ਜੇਲ ਚ ਹੁਣੇ ਹੁਣੇ ਪੁੱਛੀ ਇਹ ਆ ਖ਼ਿ ਰੀ ਇੱਛਾ
ਨਵੀਂ ਦਿੱਲੀ: ਤਿਹਾੜ ਜੇਲ ‘ਚ ਬੰ ਦ ਨਿਰਭਯਾ ਦੇ ਚਾਰਾਂ ਦੋ ਸ਼ੀ ਆਂ ਨੂੰ ਜੇਲ ਪ੍ਰਸ਼ਾਸਨ ਨੇ ਨੋਟਿਸ ਭੇਜ ਕੇ ਆਖ਼ਿਰੀ ਇੱਛਾ ਪੁੱਛੀ ਹੈ। ਇਨ੍ਹਾਂ ਚਾਰਾਂ ਤੋਂ ਪੁੱਛਿਆ ਗਿਆ ਹੈ ਕਿ 1 ਫਰਵਰੀ ਨੂੰ ਤੈਅ ਉਨ੍ਹਾਂ ਦੀ ਫਾਂ ਸੀ ਦੇ ਦਿਨ ਤੋਂ ਪਹਿਲਾਂ ਉਹ ਆਪਣੀ ਅੰ-ਤਿ-ਮ ਮੁਲਾਕਾਤ ਕਿਸ ਨਾਲ ਕਰਨਾ ਚਾਹੁੰਦੇ ਹਨ? ਉਨ੍ਹਾਂ ਦੇ ਨਾਂ ‘ਤੇ ਜੇਕਰ ਕੋਈ ਪ੍ਰਾਪਰਟੀ ਹੈ ਤਾਂ ਕੀ ਉਹ ਕਿਸੇ ਦੇ ਨਾਂ ਟ੍ਰਾਂਸਫਰ ਕਰਨਾ ਚਾਹੁੰਦੇ ਹਨ, ਕੋਈ ਧਾਰਮਿਕ ਕਿਤਾਬ ਪੜ੍ਹਨਾ ਚਾਹੁੰਦੇ ਹਨ ਜਾਂ ਕਿਸੇ ਧਾਰਮਿਕ ਗੁਰੂ ਨੂੰ ਬੁਲਾਉਣਾ ਚਾਹੁੰਦੇ ਹਨ? ਜੇਕਰ ਉਹ ਚਾਹੁੰਦੇ ਹਨ ਤਾਂ ਇਨ੍ਹਾਂ ਸਾਰੀਆਂ ਇੱਛਾਵਾਂ ਨੂੰ 1 ਫਰਵਰੀ ਨੂੰ ਫਾਂ ਸੀ ਦੇਣ ਤੋਂ ਪਹਿਲਾਂ ਪੂਰਾ ਕਰ ਸਕਦੇ ਹਨ।
ਇਹ ਵੀ ਪੜੋ – 2012 ਦੇ ਦਿੱਲੀ ਮਾਮਲੇ ’ਚ ਚਾਰ ਜਾਣਿਆਂ ਨੂੰ ਫਾਂ ਸੀ ਦੇਣ ਲਈ ਪਵਨ ਜੱ ਲਾ ਦ ਤਿਹਾੜ ਜੇਲ੍ਹ ’ਚ ਬਣੇ ਫ਼ਲੈਟ ’ਚ ਰੁਕੇਗਾ। ਤਿਹਾੜ ਜੇਲ੍ਹ ਮੁੱਖ ਦਫ਼ਤਰ ਤੋਂ ਸਿਰਫ਼ ਕੁਝ ਕਦਮ ਦੀ ਦੂਰੀ ਉੱਤੇ ਸੈਮੀ–ਓਪਨ ਜੇਲ੍ਹ ਦੇ ਇੱਕ ਫ਼ਲੈਟ ’ਚੋਂ ਤਿੰਨ ਕੈਦੀਆਂ ਨੁੰ ਦੂਜੇ ਕਮਰੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਕਮਰਾ ਪਵਨ ਲਈ ਖ਼ਾਲੀ ਕਰਵਾਇਆ ਗਿਆ ਹੈ। ਇਸ ਕਮਰੇ ਵਿੱਚ ਉਸ ਦੇ ਠਹਿਰਨ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ । ਦੱਸਿਆ ਗਿਆ ਹੈ ਕਿ ਪਵਨ ਲਈ ਇੱਕ ਫ਼ੋਲਡਿੰਗ ਬੈੱਡ, ਰਜ਼ਾਈ ਤੇ ਗੱਦੇ ਦਾ ਇੰਤਜ਼ਾਮ ਕੀਤਾ ਗਿਆ ਹੈ।
ਉਸ ਲਈ ਭੋਜਨ ਕੈਂਟੀਨ ’ਚ ਤਿਆਰ ਕੀਤਾ ਜਾਵੇਗਾ। ਪਵਨ ਆਉਂਦੀ 30 ਜਨਵਰੀ ਭਾਵ ਅਗਲੇ ਵੀਰਵਾਰ ਨੂੰ ਤਿਹਾੜ ਜੇਲ੍ਹ ਪੁੱਜ ਜਾਵੇਗਾ ਤੇ 1 ਫ਼ਰਵਰੀ ਦੁਪਹਿਰ ਤੱਕ ਉੱਥੇ ਹੀ ਰਹੇਗਾ। ਸੂਤਰਾਂ ਨੇ ਦੱਸਿਆ ਕਿ ਤਿੰਨ ਨੰਬਰ ਜੇਲ੍ਹ ’ਚ ਬੰਦ ਚਾਰੇ ਜਾਣਿਆਂ ਮੁਕੇਸ਼, ਅਕਸ਼ੇ, ਪਵਨ ਤੇ ਵਿਨੇ ਦੀ ਮੰਗਲਵਾਰ ਸਵੇਰੇ 11 ਵਜੇ ਜੇਲ੍ਹ ਦੇ ਹਸਪਤਾਲ ’ਚ ਮੈਡੀਕਲ ਜਾਂਚਾ ਕਰਵਾਈ ਗਈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
