Home / Informations / ਨਾਕੇ ਤੇ ਪੁਲਿਸ ਨੇ ਰੋਕ ਲਈ ਮੁੰਡਿਆਂ ਦੀ ਕਾਰ ਵਿੱਚ ਕੌਣ ਬੈਠਾ ਸੀ ਜਾਣਕੇ ਉੱਡ ਗਏ ਸਭਦੇ ਹੋਸ਼

ਨਾਕੇ ਤੇ ਪੁਲਿਸ ਨੇ ਰੋਕ ਲਈ ਮੁੰਡਿਆਂ ਦੀ ਕਾਰ ਵਿੱਚ ਕੌਣ ਬੈਠਾ ਸੀ ਜਾਣਕੇ ਉੱਡ ਗਏ ਸਭਦੇ ਹੋਸ਼

ਪੁਲਿਸ ਨੇ ਰੋਕ ਲਈ ਮੁੰਡਿਆਂ ਦੀ ਕਾਰ ਵਿੱਚ ਕੌਣ ਬੈਠਾ ਸੀ

ਲੋਹੀਆਂ ਪੁਲਿਸ ਦੁਆਰਾ ਗਿੱਦੜਵਿੰਡੀ ਪੁਲ ਤੇ ਲਗਾਏ ਗਏ ਨਾ ਕੇ ਦੌਰਾਨ ਇੱਕ ਸਫਾਰੀ ਕਾਰ ਨੂੰ ਰੋਕ ਕੇ ਉਸ ਵਿਚੋਂ ਤਿੰਨ ਵਿਅਕਤੀਆਂ ਨੂੰ ਕਾ ਬੂ ਕੀਤਾ ਗਿਆ ਹੈ। ਜਿਨ੍ਹਾਂ ਦੇ ਨਾਮ ਅਮਰਜੀਤ ਸਿੰਘ, ਜਸਵੀਰ ਸਿੰਘ ਅਤੇ ਸਾਜਨ ਕੁਮਾਰ ਹਨ। ਅਮਰਜੀਤ ਸਿੰਘ ਤੋਂ ਇੱਕ ਪਿ-ਸ-ਟ-ਲ ਅਤੇ 19 ਕਾ-ਰ-ਤੂ-ਸ ਮਿਲੇ ਹਨ। ਉਹ ਪਿਛਲੇ ਸਮੇਂ ਦੌਰਾਨ ਖਰੜ ਵਿੱਚ ਕਿਸੇ ਦੀ ਜਾਨ ਲੈਣ ਦੇ ਮਾਮਲੇ ਵਿੱਚ ਵੀ ਸ਼ਾਮਿਲ ਰਿਹਾ ਹੈ। ਉਸ ਤੇ ਫਿਰੋਜ਼ਪੁਰ ਵਿੱਚ 326 ਦਾ ਮਾਮਲਾ ਦਰਜ ਹੈ।

ਜਿਸ ਵਿਚ ਉਹ ਭ-ਗੌ-ੜਾ ਸੀ। ਇਸ ਤੋਂ ਬਿਨਾਂ ਉਸ ਤੇ 10 ਗ੍ਰਾਮ ਹੀ-ਰੋ-ਇ-ਨ ਦਾ ਮਾਮਲਾ ਵੀ ਦਰਜ ਹੈ। ਉਸ ਦੇ ਦੂਜੇ ਸਾਥੀਆਂ ਤੇ ਕੋਈ ਮਾਮਲਾ ਦਰਜ ਨਹੀਂ ਹੈ। ਇਹ ਤਿੰਨੇ ਵਿਅਕਤੀ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਲੋਹੀਆਂ ਪੁਲਿਸ ਦੁਆਰਾ ਗਿੱਦੜਵਿੰਡੀ ਪੁਲ ਤੇ ਨਾਕਾ ਲਗਾਇਆ ਹੋਇਆ ਸੀ ਕਿ ਇਕ ਸ-ਫ਼ਾ-ਰੀ ਕਾਰ ਨੂੰ ਰੋ-ਕਿ-ਆ ਗਿਆ। ਜਿਸ ਵਿੱਚ ਬੈਠੇ ਵਿਅਕਤੀਆਂ ਦੀ ਪਹਿਚਾਣ ਅਮਰਜੀਤ ਸਿੰਘ ਜਸਵੀਰ ਸਿੰਘ ਅਤੇ ਸਾਜਨ ਕੁਮਾਰ ਵਜੋਂ ਹੋਈ।

