Home / Informations / ਦੋ ਮਹੀਨਿਆਂ ਤੋਂ ਲਟਕ ਰਹੀ ਸੀ ਲੋਥ ਅੱਜ ਇਸਤਰਾਂ ਜਦੋਂ ਲੱਗਿਆ ਪਤਾ ਨਿਕਲੀਆਂ ਸਭ ਦੀਆਂ ਚੀਕਾਂ

ਦੋ ਮਹੀਨਿਆਂ ਤੋਂ ਲਟਕ ਰਹੀ ਸੀ ਲੋਥ ਅੱਜ ਇਸਤਰਾਂ ਜਦੋਂ ਲੱਗਿਆ ਪਤਾ ਨਿਕਲੀਆਂ ਸਭ ਦੀਆਂ ਚੀਕਾਂ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਲੁਧਿਆਣੇ ਤੋਂ ਆ ਰਹੀ ਹੈ ਜਿਥੇ ਇਕ ਨੌਜਵਾਨ ਦੀ ਲੋਥ 2 ਮਹੀਨਿਆਂ ਤੋਂ ਰਸੀ ਨਾਲ ਲਮਕ ਰਹੀ ਸੀ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਲੁਧਿਆਣਾ: ਇੱਥੋਂ ਦਾ ਸਿਟੀ ਸੈਂਟਰ ਇੱਕ ਵਾਰ ਫੇਰ ਸੁਰਖੀਆਂ ‘ਚ ਆ ਗਿਆ ਹੈ। ਇਸ ਦਾ ਕਾਰਨ ਇੱਥੋਂ ਦੀ ਬੈਸਮੈਂਟ ‘ਚ ਰੱਸੀ ਨਾਲ ਲਟਕਦੀ ਲੋਥ ਦਾ ਮਿਲਣਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦੋ ਮਹੀਨਿਆਂ ਤੋਂ ਇਹ ਲੋਥ ਇੱਥੇ ਲਟਕ ਰਹੀ ਹੈ। ਜਦੋਂ ਹੁਣ ਕੋਈ ਵਿਅਕਤੀ ਉੱਥੇ ਗਿਆ ਤਾਂ ਉਸ ਨੇ ਲੋਥ ਨੂੰ ਵੇਖ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਇਸ ਤਰ੍ਹਾਂ ਬੇਸਮੈਂਟ ਵਿੱਚੋਂ ਲੋਥ ਮਿਲਣ ਨਾਲ ਇਲਾਕੇ ‘ਚ ਸਹਿਮ ਦਾ ਮਾਹੌਲ ਹੈ। ਇਹ ਲੋਥ ਸਿਟੀ ਸੈਂਟਰ ਦੇ ਸੁਨਸਾਨ ਇਲਾਕੇ ਵਿੱਚੋਂ ਮਿਲੀ ਹੈ। ਇਸ ਲਈ ਇਹ ਖੁ ਦ ਕੁ ਸ਼ੀ ਹੈ ਜਾਂ ਕ ਤ ਲ ਇਸ ਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਸ਼ਹੀਦ ਭਗਤ ਸਿੰਘ ਨਗਰ ਦੇ ਚੌਕੀ ਇੰਚਾਰਜ ਨੇ ਦੱਸਿਆ ਹੈ ਕਿ ਅੱਜ ਦੁਪਹਿਰੇ ਹੀ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ ਲੋਥ 25-30 ਸਾਲ ਦੀ ਉਮਰ ਦੇ ਨੌਜਵਾਨ ਦੀ ਲੱਗ ਰਹੀ ਹੈ। ਉਸ ਨੇ ਨੀਲੇ ਰੰਗ ਦੀ ਕਮੀਜ਼ ਤੇ ਹੱਥ ਵਿੱਚ ਕੜਾ ਪਾਇਆ ਹੋਇਆ ਹੈ ਪਰ ਇਸ ਦੀ ਸ਼ਨਾਖ਼ਤ ਕਰਨੀ ਕਾਫੀ ਮੁਸ਼ਕਲ ਹੋ ਰਹੀ ਹੈ।ਇਸ ਖਬਰ ਦੇ ਆਉਂਦੀਆਂ ਹੀ ਸਾਰੇ ਇਲਾਕੇ ਵਿਚ ਸੋਗ ਅਤੇ ਡਰ ਦੀ ਲਹਿਰ ਦੌੜ ਗਈ ਹੈ।

ਬੀਤੇ ਦੋ ਮਹੀਨਿਆਂ ਤੋਂ ਲੋਥ ਇਸੇ ਤਰ੍ਹਾਂ ਲਟਕੀ ਹੋਈ ਹੈ। ਇਸ ਕਾਰਨ ਲੋਥ ਕਾਫੀ ਸ ੜੀ ਹੋਈ ਹੈ ਤੇ ਲੋਥ ਕੋਲੋਂ ਕੋਈ ਸਾਮਾਨ ਵੀ ਬਰਾਮਦ ਨਹੀਂ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਪੋ ਸ ਟ ਮਾ ਰ ਟ ਮ ਕਰਵਾਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦੀ ਜਾਣਕਾਰੀ ਮਿਲੇਗੀ। ਲੁਧਿਆਣਾ ਪੁਲਿਸ ਵੱਲੋਂ ਲੋਥ ਸਬੰਧੀ ਜਾਂ ਗੁੰ ਮ ਸ਼ੁ ਦ ਗੀ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਪੁਲਿਸ ਸਟੇਸ਼ਨ ਦਾ ਨੰਬਰ 78370-18622 ਜਾਣਕਾਰੀ ਦੇਣ ਲਈ ਸ਼ੇਅਰ ਕੀਤਾ ਗਿਆ ਹੈ।

error: Content is protected !!