Home / Informations / ਪਰਦੇਸੋਂ ਪੁੱਤ ਦੀ ਲੋਥ ਨਾ ਮੰਗਵਾ ਸਕੀ ਗਰੀਬ ਮਾਂ- ਵੀਡੀਓ ਕਾਲ ‘ਤੇ ਦਿੱਤੀ ਅੰ ਤਿਮ ਵਿਦਾਈ

ਪਰਦੇਸੋਂ ਪੁੱਤ ਦੀ ਲੋਥ ਨਾ ਮੰਗਵਾ ਸਕੀ ਗਰੀਬ ਮਾਂ- ਵੀਡੀਓ ਕਾਲ ‘ਤੇ ਦਿੱਤੀ ਅੰ ਤਿਮ ਵਿਦਾਈ

ਵੀਡੀਓ ਕਾਲ ‘ਤੇ ਦਿੱਤੀ ਅੰ ਤਿਮ ਵਿਦਾਈ

ਫਿਰੋਜ਼ਪੁਰ:ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਲਈ ਮਨੀਲਾ ਗਏ ਨੌਜਵਾਨ ਦਾ ਕੁਝ ਅ ਣ ਪ ਛਾ ਤੇ ਵਿਅਕਤੀਆਂ ਵਲੋਂ 5 ਫਰਵਰੀ ਨੂੰ ਗੋ ਲੀ ਆਂ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ ਸੀ। ਘਰ ‘ਚ ਪੈਸੇ ਦੀ ਕ ਮੀ ਦੇ ਕਾਰਨ ਪਰਿਵਾਰਕ ਆਪਣੇ ਪੁੱਤ ਦੇ ਅੰ ਤਿ ਮ ਦਰਸ਼ਨ ਤੱਕ ਨਹੀਂ ਕਰ ਸਕਿਆ। ਮਨੀਲਾ ‘ਚ ਰਹਿ ਰਹੇ ਉਸ ਦੇ ਦੋਸਤਾਂ ਵਲੋਂ ਹੀ ਉਥੇ ਉਸ ਦਾ ਸ ਸ ਕਾ ਰ ਕੀਤਾ ਗਿਆ ਤੇ ਪਰਿਵਾਰ ਨੇ ਵੀਡੀਓ ਕਾਲ ਜਰੀਏ ਹੀ ਪੁੱਤ ਦੇ ਆ ਖ ਰੀ ਦਰਸ਼ਨ ਕੀਤੇ। ਇਸ ਦੌਰਾਨ ਪਰਿਵਾਰ ਦਾ ਰੋ-ਰੋ ਕੇ ਬੁ ਰਾ

ਹਾਲ ਸੀ। ਪੁੱਤ ਦੇ ਅੰ ਤਿ ਮ — ਸੰ ਸ ਕਾ ਰ ਨੂੰ ਵੀਡੀਓ ਕਾਲ ਜਰੀਏ ਦੇਖਦੇ ਸਮੇਂ ਮਾਂ ਸੁਰਜੀਤ ਕੌਰ ਦੀ ਹਾਲਤ ਬਹੁਤ ਖ ਰਾ ਬ ਸੀ। ਉਹ ਵੀਡੀਓ ਕਾਲ ਦੌਰਾਨ ਕਹਿੰਦੀ ਰਹੀ ਕੀ ਮੇਰੇ ਪੁੱਤ ਨੂੰ ਦੇਖਣ ਦਿਓ ਮੈਂ ਉਸ ਨੂੰ ਪਿਆਰ ਦੇਣਾ ਚਾਹੁੰਦੀ ਹੈ। ਇਥੇ ਦੱਸ ਦੇਈਏ ਕਿ ਸੁਖਜੀਤ ਸਿੰਘ (35) ਫਿਰੋਜ਼ਪੁਰ ਦੇ ਕਸਬਾ ਮੁਦਕੀ ਦਾ ਰਹਿਣ ਵਾਲਾ ਸੀ। ਸੁਰਜੀਤ ਦਸਵੀਂ ਪਾਸ ਸੀ ਅਤੇ ਇਥੇ ਰੋਜ਼ਗਾਰ ਨਾ ਮਿਲਣ ਕਾਰਨ ਉਹ ਮਨੀਲਾ ਗਿਆ ਸੀ। ਸੁਰਜੀਤ ਦੇ ਪਿਤਾ ਨਛੱਤਰ ਸਿੰਘ ਸਾਬਕਾ ਫੌਜੀ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!