Home / Informations / ਪਰਮਾਤਮਾ ਸੁੱਖ ਰੱਖੇ ਪੰਜਾਬ ਲਈ ਬੋਲਿਆ ਖਤਰੇ ਦਾ ਘੁਗੂ (ਦੇਖੋ ਪੂਰੀ ਖਬਰ )

ਪਰਮਾਤਮਾ ਸੁੱਖ ਰੱਖੇ ਪੰਜਾਬ ਲਈ ਬੋਲਿਆ ਖਤਰੇ ਦਾ ਘੁਗੂ (ਦੇਖੋ ਪੂਰੀ ਖਬਰ )

ਪੰਜਾਬ ਲਈ ਬੋਲਿਆ ਖਤਰੇ ਦਾ ਘੁਗੂ

ਚੰਡੀਗੜ੍ਹ: ਪੰਜਾਬ ਦੇ 4 ਸ਼ਹਿਰਾਂ ‘ਚ ਅਤoਵਾਦੀ ਹ-ਮਲੇ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ‘ਚ ਅੰਮ੍ਰਿਤਸਰ, ਪਠਾਨਕੋਟ, ਬਟਾਲਾ ਤੇ ਗੁਰਦਾਸਪੁਰ ਸ਼ਾਮਲ ਹਨ। ਇਸਤਰਾਂ ਦੀਆਂ ਸੂਚਨਾਵਾਂ ਮਿਲਣ ਤੋਂ ਬਾਅਦ ਪੰਜਾਬ ਪੁਲਸ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਦਾ ਹਵਾਈ ਅੱਡਾ ਤੇ ਫੌਜੀ ਕੈਂਪ ਵੀ ਉਹਨਾਂ ਦੇ ਨਿਸ਼ਾਨੇ ‘ਤੇ ਹਨ।

ਸੂਚਨਾਵਾਂ ਤੋਂ ਬਾਅਦ ਪੰਜਾਬ ਪੁਲਸ ਦੇ ਏ. ਡੀ. ਜੀ. ਪੀ. (ਆਪਰੇਸ਼ਨਸ) ਨੂੰ ਪਠਾਨਕੋਟ ‘ਚ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਖੁਫੀਆ ਸੂਚਨਾਵਾਂ ਮੁਤਾਬਕ ਜੇਹਾਦੀਆਂ ਦੇ ਰਾਹੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰ ਕੇ

ਮੁੜਨ ਤੋਂ ਬਾਅਦ ਕਿਸੇ ਸਮੇਂ ਵੀ ਅਜਿਹੇ ਅੱਤoਵਾਦੀ ਹ-ਮਲੇ ਕੀਤੇ ਜਾ ਸਕਦੇ ਹਨ। ਪੰਜਾਬ ਸਰਕਾਰ ਨੂੰ ਵੀ ਇਸ ਬਾਰੇ ਢੁੱਕਵੇਂ ਕਦਮ ਚੁੱਕਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ।

error: Content is protected !!