Home / Informations / ਦੋਸਤ ਨੇ ਲਿਆ ਬਦਲਾ ਸਣੇ ਕਾਰ ਦਿੱਤਾ ਨਹਿਰ ਚ ਧੱਕਾ ਖੁਦ ਤਾਂ ਤੈਰਕੇ ਨਿਕਲ ਆਇਆ ਬਾਹਰ ਪਰ

ਦੋਸਤ ਨੇ ਲਿਆ ਬਦਲਾ ਸਣੇ ਕਾਰ ਦਿੱਤਾ ਨਹਿਰ ਚ ਧੱਕਾ ਖੁਦ ਤਾਂ ਤੈਰਕੇ ਨਿਕਲ ਆਇਆ ਬਾਹਰ ਪਰ

ਦੋਸਤ ਨੇ ਨਹਿਰ ਚ ਧੱਕਾ ਖੁਦ ਤਾਂ ਤੈਰਕੇ ਨਿਕਲ ਆਇਆ ਬਾਹਰ

ਫਰੀਦਕੋਟ ਦੇ 38 ਸਾਲਾਂ ਵਿਅਕਤੀ ਮਹਿੰਦਰ ਸਿੰਘ ਸੇਠੀ ਦੀ ਦੇਹ ਅਤੇ ਗੱਡੀ ਨਹਿਰ ਵਿੱਚੋਂ ਮਿਲੀ ਹੈ। ਉਸ ਦੀ ਦੇਹ ਮੁਕਤਸਰ ਦੇ ਪਿੰਡ ਭੁੱਲਰ ਦੇ ਨੇੜੇ ਤੋਂ ਮਿਲੀ ਹੈ। ਮ੍ਰਤਕ ਅਤੇ ਉਸ ਦਾ ਦੋਸਤ ਪ੍ਰੀਤਮ ਸਿੰਘ ਪੀਤਾ ਦੋਵੇਂ ਹੀ ਇਕੱਠੇ ਬਰੀਜਾ ਕਾਰ ਤੇ ਗਏ ਸਨ। ਪਰਿਵਾਰ ਨੇ ਸ਼ੱ-ਕ ਜ਼ਾ-ਹਿ-ਰ ਕੀਤਾ ਹੈ ਕਿ ਪ੍ਰੀਤਮ ਸਿੰਘ ਪੀਤਾ ਨੇ ਮਹਿੰਦਰ ਸਿੰਘ ਸੇਠੀ ਦੀ ਜਾਨ ਲੈਣ ਉਪਰੰਤ ਉਸ ਨੂੰ ਨਹਿਰ ਵਿੱਚ ਸੁੱ-ਟ ਦਿੱਤਾ ਹੋਵੇਗਾ ਅਤੇ ਬਾਅਦ ਵਿੱਚ ਕਾਰ ਨੂੰ ਨਹਿਰ ਵਿੱਚ ਸੁੱ-ਟ ਦਿੱਤਾ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਦੀ ਪਹਿਲਾਂ ਆਪਸ ਵਿੱਚ ਦੋਸਤੀ ਸੀ। ਫਿਰ ਇਨ੍ਹਾਂ ਦੀ ਆਪਸ ਵਿੱਚ ਉਹ ਦੋਸਤੀ ਨਹੀਂ ਰਹੀ।

ਹੁਣ ਫੇਰ ਪ੍ਰੀਤਮ ਸਿੰਘ ਨੇ ਦੁਬਾਰਾ ਦੋਸਤੀ ਕਰ ਲਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਪ੍ਰੀਤਮ ਸਿੰਘ ਦਾ ਰਿ-ਮਾਂ-ਡ ਹਾਸਿਲ ਕਰ ਲਿਆ ਹੈ। ਮ੍ਰਤਕ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰੀਤਮ ਸਿੰਘ ਪੀਤਾ ਅਮਰੀਕਾ ਤੋਂ ਇੱਕ ਮਹੀਨਾ ਪਹਿਲਾਂ ਆਇਆ ਸੀ ਅਤੇ ਫਿਰ ਅਮਰੀਕਾ ਜਾਣਾ ਚਾਹੁੰਦਾ ਸੀ। ਉਹ ਆਪਣੇ ਦੋਸਤ ਮਹਿੰਦਰ ਸਿੰਘ ਸੇਠੀ ਨੂੰ ਬਰੀਜਾ ਕਾਰ ਤੇ ਲੈ ਕੇ ਗਿਆ ਸੀ। ਉਨ੍ਹਾਂ ਦੇ ਜਾਣ ਤੋਂ ਘੰਟਾ ਬਾਅਦ ਹੀ ਉਨ੍ਹਾਂ ਦੇ ਮੋਬਾਈਲ ਬੰਦ ਹੋ ਗਏ। ਮਿਲਣ ਤੇ ਪ੍ਰੀਤਮ ਸਿੰਘ ਕੀਤਾ ਪੁੱਤਰ ਬਸੰਤ ਸਿੰਘ ਨੇ ਦੱਸਿਆ ਹੈ ਕਿ ਮਹਿੰਦਰ ਸਿੰਘ ਗੱਡੀ ਸਮੇਤ ਨਹਿਰ ਵਿਚ ਡਿੱਗਾ ਹੈ। ਪਰਿਵਾਰ ਨੇ ਪ੍ਰੀਤਮ ਸਿੰਘ ਤੇ ਸ਼ੱ-ਕ ਜ਼ਾ-ਹਿ-ਰ ਕਰਦੇ ਹੋਏ ਥਾਣਾ ਸਿਟੀ ਫ਼ਰੀਦਕੋਟ ਵਿੱਚ ਦ-ਰ-ਖ਼ਾ-ਸ-ਤ ਦੇ ਦਿੱਤੀ।

ਪੁਲਿਸ ਨੇ ਪ੍ਰੀਤਮ ਨੂੰ ਗ੍ਰਿ-ਫ਼-ਤਾ-ਰ ਕਰਕੇ ਕਾਰ ਨਹਿਰ ਵਿੱਚੋਂ ਕਢਵਾ ਲਈ ਅਤੇ ਮ੍ਰਤਕ ਦੇਹ ਵੀ ਮੁਕਤਸਰ ਦੇ ਪਿੰਡ ਭੁੱਲਰ ਕੋਲੋਂ ਮਿਲ ਗਈ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਪੁਲਿਸ ਨੇ ਥਾਣਾ ਸਿਟੀ ਫਰੀਦਕੋਟ ਵਿੱਚ ਮਾਮਲਾ ਦਰਜ ਕਰਕੇ ਪ੍ਰੀਤਮ ਸਿੰਘ ਦਾ ਰਿ-ਮਾਂ-ਡ ਹਾਸਿਲ ਕਰ ਲਿਆ ਹੈ। ਸ਼ਕੁੰਤਲਾ ਸੇਠੀ ਪਤਨੀ ਹਰੀ ਚੰਦ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ। ਮ੍ਰਤਕ ਦੇ ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਆਉਣ ਤੇ ਹੀ ਪਤਾ ਲੱਗ ਸਕੇਗਾ ਕਿ ਉਸ ਦੀ ਜਾਨ ਜਾਣਦੇ ਕੀ ਕਾਰਨ ਹਨ। ਰਿਪੋਰਟ ਦੇ ਆਧਾਰ ਤੇ ਜੁ-ਰ-ਮ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ।

error: Content is protected !!