Home / Informations / ਦੇਖੋ ਪੰਜਾਬੀ ਸਕੇ ਭਰਾਵਾਂ ਨੇ ਇਸ ਵੱਡੇ ਮੁਲਕ ਚ ਜਾ ਕੇ ਕਿੰਨਾ ਮਾੜਾ ਕੰਮ ਕਰਤਾ – ਤਾਜਾ ਵੱਡੀ ਖਬਰ .

ਦੇਖੋ ਪੰਜਾਬੀ ਸਕੇ ਭਰਾਵਾਂ ਨੇ ਇਸ ਵੱਡੇ ਮੁਲਕ ਚ ਜਾ ਕੇ ਕਿੰਨਾ ਮਾੜਾ ਕੰਮ ਕਰਤਾ – ਤਾਜਾ ਵੱਡੀ ਖਬਰ .

ਕਈ ਲੋਕ ਅਜਿਹੀ ਬਿਰਤੀ ਦੇ ਮਾਲਕ ਹੁੰਦੇ ਹਨ ਕੇ ਉਹ ਜਿਥੇ ਮਰਜੀ ਚਲੇ ਜਾਣ ਕਦੇ ਸੁਧਰਦੇ ਨਹੀਂ ਹਨ ਅਤੇ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ। ਅਜਿਹਾ ਹੀ ਇਕ ਮਾਮਲਾ ਦੁਨੀਆਂ ਤੇ ਰਾਜ ਕਰਨ ਵਾਲੇ ਮੁਲਕ ਇੰਗਲੈਂਡ ਤੋਂ ਆਇਆ ਹੈ ਜਿਥੇ 2 ਸਕੇ ਭਰਾਵਾਂ ਨੇ ਅਜਿਹੀ ਹਰਕਤ ਕੀਤੀ ਕੇ ਸਾਰੇ ਪੰਜਾਬੀ ਭਾਈਚਾਰੇ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਇੰਗਲੈਂਡ ਵਿੱਚ ਬਰਮਿੰਘਮ ਦੀ ਇੱਕ ਅਦਾਲਤ ਨੇ ਪੰਜਾਬੀ ਮੂਲ ਦੇ ਦੋ ਵਿਅਕਤੀਆਂ ਨੂੰ ਦੋ ਦੋ ਸਾਲ ਦੀ ਸ-ਜ਼ਾ ਸੁਣਾਈ ਹੈ। ਇਨ੍ਹਾਂ ਦੀ ਪਹਿਚਾਣ 35 ਸਾਲਾ ਮਨਜਿੰਦਰ ਸਿੰਘ ਠੱਕਰ ਅਤੇ 42 ਸਾਲਾ ਦਵਿੰਦਰ ਸਿੰਘ ਠੱਕਰ ਵਜੋਂ ਹੋਈ ਹੈ। ਇਹ ਦੋਵੇਂ ਸਕੇ ਭਰਾ ਦੱਸੇ ਜਾਂਦੇ ਹਨ। ਇਨ੍ਹਾਂ ਤੇ ਦੋ-ਸ਼ ਹੈ ਕਿ ਇਨ੍ਹਾਂ ਦੋਵੇਂ ਭਰਾਵਾਂ ਨੇ ਉਨ੍ਹਾਂ ਬੰਦਿਆਂ ਦਾ ਸਾਥ ਦਿੱਤਾ ਹੈ। ਜਿਹੜੇ ਨੀਦਰਲੈਂਡ ਤੋਂ ਚਿਕਨ ਲਿਆਉਣ ਦੀ ਆ-ੜ ਵਿੱਚ ਕੋ-ਕੀ-ਨ ਅਤੇ ਹ-ਰ-ਇ-ਨ ਦਾ ਧੰ-ਦਾ ਕਰਦੇ ਸਨ।

ਇਸ ਧੰ-ਦੇ ਦੇ ਮੁੱਖੀ ਵਸੀਮ ਹੁਸੈਨ ਅਤੇ ਨਸਰਤ ਹੁਸੈਨ ਨੂੰ 44 ਸਾਲ ਦੀ ਸ-ਜਾ ਸੁਣਾਈ ਗਈ ਹੈ। ਨੈਸ਼ਨਲ ਕ੍ਰਾ-ਈ-ਮ ਏਜੰਸੀ ਦੁਆਰਾ ਦਿੱਤੀ ਗਈ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਨੁਸਰਤ ਹੁਸੈਨ ਅਤੇ ਵਸੀਮ ਹੁਸੈਨ ਕਿਸਤੀਆਂ ਰਾਹੀਂ ਨੀਦਰਲੈਂਡ ਤੋਂ ਚਿ-ਕ-ਨ ਇੰਪੋਰਟ ਕਰਦੇ ਸਨ। ਉਹ ਚਿ-ਕ-ਨ ਦੀ ਆ-ੜ ਵਿੱਚ ਇਹ ਸਾਰਾ ਕਾਲਾ ਧੰ-ਦਾ ਚਲਾਉਂਦੇ ਸਨ।

ਇਨ੍ਹਾਂ ਤੋਂ 3 ਵੱਖ ਵੱਖ ਥਾਵਾਂ ਤੋਂ ਪੰਜ ਮਿਲੀਅਨ ਪੌਂਡ ਦੀ ਗ-ਲ-ਤ ਸ-ਮੱ-ਗ-ਰੀ ਤ-ਲਾ-ਸ਼ੀ ਦੌਰਾਨ ਬ ਰਾ ਮ ਦ ਹੋਈ ਹੈ। ਐਨਸੀਏ ਦੇ ਅਧਿਕਾਰੀਆਂ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ 16 ਹੋਰ ਅਜਿਹੀਆਂ ਖੇ ਪਾਂ ਬਾਰੇ ਪਤਾ ਲੱਗਾ ਹੈ। ਜੋ ਇਨ੍ਹਾਂ ਦੁਆਰਾ ਚਿ ਕ ਨ ਦੀ ਆ ੜ ਵਿੱਚ ਲਿਆਂਦੀਆਂ ਜਾਂਦੀਆਂ ਹਨ ਅਤੇ ਇਸ ਵਿੱਚ ਵੀ 12 ਮਿਲੀਅਨ ਪੌਂਡ ਹੋਰ ਮਿਲਣ ਦੀ ਸੰ ਭਾ ਵ ਨਾ ਹੈ। ਐੱਨਸੀਏ ਦੁਆਰਾ ਇਹ ਜਾਂਚ ਡੱਚ ਪੁਲਿਸ ਦੇ ਸ ਹਿ ਯੋ ਗ ਨਾਲ ਕੀਤੀ ਗਈ ਹੈ।

error: Content is protected !!