Home / Viral / ਦੇਖੋ ਮੋਦੀ ਜੀ ਨੇ ਵੱਡੀ ਜਿੱਤ ਤੋਂ ਬਾਅਦ ਤੁਰੰਤ ਕਰ ਦਿੱਤਾ ਇਹ ਵੱਡਾ ਕੰਮ,ਦੇਖੋ ਪੂਰੀ ਖ਼ਬਰ ਤੇ ਵੱਧ ਤੋਂ ਵੱਧ ਸ਼ੇਅਰ ਕਰੋ!

ਦੇਖੋ ਮੋਦੀ ਜੀ ਨੇ ਵੱਡੀ ਜਿੱਤ ਤੋਂ ਬਾਅਦ ਤੁਰੰਤ ਕਰ ਦਿੱਤਾ ਇਹ ਵੱਡਾ ਕੰਮ,ਦੇਖੋ ਪੂਰੀ ਖ਼ਬਰ ਤੇ ਵੱਧ ਤੋਂ ਵੱਧ ਸ਼ੇਅਰ ਕਰੋ!

ਨਰਿੰਦਰ ਮੋਦੀ ਨੇ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਟਿਵਟਰ ਅਕਾਊਂਟ ਤੇ ਆਪਣਾ ਨੇਮ ਬਦਲ ਲਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਟਵਿੱਟਰ ਤੇ ਆਪਣੇ ਨਾਂ ਦੇ ਅੱਗਿਓਂ ਚੌਕੀਦਾਰ ਸ਼ਬਦ ਹਟਾ ਦਿੱਤਾ। ਨਾਲ ਹੀ ਉਨ੍ਹਾਂ ਨੇ ਬਾਕੀਆਂ ਤੋਂ ਵੀ ਅਜਿਹਾ ਕਰਨ ਦੀ ਅਪੀਲ ਕੀਤੀ। ਮੋਦੀ ਨੇ ਕਿਹਾ ਕਿ ਹੁਣ ਚੌਕੀਦਾਰ ਭਾਵਨਾ ਨੂੰ ਅਗਲੇ ਪੱਧਰ ’ਤੇ ਲੈ ਜਾਣ ਦਾ ਸਮਾਂ ਆ ਗਿਆ ਹੈ। ਇਸ ਭਾਵਨਾ ਨੂੰ ਹਰੇਕ ਪਲ ਜ਼ਿੰਦਾ ਰੱਖਣ ਅਤੇ ਭਾਰਤ ਦੀ ਤਰੱਕੀ ਲਈ ਕੰਮ ਕਰਨਾ ਜਾਰੀ ਰੱਖਣ। ਤੁਹਾਨੂੰ ਦੱਸ ਦੇਈਏ ਕਿ ਦੱਸ ਦੇਈਏ ਕਿ ਇਨ੍ਹਾਂ ਨਤੀਜਿਆਂ ਦੇ ਨਾਲ-ਨਾਲ ਹੁਣ ਵਧਾਈਆਂ ਦਾ ਸਿਲਸਲਾ ਵੀ ਜਾਰੀ ਹੋ ਗਿਆ ਹੈ ।

ਲੋਕਸਭਾ ਚੋਣਾਂ ਦੇ ਇਨ੍ਹਾਂ ਰੁਝਾਨਾਂ ਵਿੱਚ ਭਾਜਪਾ ਦੀ ਜਿੱਤ ਨੂੰ ਦੇਖਦੇ ਹੋਏ ਪੀ.ਐੱਮ ਮੋਦੀ ਨੂੰ ਦੇਸ਼ ਤੋਂ ਹੀ ਨਹੀਂ ਸਗੋਂ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ । ਇਸ ਮੌਕੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਾਸਿੰਘੇ ਨੇ ਮੋਦੀ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਨੇ ਕਿਹਾ ਕਿ ਉਹ ਨਰਿੰਦਰ ਮੋਦੀ ਨੂੰ ਸ਼ਾਨਦਾਰ ਜਿੱਤ ਤੇ ਵਧਾਈ ਦਿੰਦੇ ਹਨ । ਦੱਸ ਦੇਈਏ ਕਿ ਭਾਰਤ ਦੇ ਸ਼੍ਰੀਲੰਕਾ ਨਾਲ ਚੰਗੇ ਸਬੰਧ ਹਨ ਅਤੇ ਇਹ ਦੋਵੇਂ ਦੇਸ਼ ਇਕ-ਦੂਜੇ ਨਾਲ ਸੁੱਖ-ਦੁੱਖ ਵਿੱਚ ਖੜ੍ਹੇ ਹੁੰਦੇ ਹਨ। ਜ਼ਿਕਰਯੋਗ ਹੈ ਕਿ ਜਿਵੇਂ ਹੀ ਰੁਝਾਨਾਂ ਵਿੱਚ ਭਾਜਪਾ ਦੀ ਲੀਡ ਦਿਖਾਈ ਦਿੱਤੀ, ਉਥੇ ਹੀ ਕਾਂਗਰਸ ਤੇ ਹੋਰਾਂ ਪਾਰਟੀਆਂ ਪੱਛੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ।

ਜਿਸਦੇ ਬਾਅਦ ਲੋਕਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ । ਆਪਣੀ ਇਸ ਜਿੱਤ ਨੂੰ ਦੇਖਦਿਆਂ ਹੋਇਆ ਪੀ.ਐਮ ਮੋਦੀ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ । ਜਿਸ ਵਿੱਚ ਮੋਦੀ ਨੇ ਦੇਸ਼ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਸਭ ਕਾ ਸਾਥ+ ਸਭ ਕਾ ਵਿਕਾਸ+ ਸਭ ਕਾ ਵਿਸ਼ਵਾਸ = ਵਿਜੇ ਭਾਰਤ ਲਿਖਿਆ । ਤੁਹਾਨੂੰ ਦੱਸ ਦੇਈਏ ਕਿ ਇੱਕਲੀ ਭਾਜਪਾ 300 ਦਾ ਅੰਕੜਾ ਪਾਰ ਕਰ ਚੁੱਕੀ ਹੈ । ਇਸ ਵਾਰ ਦੀਆਂ ਚੋਣਾਂ ਵਿੱਚ ਨਰਿੰਦਰ ਮੋਦੀ ਨੇ ਵਾਰਾਨਸੀ ਸੀਟ ਤੋਂ ਚੋਣ ਲੜੀ ਹੈ । ਇਨ੍ਹਾਂ ਚੋਣਾਂ ਵਿੱਚ ਵਾਰਾਣਸੀ ਤੋਂ ਮੋਦੀ ਨੇ 4,05,992 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ ।

error: Content is protected !!