Home / Informations / ਨੌਜਵਾਨ ਕੁੜੀਆਂ ਦੁਆਰਾ ਅੱਤ ਸ਼ਰਮਨਾਕ ਕਾਰਾ ਦਰਬਾਰ ਸਾਹਿਬ ਚ ਦੇਖੋ ਕੀ ਕੀਤਾ ਵੀਡੀਓ

ਨੌਜਵਾਨ ਕੁੜੀਆਂ ਦੁਆਰਾ ਅੱਤ ਸ਼ਰਮਨਾਕ ਕਾਰਾ ਦਰਬਾਰ ਸਾਹਿਬ ਚ ਦੇਖੋ ਕੀ ਕੀਤਾ ਵੀਡੀਓ

ਅੱਤ ਸ਼ਰਮਨਾਕ ਕਾਰਾ ਦਰਬਾਰ ਸਾਹਿਬ ਚ ਦੇਖੋ ਕੀ ਕੀਤਾ

ਹੁਣੇ ਹੁਣੇ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖਕੇ ਹਰ ਸਿੱਖ ਦੇ ਮਨ ਅੰਦਰ ਗੁਸੇ ਦੀ ਲਹਿਰ ਦੌੜ ਗਈ ਹੈ। ਇਹ ਵੀਡੀਓ 3 ਨੌਜਵਾਨ ਕੁੜੀਆਂ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਵਿਚ ਬਣਾਈ ਗਈ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਸਿੱਖ ਇਕ ਹੀ ਮੰਗ ਕਰ ਰਿਹਾ ਹੈ ਕੇ ਇਹਨਾਂ ਕੁੜੀਆਂ ਤੇ ਕਨੂੰਨੀ ਕਾਰਵਾਈ ਹੋਣੀ ਚਾਹੀਦੀਏ ਹੈ। ਕਿਓਂ ਕੇ ਇਸ ਤੋਂ ਪਹਿਲਾ ਵੀ ਕਈ ਨੌਜਵਾਨਾਂ ਦੁਆਰਾ ਇਹੋ ਜਿਹੀਆਂ ਵੀਡੀਓ ਬਣਾ ਕੇ ਟਿਕ ਟੋਕ ਤੇ ਵਾਇਰਲ ਕੀਤੀਆਂ ਗਈਆਂ ਸਨ। ਜਿਸ ਤੋਂ ਬਾਅਦ ਓਹਨਾ ਨੇ ਮਾਫ਼ੀ ਮੰਗ ਲਈਆਂ ਸਨ। ਪਰ ਇਸਤਰਾਂ ਲੋਕ ਹੁਣ ਆਮ ਹੀ ਕਰਨ ਲਗ ਪੈ ਹਨ ਕੇ ਪਹਿਲਾਂ ਵੀਡੀਓ ਵਾਇਰਲ ਕਰ ਦਿੰਦੇ ਹਨ ਅਤੇ ਫਿਰ ਮਾਫ਼ੀ ਮੰਗ ਲੈਂਦੇ ਹਨ। ਇਸ ਸਭ ਨੂੰ ਰੋਕਣ ਲਾਏ SGPC ਨੂੰ ਸ ਖ ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਅਗੇ ਤੋਂ ਕੋਈ ਅਜਿਹੀ ਗ਼ਲਤੀ ਕਰਨ ਲਗਾ ਸੋ ਵਾਰੀ ਸੋਚੇ। ਦੇਖੋ ਵਾਇਰਲ ਹੋ ਰਹੀ ਵੀਡੀਓ

ਵੀਡੀਊ ਦੇਖਣ ਤੋਂ ਬਾਅਦ ਤੁਸੀਂ ਆਪਣੀ ਕੀਮਤੀ ਰਾਏ ਜਰੂਰ ਕਾਮੈਂਟਾਂ ਰਾਂਹੀ ਸਭ ਨਾਲ ਸਾਂਝੀ ਕਰੋ. ਸਾਡੇ ਨਾਲ ਜੁੜਨ ਲੀ ਆਪ ਸਭ ਦਾ ਬਹੁਤ ਬਹੁਤ ਧਨਵਾਦ। ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!