Home / Informations / ਦੇਖੋ ਅੰਮ੍ਰਿਤਸਰ ਚ ਹੋਈ ਹੈਰਾਨੀਜਨਕ ਘਟਨਾ

ਦੇਖੋ ਅੰਮ੍ਰਿਤਸਰ ਚ ਹੋਈ ਹੈਰਾਨੀਜਨਕ ਘਟਨਾ

ਹੁਣੇ ਆਈ ਤਾਜਾ ਵੱਡੀ ਖਬਰ

ਆਏ ਦਿਨ ਸਾਡੇ ਸਮਾਜ ਵਿੱਚ ਕੋਈ ਨਾ ਕੋਈ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ ਜਿਨ੍ਹਾਂ ਨੂੰ ਕਈ ਵਾਰ ਸੁਣਕੇ ਕੇ ਅੱਖਾਂ ਤੇ ਕੰਨਾਂ ਨੂੰ ਯਕੀਨ ਨਹੀਂ ਹੁੰਦਾ ਹੈ ਵਾਰ ਵਾਰ ਦਿਮਾਗ ਸੋਚਦਾ ਹੈ ਆਖਰਕਾਰ ਇਹ ਕਿਸ ਤਰ੍ਹਾਂ ਹੋ ਗਿਆ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈਅੰਮ੍ਰਿਤਸਰ ਸਾਹਿਬ ਤੋਂ ਜਾਣਕਾਰੀ ਅਨੁਸਾਰ ਇਕ Mre ਹੋਏ ਬੰਦੇ ਦੇ 24 ਘੰਟੇ ਬਾਅਦ ਜਿ-ਊਂਦਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨਾਂ ਹਰੀਕੇ ਪੱਤਣ ਤੋਂ ਇਕ ਸ-ੜੀ ਹੋਈ ਬਾਡੀ ਮਿਲੀ ਸੀ।

ਇਹ ਬਾਡੀ ਹਕੀਮਾ ਗੇਟ ਇਲਾਕੇ ਦੇ ਰਹਿਣ ਵਾਲੇ ਕੋਲਡ ਡ੍ਰਿੰਕ ਵਪਾਰੀ ਅਨੂਪ ਸਿੰਘ ਦੀ ਦੱਸੀ ਜਾ ਰਹੀ ਸੀ। ਦੱਸਿਆ ਜਾ ਰਿਹਾ ਸੀ ਕਿ ਦਿੱਲੀ ਜਾਂਦੇ ਸਮੇਂ kutt mair ਮਗਰੋਂ ਅਨੂਪ ਸਿੰਘ ਨੂੰ ਜਿੰ-ਦਾ ਸਾ-ੜ੍ ਦਿੱਤਾ ਗਿਆ ਪਰ 24 ਘੰਟਿਆਂ ਦੇ ਅੰਦਰ ਅਨੂਪ ਸਿੰਘ ਜਿੰ-ਦਾ ਹੋ ਗਿਆ। ਤੁਸੀਂ ਇਹ ਜਾਣ ਕੇ ਦੰਗ ਰਹਿ ਜਾਵੋਗੇ ਕਿ ਆਖਰ marea ਹੋਇਆ ਬੰਦਾ ਜਿੰ-ਦਾ ਕਿਵੇਂ ਹੋ ਗਿਆ।

ਤੁਹਾਨੂੰ ਦੱਸ ਦੇਈਏ ਕਿ ਕਹਾਣੀ ਦੇ ਇਸ ਅਸਲੀ ਸੱਚ ਨੂੰ ਅੰਮ੍ਰਿਤਸਰ ਦੀ ਪੁਲਸ ਨੇ 24 ਘੰਟਿਆਂ ਵਿੱਚ ਸਭ ਦੇ ਸਾਹਮਣੇ ਲੈਦਿਆਂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ mre ਦੱਸੇ ਜਾ ਰਹੇ ਵਪਾਰੀ ਦੀ ਹੱ-ਤਿ-ਆ ਹੋਈ ਹੀ ਨਹੀਂ ਸੀ ਸਗੋਂ ਇਹ ਤਾਂ ਉਸਨੇ ਖੁਦ ਇੰਸ਼ੋਰੈਂਸ ਦੇ 7 ਕਰੋੜ ਰੁਪਏ ਲੈਣ ਲਈ ਸਾ-ਜਿ-ਸ਼ ਰਚੀ ਸੀ। ਇਸ ਜੁਗਾੜ ‘ਚ ਅਨੂਪ ਸਿੰਘ ਨੇ ਆਪਣੇ ਪੁਰਾਣੇ ਗਰੀਬ ਨੌਕਰ ਦਾ ktl ਕਰ ਦਿੱਤਾ ਤੇ ਦਿਖਾਇਆ ਕਿ ਵਪਾਰੀ ਨੂੰ mair ਦਿੱਤਾ ਗਿਆ।

ਉਸ ਦੀ ਇਸ ਸਾ-ਜ਼ਿਸ਼ ‘ਚ ਉਹ ਇਕੱਲਾ ਨਹੀਂ ਸੀ ਸਗੋਂ ਘਰ ਵਾਲੇ ਵੀ ਉਸ ਨਾਲ ਮਿਲੇ ਹੋਏ ਸਨ,ਜਿਨ੍ਹਾਂ ਨੂੰ ਪੁਲਸ ਨੇ ਕਾ-ਬੂ ਕਰ ਲਿਆ ਹੈ। ਸੂਤਰਾਂ ਮੁਤਾਬਕ ਅਨੂਪ ਸਿੰਘ ਦੀ ਇਸੋਰੈਂਸ 7 ਕਰੋੜ ਦੀ ਸੀ ਤੇ ਅਨੂਪ ਸਿੰਘ ਦਿੱਲੀ ਰਾਹੀਂ ਵਿਦੇਸ਼ ਭੱ-ਜਣ ਦੀ ਫਿਰਾਕ ‘ਚ ਸੀ, ਜਿਸ ਤੋਂ ਪਹਿਲਾਂ ਹੀ ਪੁਲਸ ਨੇ ਉਸ ਨੂੰ ਫ-ੜ ਲਿਆ ਹੈ ਤੇ ਪੂਰੀ ਜਾਚ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!