ਸਾਲ ਦੀ ਸ-ਜ਼ਾ ਸੁਣਾਈ ਗਈ ਹੈ।

ਦਿਲਪ੍ਰੀਤ ਨੇ ਨੂਰਪੁਰ ਬੇਦੀ ਦੇ ਬੱਸ ਸਟੈਂਡ ਤੇ ਇੱਕ ਵਿਅਕਤੀ ਤੇ ਬੰ-ਦੂ-ਕ ਦਾ ਨਿ-ਸ਼ਾ-ਨਾ ਲਗਾਇਆ ਸੀ। ਵਕੀਲ ਦਾ ਕਹਿਣਾ ਹੈ ਕਿ ਰੂਪਨਗਰ ਦੀ ਅਦਾਲਤ ਵਿੱਚ ਉਸ ਤੇ ਮੁ-ਕੱ-ਦ-ਮਾ ਚੱਲ ਰਿਹਾ ਸੀ। ਜਿਸ ਵਿਚ ਮਾ-ਣ-ਯੋ-ਗ ਅਦਾਲਤ ਨੇ ਦਿਲਪ੍ਰੀਤ ਸਿੰਘ ਉਰਫ ਬਾਬਾ ਅਤੇ ਉਸ ਦੇ ਸਾਥੀ ਜਸਪਾਲ ਸਿੰਘ ਜੱਸੀ ਨੂੰ ਸ-ਜਾ ਸੁਣਾਈ ਹੈ। ਇਨ੍ਹਾਂ ਦੇ ਤੀਸਰੇ ਸਾਥੀ ਜਗਰੂਪ ਸਿੰਘ ਨੂੰ ਅਦਾਲਤ ਵੱਲੋਂ ਭ-ਗੌ-ੜਾ ਕ-ਰਾ-ਰ ਦਿੱਤਾ ਗਿਆ ਹੈ। ਦੋ-ਸ਼ੀ-ਆਂ ਤੇ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਵਿੱਚ ਵੀ ਕਈ ਮਾ-ਮ-ਲੇ ਦਰਜ ਹਨ।

error: Content is protected !!