Home / Informations / ਦੇਖੋ ਕਨੇਡਾ ਦਾ ਇਕ ਅਜਿਹਾ ਸੱਚ ਜੋ ਕੋਈ ਸੋਚ ਵੀ ਨਹੀ ਸਕਦਾ- ਨੇਡਾ ਜਾਣ ਵਾਲੇ ਪਹਿਲਾਂ ਆਹ ਜਰੂਰ ਪੜ੍ਹ ਲਵੋ

ਦੇਖੋ ਕਨੇਡਾ ਦਾ ਇਕ ਅਜਿਹਾ ਸੱਚ ਜੋ ਕੋਈ ਸੋਚ ਵੀ ਨਹੀ ਸਕਦਾ- ਨੇਡਾ ਜਾਣ ਵਾਲੇ ਪਹਿਲਾਂ ਆਹ ਜਰੂਰ ਪੜ੍ਹ ਲਵੋ

ਕਿਸੇ ਨੇ ਨਹੀਂ ਦਸਣੀ ਇਹ ਜਾਣਕਾਰੀ

ਅੱਜ ਦੇ ਜਮਾਨੇ ਵਿਚ ਹਰ ਦੂਜਾ ਪੰਜਾਬੀ ਇਹ ਚਾਹੁੰਦਾ ਹੈ ਕੇ ਉਹ ਕਨੇਡਾ ਵਰਗੇ ਮੁਲਕ ਵਿਚ ਜਾ ਕੇ ਰਹੇ ਅਤੇ ਓਥੇ ਜਾ ਕੇ ਇਕ ਵਧੀਆ ਜੀਵਨ ਬਤੀਤ ਕਰੇ। ਪਰ ਅੱਜ ਅਸੀਂ ਤੁਹਾਨੂੰ ਅਜਿਹੀ ਸਚਾਈ ਦਸਣ ਜਾ ਰਹੇ ਹਾਂ ਜਿਸ ਨੂੰ ਸੁਣਕੇ ਤੁਸੀਂ ਸੋਚਾਂ ਵਿਚ ਪੈ ਜਾਵੋਂਗੇ। ਕਨੇਡਾ ਇਹ ਸਚਾਈ ਤੁਹਾਨੂੰ ਸ਼ਾਇਦ ਅਗੇ ਕਿਸੇ ਨੇ ਨਹੀਂ ਦਸੀ ਹੋਣੀ ਕੇ ਕਨੇਡਾ ਵਿਚ ਅਜਿਹਾ ਵੀ ਹੋ ਰਿਹਾ ਹੈ । ਸੋ ਆਓ ਤੁਹਾਨੂੰ ਕਨੇਡਾ ਦੀ ਇਕ ਅਜਿਹੀ ਸਚਾਈ ਦਸਦੇ ਹਨ ਜਿਸ ਨੂੰ ਸੁਣਕੇ ਹੈਰਾਨ ਰਹਿ ਜਾਵੋਂਗੇ ਕੇ ਕਨੇਡਾ ਵਿਚ ਅਜਿਹਾ ਵੀ ਹੁੰਦਾ ਹੈ।

ਕੈਨੇਡਾ ਦੀ ਗਿਣਤੀ ਵਿਸ਼ਵ ਵਿੱਚ ਅ-ਗਾਂ-ਹ-ਵ-ਧੂ ਮੁਲਕਾਂ ਵਿੱਚ ਹੁੰਦੀ ਹੈ। ਹਰ ਕੋਈ ਇਹ ਹੀ ਸੋਚਦਾ ਹੈ ਕਿ ਇਸ ਮੁਲਕ ਦੇ ਸਾਰੇ ਹੀ ਨਾਗਰਿਕ ਬਹੁਤ ਖ਼ੁ-ਸ਼-ਹਾ-ਲ ਹਨ। ਇਨ੍ਹਾਂ ਲੋਕਾਂ ਦਾ ਜੀਵਨ ਪੱਧਰ ਬਹੁਤ ਉੱਚਾ ਹੋਵੇਗਾ ਇੱਥੇ ਕੋਈ ਵੀ ਆ-ਰ-ਥਿ-ਕ ਤੰ-ਗੀ ਨਹੀਂ ਹੋਵੇਗੀ। ਜਦ ਕਿ ਸੱਚਾਈ ਇਹ ਨਹੀਂ ਹੈ। ਵਿਸ਼ਵ ਦੇ ਹਰ ਮੁਲਕ ਵਿੱਚ ਅ-ਮੀ-ਰ ਗ-ਰੀ-ਬ ਦਾ ਪਾੜਾ ਹੈ। ਅ-ਮੀ-ਰ ਗ-ਰੀ-ਬ ਦਾ ਪਾੜਾ ਤਾਂ ਇੱਕ ਪਾਸੇ ਇੱਥੇ ਕਨੇਡਾ ਵਿੱਚ ਤਾਂ ਭੁੱ-ਖ-ਮ-ਰੀ ਵੀ ਹੈ। ਲੋਕ ਬਹੁਤੇ ਅਜਿਹੇ ਹਨ।