ਇਹ ਫਿਰੋਜ਼ਪੁਰ ਦੇ ਵਾਸੀ ਹਨ। ਇਨ੍ਹਾਂ ਤੋਂ ਜੋ ਸਾਮਾਨ ਮਿਲਿਆ। ਉਸ ਨੂੰ ਦੇਖ ਕੇ ਪੁਲਸ ਵੀ ਹੈ-ਰਾ-ਨ ਹੋ ਗਈ। ਅਮਰਜੀਤ ਸਿੰਘ ਨੇ ਕਿਸੇ ਨਾਲ ਮਿਲ ਕੇ ਇੰਦਰਪਾਲ ਸਿੰਘ ਨਾਮ ਦੇ ਵਿਅਕਤੀ ਦੀ ਖਰੜ ਵਿੱਚ ਜਾਨ ਲੈ ਲਈ ਸੀ। ਮ੍ਰਤਕ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ। ਅਮਰਜੀਤ ਸਿੰਘ ਤੇ 10 ਗ੍ਰਾਮ ਹੀ-ਰੋ-ਇ-ਨ ਦਾ ਵੀ ਕੇ-ਸ ਚੱਲਦਾ ਹੈ। ਉਹ 326 ਦੇ ਮਾਮਲੇ ਵਿੱਚੋਂ ਭ-ਗੌ-ੜਾ ਵੀ ਹੈ। ਪੁਲਿਸ ਨੇ ਖਰੜ ਪੁਲਿਸ ਨੂੰ ਵੀ ਸੂਚਨਾ ਦਿੱਤੀ ਹੈ।

ਹੋਰ ਮਾਮਲੇ ਦੀ ਪ-ੜ-ਤਾ-ਲ ਕੀਤੀ ਜਾ ਰਹੀ ਹੈ। ਇੱਕ ਹੋਰ ਮਾਮਲੇ ਵਿੱਚ ਪੁਲੀਸ ਨੇ ਸੁਲਤਾਨਪੁਰ ਲੋਧੀ ਅੱ-ਡੇ ਤੋਂ ਗੁਰਪ੍ਰੀਤ ਸਿੰਘ ਪੁੱਤਰ ਭਗਵਾਨ ਦਾਸ ਨੂੰ ਕਾ-ਬੂ ਕੀਤਾ ਹੈ। ਜਿਹੜਾ ਕਿ ਮੂਲ ਰੂਪ ਵਿੱਚ ਹੁਸ਼ਿਆਰਪੁਰ ਨਾਲ ਸਬੰਧਿਤ ਹੈ। ਉਸ ਤੋਂ 20 ਗ੍ਰਾ-ਮ ਹੈ-ਰੋ-ਇ-ਨ ਬ-ਰਾ-ਮ-ਦ ਕੀਤੀ ਗਈ ਹੈ। ਉਹ 12 ਪਾਸ ਹੈ ਅਤੇ ਇਹ ਹੀ ਧੰ-ਦਾ ਕਰਦਾ ਹੈ। ਉਹ ਪਹਿਲਾਂ ਪੁਲਿਸ ਤੋਂ ਛੁੱ-ਟ-ਕੇ ਭੱ-ਜ ਗਿਆ ਸੀ। ਪੁਲਿਸ ਦੁਆਰਾ ਉਸ ਦੇ ਸਬੰਧ ਵਿੱਚ ਛਾ-ਣ-ਬੀ-ਣ ਕੀਤੀ ਜਾ ਰਹੀ ਹੈ।

error: Content is protected !!