ਮਜ਼ਾਕ ਉਡਾਉਣ ਵਾਲਿਆਂ ਨੂੰ ਰਣਜੀਤ ਸਿੰਘ ਨੇ
ਅਜ ਕਲ ਅਸੀਂ ਦੇਖਦੇ ਹਾਂ ਕਿ ਇਕ ਮੁੱਦਾ ਜਿਸਨੇ ਬਹੁਤ ਜਿਆਦਾ ਜ਼ੋਰ ਫੜਿਆ ਹੋਇਆ ਹੈ ਜੋ ਕਿ ਜੋਨੀ ਬਾਬੇ ਦੇ ਨਾਲ ਜੁੜਿਆ ਹੋਇਆ ਹੈ |ਦਰਅਸਲ ਦੇ ਵਿਚ ਇਕ ਜੋਨਿ ਬਾਬਾ ਜੋ ਕਿ ਸੋਸ਼ਲ ਮੀਡਿਆ ਦੇ ਉਪਰ ਬਹੁਤ ਮਸ਼ਹੂਰ ਹੋ ਚੁਕਾ ਹੈ ਓਹਨਾ ਦੀ ਕਿਸੇ ਨੇ ਪੁਰਾਣੀ ਵੀਡੀਓ ਵਾਇਰਲ ਕਰ ਦਿਤੀ |ਜਿਸਦੇ ਕਰਕੇ ਜੋਨੀ ਬਾਬੇ ਕੋਲੇ ਬਹੁਤ ਸਾਰੇ ਪਤਰਕਾਰ ਓਹਨਾ ਦੀ ਇੰਟਰਵਿਊ ਕਰਨ ਦੇ ਲਈ ਪਹੁੰਚ ਗਏ |ਉਸ ਵੀਡੀਓ ਦੇ ਵਿਚ ਇਕ ਸਾਖੀ ਦਾ ਜਿਕਰ ਕੀਤਾ ਗਿਆ ਸੀ ਜੋ ਕਿ ਨੀਲੇ ਦੇ ਨਾਲ ਸੰਬੰਧਿਤ ਸੀ |ਲੋਕ ਵਲੋਂ ਸੋਸ਼ਲ ਮੀਡਿਆ ਤੇ ਇਸਦਾ ਬਹੁਤ ਮਜਾਕ ਵੀ ਬਣਾਇਆ ਗਿਆ |ਗੁਰਚੇਤ ਚਿਤਰਕਾਰ ਤੇ ਹੋਤ ਟਿੱਕ ਟੋਕ ਤੇ ਬਣੇ ਕਲਾਕਾਰਾਂ ਨੇ ਇਸਦਾ ਬਹੁਤ ਮਜਾਕ ਬਣਾਇਆ |
ਪਰ ਕਿ ਇਹ ਸਭ ਠੀਕ ਹੈ ਜਾ ਗ਼ਲਤ ਇਹ ਤਾ ਸਭ ਦੀ ਆਪਣੀ ਆਪਣੀ ਸੋਚ ਤੇ ਨਿਰਭਰ ਕਰਦਾ ਹੈ |ਅਸੀਂ ਇਸ ਦੇ ਬਾਰੇ ਕੋਈ ਟਿਪਣੀ ਨਹੀਂ ਕਰਦੇ |ਹਾਲ ਹੀ ਵਿਚ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਨੇ ਆਪਣੇ ਇਕ ਦੀਵਾਨ ਦੇ ਵਿਚ ਇਹ ਗੱਲ ਕਹੀ ਹੈ ਕਿ ਇਹ ਕੋਈ ਮਜਾਕ ਬਣਾਉਣ ਵਾਲੀ ਗੱਲ ਨਹੀਂ ਹੈ |ਸੂਰਜ ਪ੍ਰਕਾਸ਼ ਗਰੰਥ ਦਾ ਹਵਾਲਾ ਦਿੰਦੇ ਹੋਏ ਰਣਜੀਤ ਸਿੰਘ ਨੇ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਸਾਖੀਆਂ ਤੁਹਾਨੂੰ ਇਸ ਗਰੰਥ ਦੇ ਵਿਚ ਮਿਲ ਜਾਣਗੀਆਂ |
ਭਾਈ ਰਣਜੀਤ ਸਿੰਘ ਜੀ ਨੇ ਇਸ ਵੀਡੀਓ ਦੇ ਵਿਚ ਹੋਰ ਵੀ ਬਹੁਤ ਕੁੱਛ ਕਿਹਾ |ਤੁਸੀਂ ਵੀ ਦੇਖੋ ਇਹ ਵੀਡੀਓ ਤੇ ਸੁਣੋ ਰਣਜੀਤ ਸਿੰਘ ਦੇ ਬਿਆਨ |ਦਰਅਸਲ ਜੋਨੀ ਬਾਬੇ ਨੇ ਸਾਖੀ ਸੁਣਾਈ ਸੀ ਕਿ ਨੀਲਿਆ ਚੱਕ ਦੇ ਢਕਣ ਤਾ ਇਸ ਦੇ ਕਰਕੇ ਹੀ ਜੋਨੀ ਬਾਬੇ ਦਾ ਕਾਫੀ ਮਜਾਕ ਉਡਾਇਆ ਗਿਆ ਸੀ
