Home / Informations / ਧਿਆਨ ਨਾਲ ਦੇਖ ਲਵੋ ਇਨ੍ਹਾਂ ਠੱਗਾਂ ਦੀਆਂ ਫੋਟੋਆਂ ਜੇ ਤੁਹਾਨੂੰ ਮਿਲ ਜਾਣ ਤਾਂ ਰਿਹੋ ਸਾਵਧਾਨ

ਧਿਆਨ ਨਾਲ ਦੇਖ ਲਵੋ ਇਨ੍ਹਾਂ ਠੱਗਾਂ ਦੀਆਂ ਫੋਟੋਆਂ ਜੇ ਤੁਹਾਨੂੰ ਮਿਲ ਜਾਣ ਤਾਂ ਰਿਹੋ ਸਾਵਧਾਨ

ਜੇ ਤੁਹਾਨੂੰ ਮਿਲ ਜਾਣ ਤਾਂ ਰਿਹੋ ਸਾਵਧਾਨ

ਸਰੀ ਆਰ.ਸੀ.ਐਮ.ਪੀ. ਦੁਆਰਾ ਇੱਕ ਤਸਵੀਰ ਜਾਰੀ ਕੀਤੀ ਗਈ ਹੈ। ਇਸ ਤਸਵੀਰ ਵਿੱਚ ਇੱਕ ਔਰਤ ਅਤੇ ਇੱਕ ਮਰਦ ਨਜ਼ਰ ਆ ਰਹੇ ਹਨ। ਮਰਦ ਕੋਲ ਇੱਕ ਸ਼ਾਪਿੰਗ ਬੈਗ ਹੈ। ਇਹ ਮਰਦ ਡਾਰਕ ਸਕਿਨ ਦਾ ਮਾਲਕ ਹੈ। ਜਦ ਕਿ ਔਰਤ ਕਾਕੇਸ਼ੀਅਨ ਦੱਸੀ ਜਾ ਰਹੀ ਹੈ। ਸਰੀ ਆਰ.ਸੀ.ਐਮ.ਪੀ. ਦੁਆਰਾ ਐਲਾਨ ਕੀਤਾ ਗਿਆ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਇਨ੍ਹਾਂ ਨੌਸਰਬਾਜ਼ਾਂ ਬਾਰੇ ਜਾਣਕਾਰੀ ਹੈ ਤਾਂ

ਇਸ ਦੀ ਜਾਣਕਾਰੀ ਸਰੀ ਆਰ.ਸੀ.ਐਮ.ਪੀ. ਨੂੰ ਦਿੱਤੀ ਜਾਵੇ। ਇਸ ਮਰਦ ਅਤੇ ਔਰਤ ਤੇ ਠੱ-ਗੀ ਕਰਨ ਦਾ ਦੋ-ਸ਼ ਹੈ। ਇਨ੍ਹਾਂ ਨੇ ਜਿੱਥੇ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਚੋ-ਰੀ ਕੀਤੇ ਹਨ। ਉੱਥੇ ਹੀ ਹੋਰ ਚੋ-ਰੀ-ਆਂ ਵੀ ਕੀਤੀਆਂ ਹਨ। ਇਨ੍ਹਾਂ ਨੇ 28000 ਡਾਲਰ ਦੀ ਵੱਡੀ ਰਕਮ ਹਥਿਆਈ ਹੈ। ਇਨ੍ਹਾਂ ਨੌ-ਸ-ਰ-ਬਾ-ਜ਼ਾਂ ਨੇ ਜ਼ਿਆਦਾਤਰ ਸ੍ਰੀ ਬਰਨਬੀ ਕੁਕਿਟਲਮ ਵਿੱਚ ਕਾਰਵਾਈਆਂ ਨੂੰ ਅੰ-ਜਾ-ਮ ਦਿੱਤਾ ਹੈ।

ਇਨ੍ਹਾਂ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਦੀ 14 ਅਗਸਤ 2019 ਤੋਂ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਤਸਵੀਰ ਵਿੱਚ ਨ-ਜ਼-ਰ ਆਉਣ ਵਾਲੇ ਇਹ ਦੋਵੇਂ ਮਰਦ ਔਰਤ ਕਾ-ਬੂ ਨਹੀਂ ਕੀਤੇ ਜਾ ਸਕੇ। ਇਸ ਕਰਕੇ ਹੀ ਆਮ ਲੋਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਇਸ ਤਸਵੀਰ ਵਿਚ ਦਿਖਾਈ ਦੇ ਰਹੇ ਮਰਦ ਅਤੇ ਔਰਤ ਨੂੰ ਪਹਿਚਾਣ ਸਕਦਾ ਹੈ ਤਾਂ ਇਸ ਬਾਰੇ ਪੁਲਸ ਨੂੰ ਜਾਣਕਾਰੀ ਜ਼ਰੂਰ ਦਿੱਤੀ ਜਾਵੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!