Home / Informations / ਦੇਖੋ ਕਿਵੇਂ ਬਚਾਈ ਪੁਲਿਸ ਨੇ ਭਾਬੀ ਦੀ ਜਾਨ ਰੋ ਰੋ ਭਰਜਾਈ ਨੇ ਦੱਸੀ ਦਿਓਰ ਦੀ ਸਾਰੀ ਕਰਤੂਤ

ਦੇਖੋ ਕਿਵੇਂ ਬਚਾਈ ਪੁਲਿਸ ਨੇ ਭਾਬੀ ਦੀ ਜਾਨ ਰੋ ਰੋ ਭਰਜਾਈ ਨੇ ਦੱਸੀ ਦਿਓਰ ਦੀ ਸਾਰੀ ਕਰਤੂਤ

ਰੋ ਰੋ ਭਰਜਾਈ ਨੇ ਦੱਸੀ ਦਿਓਰ ਦੀ ਸਾਰੀ ਕਰਤੂਤ

ਬਰਨਾਲਾ ਦੇ ਸਟੀਵਨ ਸੈਂਟਰ ਤੋਂ ਪੁਲਿਸ ਨੂੰ ਸੰਧੂ ਪੱਤੀ ਵਿਖੇ ਇੱਕ ਵਿਆਹੁਤਾ ਰਾਜਬੀਰ ਕੌਰ ਨੂੰ ਬੰ-ਦੀ ਬਣਾ ਕੇ ਰੱਖੇ ਜਾਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਰਾਜਬੀਰ ਕੌਰ ਨੂੰ ਉਸ ਦੇ ਸਹੁਰਿਆਂ ਦੇ ਚੁੰ-ਗ-ਲ ਵਿੱਚੋਂ ਛੁਡਾਇਆ। ਰਾਜਬੀਰ ਕੌਰ ਨੇ ਆਪਣੇ ਨਾਲ ਬੀਤੀ ਸਾਰੀ ਕਹਾਣੀ ਪੁਲਿਸ ਨੂੰ ਦੱਸੀ। ਉਸ ਨੇ ਪੁਲਿਸ ਦਾ ਵੀ ਧੰਨਵਾਦ ਕੀਤਾ। ਜਿਨ੍ਹਾਂ ਨੇ ਉਸ ਨੂੰ ਮੌਕੇ ਤੇ ਪਹੁੰਚ ਕੇ ਛੁਡਾ ਲਿਆ। ਪੁਲਿਸ ਦੁਆਰਾ ਰਾਜਬੀਰ ਕੌਰ ਦੇ ਦਿਓਰ ਅਵਤਾਰ ਸਿੰਘ ਨੂੰ ਵੀ ਕਾ-ਬੂ ਕਰ ਲਿਆ ਗਿਆ ਹੈ। ਪੁਲਿਸ ਦੁਆਰਾ ਪੀ-ੜ-ਤਾ ਦੇ ਬਿਆਨ ਲਿਖੇ ਜਾ ਰਹੇ ਹਨ ਤਾਂ ਕਿ ਦੋ-ਸ਼ੀ-ਆਂ ਤੇ ਕਾ-ਨੂੰ-ਨੀ ਕਾਰਵਾਈ ਕੀਤੀ ਜਾ ਸਕੇ।

ਰਾਜਵੀਰ ਕੌਰ ਨਾਮ ਦੀ ਔਰਤ ਨੇ ਆਪਣੇ ਸਹੁਰੇ ਪਰਿਵਾਰ ਤੇ ਉਸ ਨੂੰ ਬੰ-ਨ੍ਹ-ਕੇ ਰੱਖਣ ਦੇ ਦੋ-ਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਧ-ਮ-ਕਾ-ਉਂ-ਦੇ ਸਨ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਸ ਨੂੰ ਖ-ਤ-ਮ ਕਰ ਦਿੱਤਾ ਜਾਵੇਗਾ। ਮ੍ਰਤਕਾਂ ਨੇ ਤ-ਲਾ-ਕ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਉਹ ਇਸ ਘਰ ਵਿੱਚ ਹੁਣ ਵਾਪਿਸ ਨਹੀਂ ਆਵੇਗੀ। ਕਿਉਂਕਿ ਉਸ ਨਾਲ ਧੱ-ਕਾ ਹੁੰਦਾ ਰਿਹਾ ਹੈ। ਉਹ ਲੰਬੇ ਸਮੇਂ ਤੋਂ ਜ਼ਿਆਦਤੀ ਦਾ ਸ਼ਿ-ਕਾ-ਰ ਹੋ ਰਹੀ ਹੈ। ਉਸ ਨਾਲ ਸਹੁਰੇ ਪਰਿਵਾਰ ਵੱਲੋਂ ਖਿੱ-ਚ-ਧੂ-ਹ ਕੀਤੀ ਜਾਂਦੀ ਸੀ।

ਉਸ ਦਾ ਮੂੰ-ਹ ਬੰ-ਨ੍ਹ ਦਿੱਤਾ ਜਾਂਦਾ ਸੀ। ਜਦ ਤੋਂ ਉਸ ਦਾ ਵਿਆਹ ਹੋਇਆ ਹੈ। ਉਸ ਨਾਲ ਲਗਾਤਾਰ ਧੱ-ਕਾ ਹੋ ਰਿਹਾ ਹੈ। ਉਹ ਇਸ ਪਰਿਵਾਰ ਤੋਂ ਛੁ-ਟ-ਕਾ-ਰਾ ਚਾਹੁੰਦੀ ਹੈ। ਮਹਿਲਾ ਅਧਿਕਾਰੀ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਸੀਵਨ ਸੈਂਟਰ ਤੋਂ ਇਕ ਕਾਲ ਆਈ ਸੀ ਕਿ ਸੰਧੂ ਪੱਤੀ ਵਿਖੇ ਰਾਜਵੀਰ ਕੌਰ ਨਾਮ ਦੀ ਔਰਤ ਨੂੰ ਬੰਦੀ ਬਣਾਇਆ ਹੋਇਆ ਹੈ। ਉਹ ਫੋਰਸ ਲੈ ਕੇ ਦੱਸੇ ਪਤੇ ਤੇ ਪਹੁੰਚੇ ਅਤੇ ਉਕਤ ਔਰਤ ਨੂੰ ਆਜ਼ਾਦ ਕਰਵਾਇਆ। ਉਨ੍ਹਾਂ ਨੇ ਰਾਜਬੀਰ ਕੌਰ ਦੇ ਦਿਓਰ ਨੂੰ ਵੀ ਕਾ-ਬੂ ਕਰਕੇ ਨਾਲ ਹੀ ਲਿਆਂਦਾ ਹੈ। ਰਾਜਵੀਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

error: Content is protected !!