Home / Informations / ਦੇਖੋ ਕਿਵੇਂ ਇੱਕ ਇੱਕ ਕਰਕੇ ਪਾਗਲ ਹੋ ਗਏ 3 ਪੁੱਤ ਪਿਓ ਵੀ ਗਮ ਚ ਇਸ ਤਰਾਂ ਹੋ ਗਿਆ ਪਾਗਲ

ਦੇਖੋ ਕਿਵੇਂ ਇੱਕ ਇੱਕ ਕਰਕੇ ਪਾਗਲ ਹੋ ਗਏ 3 ਪੁੱਤ ਪਿਓ ਵੀ ਗਮ ਚ ਇਸ ਤਰਾਂ ਹੋ ਗਿਆ ਪਾਗਲ

ਪਾਗਲ ਹੋ ਗਏ 3 ਪੁੱਤ ਪਿਓ ਵੀ ਗਮ ਚ ਇਸ ਤਰਾਂ ਹੋ ਗਿਆ

ਅੰਮ੍ਰਿਤਸਰ ਦੇ ਮੁ-ਸ-ਤ-ਫਾ-ਬਾ-ਦ ਦੇ ਬਿਜਲੀ ਘਰ ਕੋਲ ਰਹਿ ਰਹੀ ਛਿੰਦੋ ਨਾਮ ਦੀ ਔਰਤ ਦਾ 26 ਸਾਲਾਂ ਪੁੱਤਰ ਨਿਰਮਲ ਸਿੰਘ ਲਾ-ਪ-ਤਾ ਹੋ ਗਿਆ ਹੈ। ਉਹ ਹੈਦਰਾਬਾਦ ਵਿੱਚ ਸ-ਕਿ-ਓ-ਰਿ-ਟੀ ਦੀ ਨੌਕਰੀ ਕਰਦਾ ਸੀ। ਉੱਥੇ ਡਿਊਟੀ ਦੌਰਾਨ ਹੀ ਉਹ ਮਾ-ਨ-ਸਿ-ਕ ਪ੍ਰੇ-ਸ਼ਾ-ਨੀ ਕਾਰਨ ਬਿ-ਮਾ-ਰ ਹੋ ਗਿਆ। ਉਸ ਦੇ ਸਾਥੀ ਉਸ ਨੂੰ ਘਰ ਛੱਡ ਗਏ। ਬਾਅਦ ਵਿੱਚ ਉਹ ਘਰ ਤੋਂ ਲਾ-ਪ-ਤਾ ਹੋ ਗਿਆ। ਉਸ ਦੇ ਦੋ ਹੋਰ ਭਰਾ ਵੀ ਮਾ-ਨ-ਸਿ-ਕ ਰੋ-ਗੀ ਹਨ। ਜਿਨ੍ਹਾਂ ਨੂੰ ਦੇਖ ਕੇ ਪਿਤਾ ਵੀ ਮਾ-ਨ-ਸਿ-ਕ ਰੋ-ਗੀ ਹੋ ਗਿਆ ਹੈ। ਨਿਰਮਲ ਸਿੰਘ ਦੀ ਮਾਂ ਛਿੰਦੋ ਦੀ ਇੱਛਾ ਹੈ ਕਿ ਉਨ੍ਹਾਂ ਦਾ ਪੁੱਤਰ ਵਾਪਿਸ ਘਰ ਆ ਜਾਵੇ। ਕਿਉਂਕਿ ਨਿਰਮਲ ਸਿੰਘ ਦੇ ਪਿਤਾ ਦਾ ਪਤਾ ਨਹੀਂ ਕਦੋਂ ਅੱਖਾਂ ਮੀ-ਟ ਜਾਵੇ।

