Home / Informations / ਆਈ ਤਾਜਾ ਵੱਡੀ ਖਬਰ – ਛਾਇਆ ਸੋਗ

ਆਈ ਤਾਜਾ ਵੱਡੀ ਖਬਰ – ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਬੀਤੀ ਰਾਤ ਆਇਆ ਤੇਜ਼ ਮੀਂਹ ਅੰਮ੍ਰਿਤਸਰ ਦੇ ਇਕ ਪਰਿਵਾਰ ‘ਤੇ ਕਹਿਰ ਬਣ ਕੇ ਵ ਰ੍ਹਿ ਆ ਜਿਸ ਵਿਚ ਨਵ–ਵਿਆਹੇ ਜੋੜੇ ਦੀ ਮੌਤ ਹੋ ਗਈ । ਘਟਨਾ ਢੱਪਈ ਇ ਲਾਕੇ ਦੀ ਹੈ , ਜਿੱਥੇ ਬੀਤੀ ਰਾਤ ਆਏ ਤੇਜ਼ ਤੂਫਾਨ ਤੇ ਮੀਂਹ ਕਾਰਣ ਮਕਾਨ ਦੀ ਛੱਡ ਡਿੱਗ ਗਈ ਜਿਸ ਕਾਰਣ ਨਵ – ਵਿਆਹੇ ੜੇ ਦੀ ਮੌਤ ਹੋ ਗਈ ।

ਛੱਤ ਡਿੱ ਗ ਣ ਕਾਰਣ ਹੇਠਾਂ ਸੁੱਤੇ ਪਤੀ – ਪਤਨੀ ਮਲਬੇ ਥੱਲੇ ਦੱਬੇ ਗਏ । ਇਸ ਦੌਰਾਨ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਆਂਢ – ਗੁਆਂਢ ਦੇ ਲੋਕਾਂ ਵਲੋਂ ਇਨ੍ਹਾਂ ਨੂੰ ਬਾ ਹਰ ਕੱਢਣ ਲਈ ਬਹੁਤ ਜੱਦੋ – ਜਹਿਦ ਕੀਤੀ ਗਈ ਪਰ ਜਦੋਂ ਤਕ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ , ਉਦੋਂ ਤਕ ਦੋਵਾਂ ਦੀ ਮੌਤ ਹੋ ਚੁੱਕੀ ਸੀ ।

ਮ੍ਰਿਤਕਾਂ ਦੀ ਪਛਾਣ ਪਤੀ ਰਵਿੰ ਦਰ ਸਿੰਘ ( 33 ) ਅਤੇ ਪਤਨੀ ਹਰਪ੍ਰੀਤ ਕੌਰ ( 27 ) ਦੇ ਰੂਪ ਵਿਚ ਹੋਈ ਹੈ । ਰਵਿੰਦਰ ਸਿੰਘ ਵੈ ਲਡਿੰਗ ਦਾ ਕੰਮ ਕਰ ਦਾ ਸੀ ਅਤੇ ਮਹਿਜ਼ ਇਕ ਸਾਲ ਪਹਿਲਾਂ ਹੀ ਰਵਿੰ ਦਰ ਅਤੇ ਹਰਪ੍ਰੀਤ ਦਾ ਵਿਆਹ ਹੋਇਆ ਸੀ ਜਿਨ੍ਹਾਂ ਦੀ ਅੱ ਜ ਛੱਤ ਡਿੱਗ ਣ ਕਾਰਣ ਮੌ ਤ ਹੋ ਗਈ ।

ਘਟਨਾਂ ਤੋਂ ਬਾਅਦ ਮ੍ਰਿਤਕਾਂ ਦੇ ਪਰਿ ਵਾਰਕ ਮੈਂਬਰਾਂ ਦੇ ਜਿਥੇ ਰੋ – ਰੋ ਰਾ ਹਾ ਲ ਹੈ , ਉਥੇ ਹੀ ਇਸ ਘਟਨਾ ਦੇ ਚੱਲਦੇ ਸਥਾਨਕ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ ।ਪੁਲਸ ਦਾ ਕਹਿਣਾ ਹੈ ਕਿਰਾਤ ਨੂੰ ਪਏ ਮੀਂਹ ਕਾਰਣ ਮਕਾਨ ਦੀ ਛੱਤ ਡਿੱ ਗ ਣ ਕਾਰਣ ਪਤੀ – ਪਤਨੀ ਦੀ ਮੌ ਤ ਹੋਈ ਹੈ । ਫਿਲਹਾਲ ਪੁਲਸ ਵਲੋਂ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!