Home / Informations / ਪਤੀ ਕਹਿੰਦਾ ਤੂੰ ਕਰਵਾ ਲੈ ਦਿਓਰ ਨਾਲ ਵਿਆਹ ਤੇ ਮੈਂ ਕਿਸੇ ਹੋਰ ਨਾਲ

ਪਤੀ ਕਹਿੰਦਾ ਤੂੰ ਕਰਵਾ ਲੈ ਦਿਓਰ ਨਾਲ ਵਿਆਹ ਤੇ ਮੈਂ ਕਿਸੇ ਹੋਰ ਨਾਲ

ਤੂੰ ਕਰਵਾ ਲੈ ਦਿਓਰ ਨਾਲ ਵਿਆਹ ਤੇ ਮੈਂ

ਵਿਅਕਤੀ ਦੀ ਜ਼ਿੰਦਗੀ ਵਿਚ ਵਿਆਹ ਦੋ ਪਰਿਵਾਰਾਂ ਦਾ ਮਿਲਾਪ ਹੁੰਦਾ ਹੈ ਤੇ ਇਸਦੇ ਨਾਲ ਪੁਰਸ਼ ਤੇ ਇਸਤਰੀ ਦਾ ਮੇਲ ਵੀ ਹੁੰਦਾ ਹੈ | ਵਿਆਹ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ | ਪਰ ਅੱਜ ਦੇ ਜਮਾਨੇ ਦੇ ਵਿਚ ਗੱਲ ਕਰੀਏ ਤਾ ਵਿਆਹ ਵੀ ਅਜਕਲ ਨਾਮ ਦਾ ਹੀ ਰਿਹਾ ਗਿਆ ਹੈ | ਚੰਦ ਕ ਲੋਕ ਹੀ ਇਸ ਨੂੰ ਪਵਿੱਤਰ ਰਿਸ਼ਤੇ ਦੇ ਨਾਲ ਨਿਭਾਉਂਦੇ ਹਨ | ਗੱਲ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੀ ਜਿਥੋਂ ਦੀ ਇਕ ਕੁੜੀ ਦਾ ਕਹਿਣਾ ਹੈ ਕਿ ਉਸਦਾ ਪਤੀ ਉਸਨੂੰ ਤੰ ਗ ਕਰਦਾ ਹੈ ਤੇ ਕਹਿੰਦਾ ਹੈ ਕਿ ਉਹ ਉਸਦੇ ਭਰਾ ਦੇ ਨਾਲ ਵਿਆਹ ਕਰ ਲਵੇ ਤੇ ਉਸਨੇ ਕਿਸੇ ਹੋਰ ਨਾਲ ਵਿਆਹ ਕਰਨਾ ਹੈ |

ਦਸ ਦੇਈਏ ਕਿ ਇਸ ਵਿਆਹੁਤਾ ਦੇ ਪਹਿਲਾ ਹੀ ਦੋ ਬਚੇ ਹਨ | ਉਸਨੇ ਦਸਿਆ ਕਿ ਉਹ ਇਸਤਰਾਂ ਨਹੀਂ ਕਰਦੀ ਤਾ ਉਸਨੂੰ ਪ੍ਰੇ ਸ਼ਾਨ ਕੀਤਾ ਜਾਂਦਾ ਹੈ | ਹਾਲਾਂਕਿ ਇਕ ਵਾਰ ਤਾ ਉਸ ਤੇ ਕੈਮੀਕਲ ਪਾ ਕ ਹਮ ਲਾ ਵੀ ਕੀਤਾ ਗਿਆ ਪਰ ਉਹ ਕਿਸੇ ਤਰਾਂ ਬ ਚ ਗਈ | ਉਸਦਾ ਕਹਿਣਾ ਹੈ ਕਿ ਉਸਨੂੰ ਲੱਗਦਾ ਹੈ ਉਸ ਦੇ ਪਤੀ ਦਾ ਕੀਤੇ ਬਾਹਰ ਚੱਕਰ ਵੀ ਚਲਦਾ ਹੈ ਜਿਸਦੇ ਕਰਕੇ ਇਹ ਸਾਰਾ ਕੁਸ਼ ਉਹ ਉਸਨੂੰ ਕਹਿੰਦਾ ਹੈ ਤੇ ਤਲਾਕ ਕਰਨ ਦੇ ਲਈ ਦ ਬਾਵ ਬਣਾ ਰਿਹਾ ਹੈ |

ਉਸਨੇ ਕਿਹਾ ਉਸਦੇ ਬਚੇ ਛੋਟੇ ਹੈ ਉਹ ਓਨਾ ਨੂੰ ਲੈ ਕ ਕਿੱਧਰ ਜਾਵੇ | ਤੁਸੀਂ ਵੀ ਅਕਸਰ ਹੀ ਏਦਾਂ ਦੀਆ ਗੱਲਾਂ ਸੁਣਦੇ ਹੋਵੋਗੇ ਕਿ ਦਾਜ ਦਹੇਜ ਦੇ ਲਈ ਕੁੜੀਆਂ ਨੂੰ ਤੰ ਗ ਕੀਤਾ ਜਾਂਦਾ ਹੈ ਪਰ ਏਥੇ ਤਾ ਮਾਜਰਾ ਹੀ ਕੁਸ਼ ਹੋਰ ਹੈ | ਇਸ ਦੇ ਬਾਰੇ ਵਿਚ ਹਲੇ ਉਸ ਦੇ ਪਤੀ ਦੇ ਬਿਆਨ ਸਾਹਮਣੇ ਨਹੀਂ ਆਏ |ਜੇਕਰ ਉਹ ਵੀ ਕੋਈ ਬਿਆਨ ਦਿੰਦਾ ਹੈ ਤਾ ਅੱਸੀ ਉਸਨੂੰ ਵੀ ਅਪਡੇਟ ਕਰਾਂਗੇ ਬਾਕੀ ਅਸਲ ਕਹਾਣੀ ਕੀ ਹੈ ਇਹ ਮਾਮਲੇ ਦੀ ਪੂਰੀ ਜਾਂਚ ਹੋਣ ਤੋਂ ਬਾਅਦ ਹੀ ਪਤਾ ਚੱਲੇਗੀ।

error: Content is protected !!