ਨਿਰਮਲ ਸਿੰਘ ਦੀ ਮਾਤਾ ਛਿੰਦੋ ਨੇ ਜਾਣਕਾਰੀ ਦਿੱਤੀ ਹੈ ਕਿ ਨਿਰਮਲ ਸਿੰਘ ਹੈਦਰਾਬਾਦ ਵਿੱਚ ਸਿ-ਕਿ-ਓ-ਰਿ-ਟੀ ਦੀ ਨੌਕਰੀ ਕਰਦਾ ਸੀ। ਉਸ ਦੇ ਚਾਚੇ ਤਾਇਆਂ ਨੇ 6 ਕਨਾਲ ਜ਼ਮੀਨ ਵਾਹ ਲਈ ਅਤੇ ਰਜਿਸਟਰੀ ਕਰਵਾਉਣ ਤੋਂ ਨਾਂਹ ਕਰ ਦਿੱਤੀ। ਨਿਰਮਲ ਸਿੰਘ ਇਹ ਗੱਲ ਦਿਲ ਤੇ ਲਾ ਗਿਆ। ਉਸ ਨੇ ਆਪਣਾ ਦਿਮਾਗੀ ਸੰ-ਤੁ-ਲ-ਨ ਖੋ ਲਿਆ। ਉਸ ਦੇ ਸਾਥੀ ਹੈਦਰਾਬਾਦ ਤੋਂ ਉਸ ਨੂੰ ਘਰ ਛੱਡ ਗਏ। ਇੱਕ ਦਿਨ ਉਹ ਮਕਾਨ ਗਈ ਹੋਈ ਸੀ ਕਿ ਪਿੱਛੋਂ ਨਿਰਮਲ ਸਿੰਘ ਕਿਧਰੇ ਚਲਾ ਗਿਆ। ਛਿੰਦੋ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਆਪਣੇ ਪੁੱਤਰ ਦੀ ਬਹੁਤ ਭਾ-ਲ ਕੀਤੀ। ਪਰ ਕਿਤੇ ਵੀ ਉਹ ਨਹੀਂ ਮਿਲਿਆ। ਉਸ ਦੀ ਇੱਛਾ ਹੈ ਕਿ ਉਸ ਦਾ ਪੁੱਤਰ ਘਰ ਆ ਜਾਵੇ।

ਘਰ ਦੀ ਹਾਲਤ ਬਹੁਤ ਖ-ਰਾ-ਬ ਹੈ। ਰਣਜੀਤ ਸਿੰਘ ਰਾਠੌਰ ਚੇਅਰਮੈਨ ਐਂਟੀ ਕਰਾਈਮ ਬਿਊਰੋ ਮੁ-ਸ-ਤ-ਫਾ-ਬਾ-ਦ ਨੇ ਦੱਸਿਆ ਹੈ ਕਿ ਨਿਰਮਲ ਸਿੰਘ ਕਈ ਸਾਲ ਤੋਂ ਲਾਪਤਾ ਹੈ। ਨਿਰਮਲ ਸਿੰਘ ਦੇ ਦੋ ਭਰਾ ਹੋਰ ਹਨ। ਜੋ ਕਿ ਸ਼ਾ-ਦੀ-ਸ਼ੁ-ਦਾ ਹਨ। ਪਰ ਮਾ-ਨ-ਸਿ-ਕ ਤੌਰ ਤੇ ਉਹ ਵੀ ਠੀਕ ਨਹੀਂ ਹਨ। ਇਨ੍ਹਾਂ ਨੂੰ ਦੇਖ ਕੇ ਇਨ੍ਹਾਂ ਦਾ ਪਿਤਾ ਵੀ ਆਪਣਾ ਮਾ-ਨ-ਸਿ-ਕ ਸੰ-ਤੁ-ਲ-ਨ ਖੋਹ ਬੈਠਾ ਹੈ। ਨਿਰਮਲ ਸਿੰਘ ਦੇ ਭ-ਰਾ-ਵਾਂ ਦੀਆਂ ਪਤਨੀਆਂ ਅਤੇ ਮਾਂ ਛਿੰਦੋ ਤਿੰਨੇ ਹੀ ਮਿਲ ਕੇ ਮਿਹਨਤ ਮ-ਜ਼-ਦੂ-ਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀਆਂ ਹਨ। ਮਰਦ ਮੈਂਬਰ ਮਾ-ਨ-ਸਿ-ਕ ਤੌਰ ਤੇ ਬੀ-ਮਾ-ਰ ਹਨ। ਜਦ ਕਿ ਔਰਤਾਂ ਨੂੰ ਘਰ ਦਾ ਖਰਚਾ ਚਲਾਉਣਾ ਪੈ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!