Home / Informations / ਨਿਰਭਿਆ ਕੇਸ: ਦੇਖੋ ਰਾਤੋ ਰਾਤ ਕਰਤਾ ਜੇਲ ਚ ਇਹ ਕੰਮ ਤਾਜਾ ਵੱਡੀ ਖਬਰ

ਨਿਰਭਿਆ ਕੇਸ: ਦੇਖੋ ਰਾਤੋ ਰਾਤ ਕਰਤਾ ਜੇਲ ਚ ਇਹ ਕੰਮ ਤਾਜਾ ਵੱਡੀ ਖਬਰ

ਦੇਖੋ ਰਾਤੋ ਰਾਤ ਕਰਤਾ ਜੇਲ ਚ ਇਹ ਕੰਮ

ਨਵੀਂ ਦਿੱਲੀ: ਨਿਰਭਿਆ ਦੇ ਦੋ ਸ਼ੀ ਆਂ ਲਈ ਫ਼ਾਂ ਸੀ ਦੇ ਤਖਤੇ ਤਿਆਰ ਕਰ ਲਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਚਾਰਾਂ ਨੂੰ ਇਕੋ ਸਮੇਂ ਫੰ ਦੇ ਉੱਤੇ ਲਮ ਕਾਇਆ ਜਾਵੇਗਾ। ਤੀਹਾੜ ਜੇਲ੍ਹ ਵਿੱਚ ਪਹਿਲਾਂ ਇੱਕ ਹੀ ਤਖਤਾ ਸੀ ਲੇਕਿਨ ਹੁਣ ਇਸਦੀ ਗਿਣਤੀ ਵਧਕੇ ਚਾਰ ਹੋ ਗਈ ਹੈ। PWD ਨੇ ਇਸ ਕੰਮ ਨੂੰ ਸੋਮਵਾਰ ਰਾਤ ਨੂੰ ਪੂਰਾ ਕੀਤਾ। ਇਸ ਦੇ ਤਿੰਨੋਂ ਨਵੇਂ ਹੈਂ–ਗਰ ਵੀ ਉਸੇ ਜੇਲ੍ਹ ਨੰਬਰ-3 ਵਿੱਚ ਤਿਆਰ ਕੀਤੇ ਗਏ ਹਨ, ਜਿੱਥੇ ਪਹਿਲਾਂ ਤੋਂ ਇੱਕ ਤਖ਼ਤਾ ਹੈ। ਹੁਣ ਤਿਹਾੜ ਦੇਸ਼ ਦੀ ਪਹਿਲੀ ਅਜਿਹੀ ਜੇਲ੍ਹ ਹੋਵੇਗੀ, ਜਿੱਥੇ ਇਕੱਠੇ ਚਾਰ ਤਖ਼ਤੇ ਤਿਆਰ ਹਨ।

ਤੀਹਾੜ ਜੇਲ੍ਹ ਦੇ ਸੂਤਰਾਂ ਦੇ ਮੁਤਾਬਕ ਇਸ ਕੰਮ ਨੂੰ ਪੂਰਾ ਕਰਨ ਲਈ ਜੇਲ੍ਹ ਦੇ ਅੰਦਰ ਜੇਸੀਬੀ ਮਸ਼ੀਨ ਵੀ ਲਿਆਈ ਗਈ ਸੀ, ਕਿਉਂਕਿ ਤਿੰਨ ਨਵੇਂ ਤਖਤੇ ਤਿਆਰ ਕਰਨ ਲਈ ਇਹ ਵੀ ਜਰੂਰੀ ਹੁੰਦਾ ਹੈ ਕਿ ਉਨ੍ਹਾਂ ਦੇ ਹੇਠਾਂ ਇੱਕ ਸੁ ਰੰਗ ਬਣਾਈ ਜਾਵੇ। ਇਸ ਸੁਰੰਗ ਵਿੱਚੋਂ ਮ੍ਰਤਕ ਕੈ-ਦੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ।

ਫ਼ਾਂ ਸੀ ‘ਤੇ ਆਖਰੀ ਫੈਸਲਾ ਹਲੇ ਬਾਕੀ
ਜੇਲ੍ਹ ਸੂਤਰਾਂ ਨੇ ਦੱਸਿਆ ਕਿ ਨਿਰਭਿਆ ਦੇ ਦੋ ਸ਼ੀ ਆਂ ਨੂੰ ਦੇਣ ਲਈ ਤਿਆਰੀਆਂ ਪੂਰੀਆਂ ਹਨ। ਬਸ ਹੁਣ ਇਸ ਉੱਤੇ ਅੰਤਮ ਫੈਸਲਾ ਆਉਣਾ ਬਾਕੀ ਹੈ। ਜੇਲ੍ਹ ਸੂਤਰਾਂ ਦੇ ਮੁਤਾਬਕ ਕੋਰਟ ਖੁਲਦੇ ਹੀ ਤਿਹਾੜ ਪ੍ਰਸ਼ਾਸਨ ਚਾਰਾਂ ਦੇ ਮਾਮਲਿਆਂ ਦੀ ਸਟੇਟਸ ਰਿਪੋਰਟ ਉੱਥੇ ਸੌਂਪੇਗਾ। ਤਮਾਮ ਪਰਕ੍ਰਿਆ ਪੂਰੀ ਹੋਣ ਤੋਂ ਬਾਅਦ ਇਸ ਉੱਤੇ ਫੈਸਲਾ ਲਿਆ ਜਾਵੇਗਾ।

error: Content is protected !!