ਪਤਨੀ ਨੇ ਜੋ ਕੀਤਾ ਕੋਈ ਸੁਪਨੇ ਚ ਵੀ ਨਹੀਂ ਸੋਚ ਸਕਦਾ
ਰੋਹਤਕ ਤੋਂ ਪਾਣੀਪਤ ਜਾ ਰਹੇ ਸੈਮਸੰਗ ਕੰਪਨੀ ਦੇ ਸਟੇਟ ਸੇਲਜ਼ ਮੈਨੇਜਰ ਦੀ ਸੜਕ ਹਾਦਸੇ ‘ਚ ਸ਼ਨਿੱਚਰਵਾਰ ਰਾਤ ਮੌਤ ਹੋ ਗਈ। ਪਤੀ ਦੀ ਮੌਤ ਦੀ ਖਬਰ ਸੁਣ ਕੇ ਦੁਖੀ ਪਤਨੀ ਨੇ ਵੀ ਰੇਲ ਗੱਡੀ ਦੇ ਅੱਗੇ ਛਾਲ ਮਾ ਰ ਕੇ ਖੁ ਦ ਕੁ ਸ਼ੀ ਕਰ ਲਈ। ਹਾ ਦ ਸੇ ਦੇ ਠੀਕ 5 ਘੰਟੇ ਬਾਅਦ ਜਾਟਲ ਰੋਡ ਰੇਲਵੇ ਫਲਾਈਓਵਰ ਨੇੜੇ ਰੇਲਵੇ ਟਰੈਕ ‘ਤੇ ਪਤਨੀ ਦੀ ਸਿਰ ਕ ਟੀ ਲਾ ਸ਼ ਮਿਲੀ। ਦੋਹਾਂ ਦਾ ਇਕੱਠੇ ਸ ਸ ਕਾ ਰ ਕਰ ਦਿੱਤਾ।
ਜਾਣਕਾਰੀ ਮੁਤਾਬਿਕ ਗਾਂਧੀ ਕਾਲੋਨੀ ਪਾਣੀਪਤ ਵਾਸੀ ਰਵਿੰਦਰ ਕਸ਼ਯਪ (39) ਕੰਮ ਤੋਂ ਰੋਹਤਕ ਗਿਆ ਸੀ ਅਤੇ ਸ਼ਨਿੱਚਰਵਾਰ ਰਾਤ ਪਾਣੀਪਤ ਵਾਪਸ ਆ ਰਿਹਾ ਸੀ। ਰੋਹਤਕ ਤੋਂ ਵਾਪਸ ਆਉਣ ਸਮੇਂ ਰਾਤ ਲਗਭਗ 10 ਵਜੇ ਪਤਨੀ ਸੁਮਨ (35) ਨੂੰ ਫੋਨ ਕਰ ਕੇ ਦੱਸਿਆ ਸੀ ਕਿ ਉਹ ਆ ਰਿਹਾ ਹੈ। ਲਗਭਗ 2 ਘੰਟੇ ਬਾਅਦ ਵੀ ਜਦੋਂ ਰਵਿੰਦਰ ਘਰ ਨਹੀਂ ਪਹੁੰਚਿਆ ਤਾਂ ਸੁਮਨ ਨੇ ਲਗਾਤਾਰ ਕਈ ਫੋਨ ਕੀਤੇ ਪਰ ਉਸ ਨੇ ਫੋਨ ਨਾ ਚੁੱਕਿਆ।
ਉੱਧਰ ਰਾਤ ਲਗਭਗ 11.30 ਵਜੇ ਘਰ ਤੋਂ 4 ਕਿਲੋਮੀਟਰ ਪਹਿਲਾਂ ਬਿੰਝੋਲ ਪਿੰਡ ਦੇ ਮੋੜ ਨੇੜੇ ਰਵਿੰਦਰ ਹਾ ਦ ਸੇ ਦਾ ਸ਼ਿਕਾਰ ਹੋ ਗਿਆ। ਉਸ ਦੀ ਕਾਰ ਦੇ ਸਾਹਮਣੇ ਅਚਾਨਕ ਕੋਈ ਪਸ਼ੂ ਆ ਗਿਆ ਸੀ, ਜਿਸ ਕਾਰਨ ਉਸ ਦੀ ਕਾਰ ਦਾ ਸੰਤੁਲਨ ਵਿ ਗ ੜ ਗਿਆ ਅਤੇ ਦਰਖੱਤ ਨਾਲ ਟੱ ਕ ਰਾ ਗਈ।
ਰਾਹਗੀਰਾਂ ਨੇ ਰਵਿੰਦਰ ਦੇ ਫੋਨ ਤੋਂ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਉਸ ਨੂੰ ਨਜ਼ਦੀਕ ਸਥਿਤ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿ ਤ ਕ ਐਲਾਨ ਦਿੱਤਾ। ਉੱਧਰ ਪਤੀ ਦੀ ਮੌਤ ਦੀ ਖਬਰ ਸੁਣ ਕੇ ਪਤਨੀ ਕਿਸੇ ਨੂੰ ਬਗੈਰ ਦੱਸੇ ਘਰ ਤੋਂ ਨਿਕਲ ਗਈ। ਸਵੇਰੇ 6 ਵਜੇ ਸੁਮਨ ਦੀ ਲਾ ਸ਼ ਜਾਟਲ ਰੋਡ ਰੇਲਵੇ ਫਲਾਈਓਵਰ ਨੇੜੇ ਰੇਲਵੇ ਟਰੈਕ ‘ਤੇ ਮਿਲੀ। ਪਤੀ-ਪਤਨੀ ਦੇ ਤਿੰਨ ਬੇਟੇ ਹਨ, ਜੋ ਨਾਬਾਲਗ ਹਨ।