ਜਿਨ੍ਹਾਂ ਨੂੰ ਢਿੱਡ ਭਰ ਕੇ ਖਾਣਾ ਵੀ ਨ-ਸੀ-ਬ ਨਹੀਂ ਹੁੰਦਾ। ਰਜਮੀ ਰੋਟੀ ਨਾ ਮਿਲਣ ਕਾਰਨ ਮਨੁੱਖੀ ਸਰੀਰ ਜਲਦੀ ਇ-ਨ-ਫੈ-ਕ-ਸ਼-ਨ ਦਾ ਸ਼ਿ-ਕਾ-ਰ ਹੋ ਜਾਂਦਾ ਹੈ ਅਤੇ ਇਹ ਇ-ਨ-ਫੈ-ਕ-ਸ਼-ਨ ਹੀ ਜਾਨ ਜਾਣ ਦਾ ਕਾਰਨ ਬਣਦੀ ਹੈ। ਅਨੁਮਾਨ ਹੈ ਕਿ ਕੈਨੇਡਾ ਵਿੱਚ 40 ਲੱਖ ਲੋਕ ਭੁੱ-ਖ-ਮ-ਰੀ ਦਾ ਸ਼ਿ-ਕਾ-ਰ ਹਨ। ਇਨ੍ਹਾਂ ਨੂੰ ਰੱ-ਜ-ਵੀਂ ਰੋਟੀ ਵੀ ਨਹੀਂ ਮਿਲ ਰਹੀ। ਜਿਸ ਕਾਰਨ ਇਹ ਲੋਕ ਸਮੇਂ ਤੋਂ ਪਹਿਲਾਂ ਦ-ਮ ਤੋ-ੜ ਜਾਂਦੇ ਹਨ। ਕੈਨੇਡਾ ਵਿੱਚ ਉੱਥੋਂ ਦੇ ਨਾਗਰਿਕਾਂ ਦੀ ਔਸਤ ਉਮਰ 82 ਸਾਲ ਮੰਨੀ ਜਾਂਦੀ ਹੈ।

ਜੇਕਰ ਕੋਈ ਆਦਮੀ 82 ਸਾਲ ਦੀ ਉਮਰ ਤੋਂ ਪਹਿਲਾਂ ਦਮ ਤੋ-ੜ ਦਿੰਦਾ ਹੈ ਤਾਂ ਉਸ ਦੀ ਉਮਰ ਨੂੰ ਘੱਟ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਕੈਨੇਡਾ ਦੇ ਪੰਜ ਲੱਖ ਲੋਕਾਂ ਵਿੱਚੋਂ 25000 ਸਮੇਂ ਤੋਂ ਪਹਿਲਾਂ ਹੀ ਦਮ ਤੋ-ੜ ਗਏ ਹਨ। ਕੈਨੇਡਾ ਅਮਰੀਕਾ ਯੂਰਪ ਦੇ ਮੁਲਕਾਂ ਨੂੰ ਵਿਕਸਿਤ ਮੁਲਕ ਕਿਹਾ ਜਾਂਦਾ ਹੈ। ਅਨੁਮਾਨ ਹੈ ਕਿ ਪੂਰੇ ਵਿਸ਼ਵ ਵਿੱਚ ਦੋ ਅਰਬ ਲੋਕ ਭੁੱ-ਖ ਨਾਲ ਜੂ-ਝ ਰਹੇ ਹਨ। ਜਦ ਕਿ ਇਸ ਗਿਣਤੀ ਦਾ 8 ਫੀਸਦੀ ਹਿੱਸਾ ਕੈਨੇਡਾ ਅਮਰੀਕਾ ਅਤੇ ਯੂਰਪ ਵਿੱਚ ਵੱਸਦਾ ਹੈ।

ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਨਰਲ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਵਰਗੇ ਅ-ਮੀ-ਰ ਮੁਲਕਾਂ ਵਿੱਚ ਵੀ ਭੁੱ-ਖ-ਮ-ਰੀ ਲੋਕਾਂ ਦੀਆਂ ਜਾਨਾਂ ਲੈਣ ਲਈ ਜ਼ਿੰ-ਮੇ-ਵਾ-ਰ ਹੈ। ਜਿੱਥੇ ਕੈਂਸਰ ਨਾਲ ਬਹੁਗਿਣਤੀ ਲੋਕ ਦਮ ਤੋ-ੜ ਰਹੇ ਹਨ। ਉੱਥੇ ਜਾਨਾਂ ਜਾਣ ਦਾ ਦੂਜਾ ਵੱਡਾ ਕਾਰਨ ਭੁੱ-ਖ-ਮ-ਰੀ ਹੈ। ਭੁੱ-ਖ-ਮ-ਰੀ ਕਾਰਨ ਸਰੀਰ ਬਿ-ਮਾ-ਰੀ-ਆਂ ਦਾ ਸ਼ਿ-ਕਾ-ਰ ਹੁੰਦਾ ਹੈ। ਕਿਉਂਕਿ ਭੁੱ-ਖ-ਮ-ਰੀ ਦਾ ਸ਼ਿ-ਕਾ-ਰ ਸਰੀਰ ਬਿ-ਮਾ-ਰੀ-ਆਂ ਦਾ ਟਾ-ਕ-ਰਾ ਨਹੀਂ ਕਰ ਸਕਦਾ।

error: Content is protected !!